Breaking News
Home / ਪੰਜਾਬ / ਪੰਜਾਬ ‘ਚ ਕੋਰੋਨਾ ਵਾ ਇ ਰ ਸ ਨਾਲ ਪਹਿਲੀ ਮੌਤ, ਸਾਰਾ ਪਿੰਡ ਕੀਤਾ ਸੀਲ..

ਪੰਜਾਬ ‘ਚ ਕੋਰੋਨਾ ਵਾ ਇ ਰ ਸ ਨਾਲ ਪਹਿਲੀ ਮੌਤ, ਸਾਰਾ ਪਿੰਡ ਕੀਤਾ ਸੀਲ..

70 ਸਾਲਾ ਇਹ ਵਿਅਕਤੀ 7 ਮਾਰਚ ਨੂੰ ਇਟਲੀ ਤੋਂ ਜਰਮਨੀ ਦੇ ਰਸਤੇ ਦਿੱਲੀ ਏਅਰਪੋਰਟ ਪਹੁੰਚਿਆ ਸੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾ ਇ ਰ ਸ ਨਾਲ ਮੌਤ ਦੀ ਪੁਸ਼ਟੀ ਹੋਣ ਨਾਲ ਪੂਰਾ ਪਿੰਡ ਸੀਲ ਕਰ ਦਿੱਤਾ ਹੈ।

ਪੰਜਾਬ ਵਿੱਚ ਕੋਰਨਾ ਵਾ ਇ ਰ ਸ ਨਾਲ ਪਹਿਲੀ ਮੌਤ ਹੋਈ ਹੈ। ਨਵਾਂਸ਼ਹਿਰ ਦੇ ਨੂਰਪੁਰ ਬੇਦੀ ਦੇ ਪਿੰਡ ਪਠਲਾਵਾ ਦੇ ਬਲਦੇਵ ਸਿੰਘ ਦੀ ਕੋਰੋਨਾ ਵਾ ਇ ਰ ਸ ਨਾਲ ਮੌਤ ਹੋਈ ਹੈ। ਦੱਸਿਆ ਜਾ ਰਿਹੈ ਹੈ ਕਿ 70 ਸਾਲਾ ਇਹ ਵਿਅਕਤੀ 7 ਮਾਰਚ ਨੂੰ ਇਟਲੀ ਤੋਂ ਜਰਮਨੀ ਦੇ ਰਸਤੇ ਦਿੱਲੀ ਏਅਰਪੋਰਟ ਪਹੁੰਚਿਆ ਸੀ। ਪੰਜਾਬ ਸਰਕਾਰ ਵੱਲੋਂ ਕੋਰੋਨਾ ਵਾ ਇ ਰ ਸ ਨਾਲ ਮੌਤ ਦੀ ਪੁਸ਼ਟੀ ਹੋਣ ਨਾਲ ਪੂਰਾ ਪਿੰਡ ਸੀਲ ਕਰ ਦਿੱਤਾ ਹੈ। ਪ੍ਰਸ਼ਾਸਨ ਵੱਲੋਂ ਪਿੰਡ ਵਿੱਚ ਮਾਸਕ ਵੰਡਣ ਦੇ ਨਾਲ ਰਸਤਿਆਂ ਤੇ ਸਿਹਤ ਸਿਹਤ ਕਰਮੀਚ ਲਗਾਏ ਗਏ ਹਨ।

ਸਿਹਤ ਮਹਿਕੇ ਵੱਲੋਂ ਬਲਦੇਵ ਸਿੰਘ ਦੀ ਮੌਤ ਕੋਰੋਨਾ ਵਾ ਇ ਰ ਸ ਕਾਰਨ ਹੋਣ ਦੀ ਪੁਸ਼ਟੀ ਤੋਂ ਬਾਅਦ ਸਾਰੇ ਪਿੰਡ ਵਿੱਚ ਹਾਹਾਕਾਰ ਮਚ ਗਿਆ ਤੇ ਇੱਕ ਦਮ ਹੀ ਗਲੀਆਂ ਸੁੰਨਸਾਨ ਹੋ ਗਈਆਂ। ਜ਼ਿਲ੍ਹਾ ਡਿਪਟੀ ਕਮਿਸ਼ਨਰ ਨੇ ਪੁਲਿਸ ਤੇ ਸਿਹਤ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ। ਪਿੰਡ ਦੇ ਸਾਰੇ ਪਾਸੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਅਤੇ ਅਤੇ ਸਿਹਤ ਅਧਿਕਾਰੀ ਪਿੰਡ ਵਾਸੀਆਂ ਨੂੰ ਜਾਗਰੂਕ ਕਰ ਰਹੇ ਹਨ। ਇਸਦੇ ਨਾਲ ਪਿੰਡ ਵਾਸੀਆਂ ਨੂੰ ਮਾਸਕ ਵੰਡੇ ਜਾ ਰਹੇ ਹਨ।

Check Also

Viral Video – ਗੁਰਮੁਖ ਸਿੰਘ ਬਰਾੜ ਨੇ ਸ਼ਿਵ ਸੈਨਾ ਵਾਲੇ ਕੁੱਟੇ

%d bloggers like this: