Home / ਅੰਤਰ ਰਾਸ਼ਟਰੀ / ਕੋਰੋਨਾ ਵਾ ਇ ਰ ਸ ਪੂਰੇ ਅਮਰੀਕਾ ‘ਚ ਫ਼ੈਲਿਆ, ਲੋਕਾਂ ਨੂੰ ਅੰਤਿਮ ਰਸਮਾਂ ਲਾਈਵ ਸਟਰੀਮ ਕਰਨ ਦੇ ਹੁਕਮ

ਕੋਰੋਨਾ ਵਾ ਇ ਰ ਸ ਪੂਰੇ ਅਮਰੀਕਾ ‘ਚ ਫ਼ੈਲਿਆ, ਲੋਕਾਂ ਨੂੰ ਅੰਤਿਮ ਰਸਮਾਂ ਲਾਈਵ ਸਟਰੀਮ ਕਰਨ ਦੇ ਹੁਕਮ

ਕੋਰੋਨਾ ਵਾ ਇ ਰ ਸ ਅਮਰੀਕਾ ਦੇ ਸਾਰੇ 50 ਸੂਬਿਆਂ ਵਿੱਚ ਫ਼ੈਲ ਗਿਆ ਹੈ। ਆਖ਼ਰੀ ਬਚੇ ਸੂਬੇ ਵੈਸਟ ਵਰਜੀਨੀਆ ਨੇ ਵੀਰਵਾਰ ਨੂੰ ਪਹਿਲੇ ਕੇਸ ਦੀ ਪੁਸ਼ਟੀ ਕੀਤੀ।ਵੈਸਟ ਵਰਜੀਨੀਆ ਦੇ ਗਵਰਨਰ ਨੇ ਇਸ ਮੌਕੇ ਕਿਹਾ, “ਸਾਨੂੰ ਪਤਾ ਸੀ ਇਹ ਆ ਰਿਹਾ ਹੈ।”ਨਿਊਯਾਰਕ ਸਿਟੀ ਪ੍ਰਸ਼ਾਸਨ ਵਿੱਚ ਵੀ ਸੈਨ-ਫਰਾਂਸਿਸਕੋ ਬੇਅ ਏਰੀਏ ਵਾਂਗ ਹੀ ਲੌਕਡਾਊਨ ਬਾਰੇ ਵਿਚਾਰ ਕਰ ਰਿਹਾ ਹੈ..ਅਮਰੀਕਾ ਵਿੱਚ ਹੁਣ ਤੱਕ 6000 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਤੇ 105 ਜਾਨਾਂ ਜਾ ਚੁੱਕੀਆਂ ਹਨ।ਵਿਗੜਦੇ ਹਾਲਤ ਨੂੰ ਦੇਖਦੇ ਹੋਏ ਦੇਸ਼ ਦੇ ਸਿਹਤ ਮਹਿਕਮੇ ਨੇ ਲੋਕਾਂ ਦੀਆਂ ਅੰਤਿਮ ਰਮਸਾਂ ਦੇ ਤਰੀਕੇ ਵਿੱਚ ਬਦਲਾਅ ਲਿਉਣ ਦੇ ਹੁਕਮ ਦਿੱਤੇ ਹਨ।ਹੁਕਮਾਂ ਵਿੱਚ ਕਿਹਾ ਗਿਆ ਹੈ ਅੰਤਿਮ ਰਸਮਾਂ ਮੌਕੇ ਘੱਟ ਤੋਂ ਘੱਟ ਲੋਕ ਜੁੜਨ ਤੇ ਇਹ ਰਸਮਾਂ ਬਾਕੀਆਂ ਲਈ ਲਾਈਵ ਸਟਰੀਮ ਕੀਤੀਆਂ ਜਾਣ।ਪ੍ਰਸ਼ਾਸਨ ਨੇ ਸਪਸ਼ਟ ਕੀਤਾ ਹੈ ਕਿ ਇਸ ਦਾ ਕਾਰਨ ਇਹ ਨਹੀਂ ਹੈ ਕਿ ਲਾ ਸ਼ਾਂ ਤੋਂ ਕੋਰੋਨਾ ਵਾ ਇ ਰ ਸ ਦੇ ਫ਼ੈਲਣ ਦਾ ਡਰ ਹੈ। ਅਜਿਹਾ ਕੋਈ ਵਿਗਿਆਨਕ ਸਬੂਤ ਨਹੀਂ ਹੈ।ਸਗੋਂ ਅਜਿਹਾ ਕੋਰੋਨਾ ਵਾ ਇ ਰ ਸ ਨੂੰ ਫੈਲਣ ਤੋਂ ਰੋਕਣ ਲਈ ਵਿਸ਼ਵ ਭਰ ਵਿੱਚ ਅਪਣਾਈ ਜਾ ਰਹੀ “ਸਮਾਜਿਕ ਦੂਰੀ ਰੱਖਣ” ਦੀ ਰਣਨੀਤੀ ਦੀ ਪਾਲਣਾ ਕਰਨ ਲਈ ਕੀਤਾ ਜਾ ਰਿਹਾ ਹੈ

ਉਧਰ ਭਾਰਤੀ ਸਿਹਤ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਵਾ ਇ ਰ ਸ ਨਾਲ ਮਾਰੇ ਗਏ ਲੋਕਾਂ ਦੀਆਂ ਲਾ ਸ਼ਾਂ ਦੇ ਪ੍ਰਬੰਧ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ | ਸਿਹਤ ਮੰਤਰਾਲੇ ਦੇ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਕਿਹਾ ਕਿ ਜੇਕਰ ਸਾਰੇ ਸਾਵਧਾਨੀ ਉਪਾਅ ਵਰਤੇ ਜਾਣ ਤਾਂ ਇਕ ਲਾ ਸ਼ ਤੋਂ ਸਿਹਤ ਵਰਕਰਾਂ ਜਾ ਅਜਿਹੇ ਮਰੀਜ਼ ਨੂੰ ਸੰਭਾਲਣ ਵਾਲੇ ਪਰਿਵਾਰਕ ਮੈਂਬਰਾਂ ਨੂੰ ਕੋਰੋਨਾ ਵਾ ਇ ਰ ਸ ਦੀ ਇੰਫੈਕਸ਼ਨ ਦਾ ਜ਼ਿਆਦਾ ਜੋ ਖ਼ ਮ ਨਹੀਂ ਹੈ | ਕੋਰੋਨਾ ਵਾ ਇ ਰ ਸ ਤੋਂ ਪੀੜਤ ਮਰੀਜ਼ ਦੀ ਲਾ ਸ਼ ਦੇ ਪੋਸਟਮਾਰਟਮ ਦੌਰਾਨ ਜੇਕਰ ਫੇਫੜੇ ਸੰਭਾਲੇ ਜਾਂਦੇ ਹਨ ਤਾਂ ਇਹ ਵਾ ਇ ਰ ਸ ਗ੍ਰਸਤ ਹੋ ਸਕਦੇ ਹਨ | ਅਗਰਵਾਲ ਨੇ ਕਿਹਾ ਕਿ ਦੇਸ਼ ਭਰ ‘ਚ ਕੋਰੋਨਾ ਵਾ ਇ ਰ ਸ ਦੇ ਸਾਹਮਣੇ ਆਏ ਪਾਜ਼ੀਟਿਵ ਮਰੀਜ਼ਾਂ ਦੇ ਸੰਪਰਕ ‘ਚ ਆਏ 5700 ਤੋਂ ਜ਼ਿਆਦਾ ਲੋਕਾਂ ਨੂੰ ਨਿਗਰਾਨੀ ‘ਚ ਰੱਖਿਆ ਜਾ ਰਿਹਾ ਹੈ |

Check Also

ਪ੍ਰਿੰਸ ਚਾਰਲਸ ਨੇ ਭਾਰਤੀ ਮੰਤਰੀ ਦੇ ਝੂਠ ਦਾ ਕੀਤਾ ਪਰਦਾ ਫਾ ਸ਼

ਮੰਤਰੀ ਨੇ ਆਯੁਰਵੈਦ ਨਾਲ ਕੋਰੋਨਾ ਦੇ ਇਲਾਜ ਦਾ ਕੀਤਾ ਸੀ ਦਾਅਵਾ ਲੰਡਨ, 4 ਅਪ੍ਰੈਲ (ਏਜੰਸੀ)- …

%d bloggers like this: