Breaking News
Home / ਪੰਜਾਬ / ਢੱਡਰੀਆਂ ਵਾਲੇ ਨੇ ਦਸਤਾਰ ਲਾਹ ਸਿਰ ’ਚ ਹੱਥ ਮਾਰ ਕਿਹਾ ਦਾਦੁਵਾਲ ਦਾ ਦ ਬਾ ਅ ਪੈਣ ਕਾਰਣ ਨਹੀਂ ਹੋਇਆ ਕੀਰਤਨ?

ਢੱਡਰੀਆਂ ਵਾਲੇ ਨੇ ਦਸਤਾਰ ਲਾਹ ਸਿਰ ’ਚ ਹੱਥ ਮਾਰ ਕਿਹਾ ਦਾਦੁਵਾਲ ਦਾ ਦ ਬਾ ਅ ਪੈਣ ਕਾਰਣ ਨਹੀਂ ਹੋਇਆ ਕੀਰਤਨ?

ਮਾਮਲਾ ਰਾਧਾ ਸੁਆਮੀ ਨਾਲ ਸੰ ਬੰ ਧਾ ਦਾ- ਦਾਦੂਵਾਲ ਨੇ ਢੱਡਰੀਆਂਵਾਲੇ ਨੂੰ ਵੰ ਗਾ ਰਿਆ

ਸਰਬੱਤ ਖਾਲਸਾ ਦੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਚੱਲ ਰਹੇ ਵਿ ਵਾ ਦ ’ਤੇ ਤਿੱ ਖਾ ਪ੍ ਰਤੀ ਕਰਮ ਦਿੱਤਾ ਹੈ। ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਸਲਾਹ ਦਿੰਦੇ ਹੋਏ ਕਿਹਾ ਕਿ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜ ਕੇ ਪੰਥ ਵਿਚ ਪੈਦਾ ਹੋਏ ਵਿ ਵਾ ਦ ਨੂੰ ਖ ਤ ਮ ਕਰ ਲੈਣਾ ਚਾਹੀਦਾ ਹੈ।

ਵਿਦੇਸ਼ੀ ਦੌਰੇ ’ਤੇ ਗਏ ਬਲਜੀਤ ਸਿੰਘ ਦਾਦੂਵਾਲ ਨੇ ਪੱਤਰਕਾਰਾਂ ਨੂੰ ਭੇਜੀ ਆਪਣੀ ਇਕ ਵੀਡੀਓ ’ਚ ਕਿਹਾ ਕਿ ਢੱਡਰੀਆਂ ਵਾਲਾ ਹਰਨੇਕ ਸਿੰਘ ਨੇਕੀ ਦੇ ਪਿਛੇ ਲੱਗ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱ ਥਾ ਲਗਾ ਰਿਹਾ ਹੈ। ਬਲਜੀਤ ਸਿੰਘ ਦਾਦੂਵਾਲ ਨੇ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ ਉਨ੍ਹਾਂ ਦੇ ਵਿਆਹ ਅਤੇ ਡੇਰਾ ਬਿਆਸ ਨਾਲ ਸ ਬੰ ਧਾ ਦੇ ਦਿੱਤੇ ਬਿਆਨਾਂ ’ਤੇ ਵੀ ਕ ਰਾ ਰ ਜਵਾਬ ਦਿੱਤਾ ਹੈ, ਜਿਸ ’ਚ ਦਾਦੂਵਾਲ ਨੇ ਆਪਣੀ ਪਤਨੀ ਨੂੰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਭੈਣ ਦੱਸਿਆ ਹੈ।

ਵੀਡੀਓ ’ਚ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਅਸੀਂ ਪੰਥ ਦੀ ਸੇਵਾ ਅਤੇ ਚੜ੍ਹਦੀ ਕਲਾ ਲਈ ਦਿਨ ਰਾਤ ਕੰਮ ਕੀਤਾ ਹੈ। ਅਸੀਂ ਕਦੇ ਜੇ ਲਾਂ ਮੁ ਕੱ ਦ ਮਿਆਂ ਤੱਕ ਦੀ ਪਰਵਾਹ ਨਹੀਂ ਕੀਤੀ। ਸਰਕਾਰਾਂ ਭਾਵੇਂ ਕਾਂਗਰਸੀਆਂ ਦੀਆਂ ਹੋਣ ਜਾਂ ਬਾਦਲ ਦਲ ਦੀਆਂ, ਅਸੀਂ ਪੰਥ ਦੀ ਸੇਵਾ ਲਈ ਦਿਨ-ਰਾਤ ਸ ਮ ਰ ਪਿਤ ਰਹੇ ਹਾਂ। ਅੱਜ ਵੀ ਜੇਕਰ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਲੱਗਦਾ ਹੈ ਕਿ ਮੇਰੀ ਜਥੇਦਾਰੀ ਦੇ ਨਾਲ ਦੁ ਵਿ ਧਾ ਪੈਦਾ ਹੋਈ ਹੈ ਤਾਂ ਚੱਲ ਮੇਰੇ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ, ਜਿੱਥੇ ਜਾ ਕੇ ਮੈਂ ਆਪਣੀ ਸਰਬੱਤ ਖਾਲਸਾ ਦੀ ਜਥੇਦਾਰੀ ਤੋਂ ਅਸਤੀਫਾ ਦੇ ਦਿਆਂਗਾ। ਜਥੇਦਾਰ ਦੇ ਸਬੰਧ ‘ਚ ਰਣਜੀਤ ਸਿੰਘ ਜੋ ਵੀ ਗੱਲਬਾਤ ਕਰਦਾ ਹੈ, ਉਹ ਉੱਥੇ ਜਾ ਕੇ ਵਿਚਾਰ ਦਲੀਲ ਦੇਵੇ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਜਿਹੜੀਆਂ ਗੱਲਾਂ ਕਰ ਰਿਹਾ ਹੈ, ਉਸ ਦਾ ਸਰੋਤ ਕੀ ਹੈ। ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਰਣਜੀਤ ਸਿੰਘ ਨੇ ਹਰਨੇਕ ਸਿੰਘ ਨੇਕੀ ਵਰਗੇ ਬੰਦਿਆਂ ਦੇ ਪਿੱਛੇ ਲੱਗ ਕੇ ਆਪਣੀ ਆਜ਼ਾਦੀ ਗਵਾ ਲਈ ਹੈ। ਰਣਜੀਤ ਉਸ ਦੇ ਪਿੱਛੇ ਲੱਗ ਕੇ ਉਸ ਦੇ ਵਿਚਾਰਾਂ ਦੀ ਸ਼ਲਾਘਾ ਕਰ ਰਿਹਾ ਹੈ।

ਦਾਦੂਵਾਲ ਨੇ ਕਿਹਾ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਇਕ ਤਾਜ਼ਾ ਇੰਟਰਵਿਊ ਵੀ ਸਾਹਮਣੇ ਆਈ ਹੈ, ਜਿਸ ’ਚ ਉਹ ਹਰਨੇਕ ਸਿੰਘ ਨੇਕੀ ਦੀ ਹਰ ਗੱਲ ਦੀ ਬੜੇ ਵਿਸਥਾਰ ਨਾਲ ਸ਼ਲਾਂਘਾ ਕਰ ਰਿਹਾ ਹੈ। ਦਾਦੂਵਾਲ ਨੇ ਕਿਹਾ ਕਿ ਬਰਗਾੜੀ, ਕੋਟ ਕਪੂਰਾ ਗੋ ਲੀ ਕਾਂ ਡ ਦੇ ਮਾਮਲੇ ’ਚ ਸ਼ ਹੀ ਦ ਹੋਏ ਸਿੱਖਾਂ ਦੇ ਰਣਜੀਤ ਸਿੰਘ ਭਗੌ ੜ ਹਨ। ਬਰਗਾੜੀ ਵਿਖੇ ਬੈਠ ਕੇ ਅਸੀਂ ਸਿੱਖ ਪਰਿਵਾਰਾਂ ਅਤੇ ਸ਼ ਹੀ ਦ ਹੋਏ 2 ਸਿੱਖਾਂ ਨੂੰ ਇਨਸਾਫ ਦਿਵਾਇਆ ਹੈ। ਦਾਦੂਵਾਲ ਨੇ ਕਿਹਾ ਹੈ ਕਿ ਨੇਕੀ ਦੇ ਬਾਰੇ ਸਾਰੀਆਂ ਸੰਗਤਾਂ ਜਾਣਦੀਆਂ ਹਨ। ਉਸ ਨੂੰ ਪੰਥ ਤੋਂ ਵੀ ਖਾ ਰ ਜ ਕੀਤਾ ਹੋਇਆ ਹੈ।

Check Also

ਸਿੱਖਾਂ ਖਿਲਾਫ਼ ਨਫ਼ਰਤ ਫੈਲਾਉਣ ਵਾਲਾ ਸੁਧੀਰ ਸੂਰੀ ਇੰਦੌਰ(ਮੱਧ ਪ੍ਰਦੇਸ਼) ਤੋਂ ਕਾਬੂ

ਚੰਡੀਗੜ੍ਹ: ਪੰਜਾਬ ਪੁਲਿਸ ਨੇ ਐਤਵਾਰ ਨੂੰ ਸ਼ਿਵ ਸੈਨਾ (ਟਕਸਾਲੀ) ਦੇ ਪ੍ਰਧਾਨ ਸੁਧੀਰ ਸੂਰੀ ਨੂੰ ਵਾਇਰਲ …

%d bloggers like this: