Breaking News
Home / ਅੰਤਰ ਰਾਸ਼ਟਰੀ / ਪ੍ਰਮੁੱਖ ਅਖਬਾਰਾਂ ਦਾ ਦਾਅਵਾ- ਕੋਰੋਨਾ ਵਾ ਇ ਰ ਸ ਕਾਰਨ ਅਮਰੀਕਾ ਵਿਚ 22 ਲੱਖ ਤੇ ਯੂਕੇ ਵਿਚ 5 ਲੱਖ ਮੌਤਾਂ ਹੋਣਗੀਆਂ

ਪ੍ਰਮੁੱਖ ਅਖਬਾਰਾਂ ਦਾ ਦਾਅਵਾ- ਕੋਰੋਨਾ ਵਾ ਇ ਰ ਸ ਕਾਰਨ ਅਮਰੀਕਾ ਵਿਚ 22 ਲੱਖ ਤੇ ਯੂਕੇ ਵਿਚ 5 ਲੱਖ ਮੌਤਾਂ ਹੋਣਗੀਆਂ

ਬ੍ਰਿਟੇਨ ਦੇ ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਕੋਰੋਨਾ ਵਾ ਇ ਰ ਸ ਦੇ ਕਾਰਨ ਅਮਰੀਕਾ ਵਿੱਚ 22 ਲੱਖ ਅਤੇ ਯੂਕੇ ਵਿੱਚ ਤਕਰੀਬਨ 5 ਲੱਖ ਮੌਤਾਂ ਹੋਣਗੀਆਂ। ਕੋਰੋਨਾ ਵਾ ਇ ਰ ਸ ਦਾ ਸੰਕਰਮ ਇਥੇ ਤੇਜ਼ੀ ਨਾਲ ਫੈਲ ਰਿਹਾ ਹੈ। ਇਸ ਬਾਰੇ ਬ੍ਰਿਟੇਨ ਵਿਚ ਇਕ ਅਧਿਐਨ ਕੀਤਾ ਗਿਆ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੀ ਉਮੀਦ ਤੋਂ ਕਿਤੇ ਜ਼ਿਆਦਾ ਮੌਤਾਂ ਹੋਣਗੀਆਂ। ਅਧਿਐਨ ਕੋਰੋਨਾ ਵਾ ਇ ਰ ਸ ਦੇ ਕਾਰਨ ਸਭ ਤੋਂ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਹੇ ਹਨ।

ਬ੍ਰਿਟੇਨ ਨੇ ਕੋਰੋਨਾ ਵਾ ਇ ਰ ਸ ਦੀ ਲਾਗ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਹਨ। ਸੋਮਵਾਰ ਨੂੰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਸੋਸ਼ਲ ਲਾਈਫ ਦੇ ਹਰ ਪ੍ਰਕਾਰ ਉਤੇ ਪਾਬੰਦੀ ਲਗਾਈ। ਵਿਸ਼ਵ ਦੀ ਪੰਜਵੀਂ ਵੱਡੀ ਅਰਥਵਿਵਸਥਾ ਆਪਣੇ ਸਭ ਤੋਂ ਮਾੜੇ ਪੜਾਅ ਵਿਚੋਂ ਲੰਘ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਖ਼ਾਸਕਰ 70 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ।

ਅਧਿਐਨ ਨੂੰ ਲੰਡਨ ਦੇ ਇੰਪੀਰੀਅਲ ਕਾਲਜ ਵਿਖੇ ਗਣਿਤ ਬਾਇਓਲੋਜੀ ਦੇ ਪ੍ਰੋਫੈਸਰ ਨੀਲ ਫਰਗੂਸ਼ਨ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਇਟਲੀ ਤੋਂ ਲਏ ਗਏ ਅੰਕੜਿਆਂ ਦੇ ਅਧਾਰ ਇਤੇ ਕੋਰੋਨਾ ਵਾ ਇ ਰ ਸ ਸੰਕਰਮਣ ਨਾਲ ਹੋਈਆਂ ਮੌਤਾਂ ਦਾ ਅਨੁਮਾਨ ਲਗਾਇਆ ਹੈ।

1915 ਵਿਚ ਲੰਡਨ ਵਿਚ ਫਲੂ ਦੀ ਇਕ ਭਿ ਆ ਨ ਕ ਮਹਾਂ ਮਾ ਰੀ ਫੈਲ ਗਈ ਸੀ। ਨੀਲ ਫਰਗੂਸਨ ਨੇ 1918 ਦੇ ਮਹਾਂ ਮਾ ਰੀ ਦੀ ਤੁਲਨਾ ਕੋਰੋਨਾ ਵਾ ਇ ਰ ਸ ਨਾਲ ਕੀਤੀ। ਉਸ ਨੇ ਕਿਹਾ ਹੈ ਕਿ ਮਹਾਂ ਮਾ ਰੀ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਨਹੀਂ ਚੁੱਕੇ ਗਏ ਹਨ, ਜਿਸ ਕਾਰਨ ਅਮਰੀਕਾ ਵਿਚ 22 ਲੱਖ ਅਤੇ ਯੂਕੇ ਵਿਚ 5 ਲੱਖ ਮੌਤਾਂ ਹੋ ਸਕਦੀਆਂ ਹਨ।

ਅਧਿਐਨ ਵਿੱਚ ਕਿਹਾ ਗਿਆ ਹੈ ਕਿ ਲੋਕਾਂ ਵਿਚ ਇਨ ਫੈਕ ਸ਼ਨ ਰੋਕਣ ਲਈ ਸਰਕਾਰ ਦੀ ਪਿਛਲੀ ਯੋਜਨਾ ਵਿੱਚ ਅਲੱਗ ਥਲੱਗ ਭੇਜਣ ਦੇ ਬਾਵਜੂਦ, ਕੋਈ ਸਮਾਜਿਕ ਪਾਬੰਦੀਆਂ ਨਹੀਂ ਲਗਾਈਆਂ ਗਈਆਂ। ਜਿਸ ਕਾਰਨ ਢਾਈ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਅਧਿਐਨ ਨੇ ਬ੍ਰਿਟੇਨ ਦੀ ਮਾ ੜੀ ਸਿਹਤ ਪ੍ਰਣਾਲੀ ਵੱਲ ਇਸ਼ਾਰਾ ਵੀ ਕੀਤਾ ਹੈ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: