Breaking News
Home / ਪੰਥਕ ਖਬਰਾਂ / ਵੀਡੀਉ -ਨਿ ਹੰ ਗਾ ਅਤੇ ਪੁਲਿਸ ਵਿਚ ਝ ੜ ਪ ਮਾ ਮ ਲੇ ਚ ਜਥੇਦਾਰ ਨੇ ਆਖੀ ਕਮਾਲ ਦੀ ਗਲ

ਵੀਡੀਉ -ਨਿ ਹੰ ਗਾ ਅਤੇ ਪੁਲਿਸ ਵਿਚ ਝ ੜ ਪ ਮਾ ਮ ਲੇ ਚ ਜਥੇਦਾਰ ਨੇ ਆਖੀ ਕਮਾਲ ਦੀ ਗਲ

ਪਟਿਆਲੇ ਆਲੀ ਘ ਟ ਨਾ, ਤ ਬ ਲੀ ਗੀ ਜਮਾਤ ਅਤੇ ਬਲਦੇਵ ਸਿੰਘ ਤੱਕ ਜਥੇਦਾਰ ਦੀ ਗੱਲ ਸੁਣਨ ਵਾਲੀ ਆ.. .ਜਾਣੋ ਜਥੇਦਾਰ ਤੋਂ ਕਿਵੇਂ ਸਿੱਖਾਂ ਨਾਲ ਨ ਫ ਰ ਤ ਕਰਨ ਵਾਲਿਆਂ ਨੂੰ ਕਿਵੇਂ ਪਟਿਆਲੇ ਵਾਲੀ ਘ ਟ ਨਾ ਨਾਲ ਚਾਅ ਚੜ੍ਹ ਗਿਆ…ਕਿੱਦਾ ਦਾ ਮੁ ਲ ਕ ਹੈ ਇਹ?

ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਅੱਜ ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੰਬੋਧਨ ਦੌਰਾਨ ਕੌਮ ਦੇ ਨਾਂਅ ਜਾਰੀ ਸੰਦੇਸ਼ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜ ਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਸਰਕਾਰਾਂ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਦੇ ਨਾਂਅ ‘ਤੇ ਕਿਸੇ ਵਿਸ਼ੇਸ਼ ਧਰਮ ਨੂੰ ਨਿ ਸ਼ਾ ਨਾ ਨਾ ਬਣਾਇਆ ਜਾਵੇ, ਸਗੋਂ ਇਨਸਾਨੀਅਤ ਨਾਤੇ ਹਰ ਇਕ ਦੀ ਮਦਦ ਕੀਤੀ ਜਾਵੇ¢ ਸਿੰਘ ਸਾਹਿਬ ਨੇ ਕਿਹਾ ਕਿ ਕਿੰਨੀ ਸ਼ ਰ ਮ ਨਾ ਕ ਗੱਲ ਹੈ ਕਿ ਗੁਰੂ ਸਾਹਿਬਾਨ ਦੀ ਚਰਨ ਛੋਹ ਪੰਜਾਬ ਦੀ ਧਰਤੀ ਤੇ ਕੋਰੋਨਾ ਮਿ੍ਤਕਾਂ ਦੇ ਸਸ ਕਾਰ ਕਰਨ ਤੋਂ ਲੋਕ ਪਿੱਛੇ ਹਟ ਰਹੇ ਹਨ¢ ਉਨ੍ਹਾਂ ਕਿਹਾ ਕਿ ਕਦੇ ਕੋਰੋਨਾ ਫੈ ਲਾ ਉ ਣ ਦੇ ਲਈ ਇਕ ਧਰਮ ਵਿਸ਼ੇਸ਼ ‘ਤੇ ਨਿ ਸ਼ਾ ਨੇ ਸਾਧੇ ਜਾ ਰਹੇ ਹਨ ਤੇ ਕਦੇ ਗੁੱ ਜ ਰਾਂ ਤੋਂ ਦੁੱਧ ਨਾ ਲੈਣ ਦੀਆਂ ਅਪੀਲਾਂ ਜਾਰੀ ਹੁੰਦੀਆਂ ਹਨ¢ ਜਦੋਂਕਿ ਚਾਹੀਦਾ ਇਹ ਹੈ ਕਿ ਇਸ ਮਾੜੇ ਸਮੇਂ ਵਿਚ ਬਿਨਾਂ ਕਿਸੇ ਭੇ ਦ ਭਾ ਵ ਦੇ ਹਰ ਇਕ ਇਨਸਾਨ ਦੀ ਮਦਦ ਕਰਨੀ ਸਾਨੂੰ ਆਪਣਾ ਫ਼ਰਜ਼ ਸਮਝਣਾ ਚਾਹੀਦਾ ਹੈ¢ ਸਿੰਘ ਸਾਹਿਬ ਨੇ ਸਿੱਖਾਂ ਨੂੰ ਵੀ ਕਿਤੇ ਕਿਤੇ ਨਿ ਸ਼ਾ ਨਾ ਬਣਾਉਣ ਦੀ ਨਿੰ ਦਾ ਕਰਦਿਆਂ ਕਿਹਾ ਕਿ ਜਿੱਥੇ ਇਕ ਸਿੱਖ ਨੌਜਵਾਨ ਨੂੰ ਕੋਰੋਨਾ ਪੀ ੜ੍ਹ ਤ ਦੱਸ ਕੇ ਉਸ ਨਾਲ ਬ ਦ ਸ ਲੂ ਕੀ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਉੱਥੇ ਪਟਿਆਲਾ ਘ ਟ ਨਾ ‘ਤੇ ਵੀ ਮੀਡੀਆ ਦੇ ਇਕ ਹਿੱਸੇ ਨੇ ਸਿੱਖਾਂ ਨੂੰ ਬ ਦ ਨਾ ਮ ਕਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ ਜਦੋਂਕਿ ਨਾ ਕੇਵਲ ਦੇਸ਼ ਵਿਚ ਸਗੋਂ ਵਿਦੇਸ਼ਾਂ ਵਿਚ ਵੀ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਨੇ ਲੋ ੜ ਵੰ ਦਾਂ ਦੀ ਮਦਦ ਲਈ ਕੋਈ ਘਾ ਟ ਨਹੀਂ ਰਹਿਣ ਦਿੱਤੀ |

ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਦਾ ਧਰਮ ਦੇਖਿਆ ਸਿੱਖਾਂ ਵਲੋਂ ਹਰ ਲੋ ੜ ਵੰ ਦ ਤੱਕ ਮਦਦ ਪਹੁੰਚਾਈ ਜਾ ਰਹੀ¢ ਸਿੰਘ ਸਾਹਿਬ ਨੇ ਇਸ ਮੌਕੇ ਰਾਸ਼ਨ ਦੀ ਕਾ ਣੀ ਵੰ ਡ ਲਈ ਸੂਬਾ ਅਤੇ ਕੇਂਦਰ ਸਰਕਾਰ ਨੂੰ ਕ ਰ ੜੇ ਹੱਥੀਂ ਲਿਆ |

ਸਿੰਘ ਸਾਹਿਬ ਨੇ ਕੌਮ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਿੱਖ ਬੇ ਪ੍ ਰਵਾ ਹ ਤਾਂ ਹੈ ਪਰ ਉਸ ਨੂੰ ਲਾ ਪ ਰ ਵਾ ਹ ਨਹੀਂ ਹੋਣਾ ਚਾਹੀਦਾ ਤੇ ਸਰਕਾਰਾਂ ਤੇ ਸਿਹਤ ਮਹਿਕਮੇ ਵਲੋਂ ਜਾਰੀ ਹਰ ਹਦਾਇਤ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਇਸ ਬਿ ਮਾ ਰੀ ਤੋਂ ਬਚਾਅ ਹੋ ਸਕੇ ਨਾਲ ਹੀ ਉਨ੍ਹਾਂ ਨੇ ਸਿੱਖਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿਚ ਆਰਥਿਕ ਮੰ ਦੀ ਆਉਣ ਦੇ ਆਸਾਰ ਹਨ ਤੇ ਜੇ ਮੰ ਦੀ ਆਉਂਦੀ ਹੈ ਤਾਂ ਆਪਣੇ ਸਿੱਖ ਭੈਣਾਂ ਭਰਾਵਾਂ ਦੀ ਮਦਦ ਲਈ ਸਾਨੂੰ ਹੁਣੇ ਤੋਂ ਤਿਆਰੀ ਰੱਖਣੀ ਚਾਹੀਦੀ ਹੈ¢

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: