Breaking News
Home / ਅੰਤਰ ਰਾਸ਼ਟਰੀ / ਕਰੋਨਾ ਕਹਿਰ – ਗਰੋਸਰੀ ਸਟੋਰਾਂ ‘ਚ ਸਮਾਨ ਪਿੱਛੇ ਭਿ ੜ ਦੇ ਲੋਕਾਂ ਦੀ ਵਾਇਰਲ ਵੀਡੀਉ

ਕਰੋਨਾ ਕਹਿਰ – ਗਰੋਸਰੀ ਸਟੋਰਾਂ ‘ਚ ਸਮਾਨ ਪਿੱਛੇ ਭਿ ੜ ਦੇ ਲੋਕਾਂ ਦੀ ਵਾਇਰਲ ਵੀਡੀਉ

ਕੋਰੋਨਾ ਵਾ ਇ ਰ ਸ ਨਾਲ ਇੰਗਲੈਂਡ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਜਿਥੇ 71 ਹੋ ਗਈ ਹੈ, ਉਥੇ ਹੀ 50000 ਦੇ ਕਰੀਬ ਲੋਕ ਪੀ ੜ ਤ ਹੋ ਸਕਦੇ ਹਨ ਤੇ 1500 ਦੇ ਕਰੀਬ ਲੋਕ ਟੈਸਟ ਦੌਰਾਨ ਪੀੜਤ ਪਾਏ ਗਏ ਹਨ । ਇਸ ਬਿਮਾਰੀ ਦੇ ਕ ਹਿ ਰ ਤੋਂ ਲੋਕਾਂ ਨੂੰ ਬਚਾਉਣ ਲਈ ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ ਨੇ ਇਕ ਅਹਿਮ ਉਪਰਾਲਾ ਕਰਦਿਆਂ ਇੰਗਲੈਂਡ ‘ਚ ਰਹਿ ਰਹੇ ਵੱਖ ਵੱਖ ਦੇਸ਼ਾਂ ਦੇ ਗੈਰ-ਕਾਨੂੰਨੀ ਲੋਕਾਂ ਜਿਨ੍ਹਾਂ ਨੂੰ ਬਰਤਾਨੀਆ ਦੇ ਇਮੀਗ੍ਰੇਸ਼ਨ ਵਿਭਾਗ ਵਲੋਂ ਗ੍ਰਿਫਤਾਰ ਕਰਕੇ ਬਰਤਾਨੀਆ ਦੇ 7 ਡਿਟੇਨ ਸੈਂਟਰਾਂ ‘ਚ ਰੱਖਿਆ ਗਿਆ ਹੈ, ਨੂੰ ਇਸ ਔ ਖੀ ਘੜੀ ‘ਚ ਕੁਝ ਸ਼ਰਤਾਂ ‘ਤੇ ਰਿਹਾਅ ਕਰਨ ਦੀ ਮੰਗ ਕੀਤੀ ਹੈ । ਇਸ ਸਬੰਧੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਤੇ ਇਮੀਗ੍ਰੇਸ਼ਨ ਦੇ ਵਕੀਲ ਸੀਤਲ ਸਿੰਘ ਗਿੱਲ ਨੇ ਦੱਸਿਆ ਕਿ 1500 ਤੋਂ ਲੈ ਕੇ 2000 ਤੱਕ ਗੈਰਕਾਨੂੰਨੀ ਲੋਕਾਂ ਨੂੰ ਇਥੋਂ ਦੇ ਇਮੀਗ੍ਰੇਸ਼ਨ ਮਹਿਕਮੇ ਵਲੋਂ ਗ੍ਰਿ ਫ ਤਾ ਰ ਕਰਕੇ ਰੱਖਿਆ ਗਿਆ ਹੈ ਤੇ ਅਸੀਂ ਆਪਣੀ ਜਥੇਬੰਦੀ ਵਲੋਂ ਇਕ ਪੱਤਰ ਲਿਖ ਕੇ ਬਰਤਾਨੀਆ ਦੀ ਗ੍ਰਹਿ ਮੰਤਰੀ ਅਤੇ ਸੰਸਦ ਮੈਂਬਰਾਂ ਤੋਂ ਮੰਗ ਕੀਤੀ ਹੈ ਕਿ ਜਾਂ ਤਾਂ ਉਨ੍ਹਾਂ ਨੂੰ ਕੁਝ ਸ਼ਰਤਾਂ ਤਹਿਤ ਜ਼ਮਾਨਤ ‘ਤੇ ਰਿਹਾਅ ਕੀਤਾ ਜਾਵੇ, ਨਹੀਂ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ਾਂ ‘ਚ ਵਾਪਸ ਭੇਜਿਆ ਜਾਵੇ । ਗਿੱਲ ਨੇ ਕਿਹਾ ਕਿ ਇਨ੍ਹਾਂ ਵਿਚੋਂ ਬਹੁਤੇ ਗੈ ਰ-ਮ ਨੁੱ ਖੀ ਤ ਸ਼ੱ ਦ ਦ ਅਤੇ ਜਿ ਣ ਸੀ ਸ਼ੋ ਸ਼ ਣ ਦਾ ਸ਼ਿ ਕਾ ਰ ਹੋ ਰਹੇ ਹਨ ।

ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸਲਾ ਵÏਨ ਡੇਰ ਲਿਏਨ ਨੇ ਕੋਰੋਨਾ ਵਾ ਇ ਰ ਸ ਦੇ ਫੈਲਾਅ ਨੂੰ ਰੋਕਣ ਲਈ ਅੱਜ ਯੂਰਪੀ ਸੰਘ ਦੇ 26 ਦੇਸ਼ਾਂ ‘ਚ ਗੈਰ-ਯੂਰਪੀਅਨ ਦੇਸ਼ਾਂ ਦੇ ਯਾਤਰੀਆਂ ਦੇ ਯੂਰਪੀਅਨ ਸੰਘ ਦੇ ਦੇਸ਼ਾਂ ‘ਚ ਆਉਣ ‘ਤੇ 30 ਦਿਨਾਂ ਲਈ ਪਾ ਬੰ ਦੀ ਲਗਾਉਣ ਦਾ ਪ੍ਰਸਤਾਵ ਪੇਸ਼ ਕੀਤਾ ਹੈ | ਕਮਿਸ਼ਨ ਨੇ ਕਿਹਾ ਕਿ ਐਮਰਜੈਂਸੀ ਦਵਾਈਆਂ ਅਤੇ ਖਾਣ ਪੀਣ ਲਈ ਲੋੜੀਂਦੀਆਂ ਚੀਜ਼ਾਂ ਲਈ ਪ੍ਰਬੰਧ ਯਕੀਨੀ ਬਣਾਉਣੇ ਹੋਣਗੇ | ਉਨ੍ਹਾਂ ਕਿਹਾ ਕਿ ਯੂ.ਕੇ. ਨਾਗਰਿਕ ਵੀ ਯੂਰਪੀਅਨ ਨਾਗਰਿਕ ਹਨ ਅਤੇ ਉਨ੍ਹਾਂ ‘ਤੇ ਕੋਈ ਪਾ ਬੰ ਦੀ ਨਹੀਂ ਹੋਵੇਗੀ | ਵÏਨ ਡੇਰ ਲਿਏਨ ਨੇ ਕਿਹਾ ਕਿ ਇਸ ਸਮੇਂ ਯੂਰਪ ਕੋਰੋਨਾ ਤੋਂ ਸਭ ਤੋਂ ਵਧ ਪ੍ਰਭਾਵਿਤ ਹੈ, ਇਸ ਦੇ ਫੈਲਾਅ ਨੂੰ ਰੋਕਣ ਲਈ ਗੈਰ-ਜ਼ਰੂਰੀ ਮੇਲ ਮਿਲਾਪ ਘਟਾਉਣ ਦੀ ਲੋੜ ਹੈ | ਯੂਰਪ ‘ਚ ਹੁਣ ਤੱਕ 2000 ਤੋਂ ਜ਼ਿਆਦਾ ਮÏਤਾਂ ਹੋ ਚੁੱਕੀਆਂ ਹਨ ਜਦ ਕਿ ਕਰੀਬ 48,277 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ |

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: