Breaking News
Home / ਰਾਸ਼ਟਰੀ / Video – ਪ੍ਰੇ ਮਿ ਕਾ ਦੇ ਘਰ ਵੜ ਪ੍ਰੇ ਮੀ ਨੇ ਖੁਦ ਨੂੰ ਲਗਾਈ ਅੱ ਗ, ਦੇਖੋ ਸੀ ਸੀ ਟੀ ਵੀ

Video – ਪ੍ਰੇ ਮਿ ਕਾ ਦੇ ਘਰ ਵੜ ਪ੍ਰੇ ਮੀ ਨੇ ਖੁਦ ਨੂੰ ਲਗਾਈ ਅੱ ਗ, ਦੇਖੋ ਸੀ ਸੀ ਟੀ ਵੀ

ਗਰੂਰ ਦੇ ਪਿੰਡ ਚੌਂਦਾ ‘ਚ ਇਕ ਸਿ ਰ ਫਿ ਰੇ ਆ ਸ਼ ਕ ਵਲੋਂ ਪ੍ਰੇਮਿਕਾ ਦੇ ਘਰ ਦੇ ਬਾਹਰ ਖੁਦ ਨੂੰ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਸਾਰੀ ਘ ਟ ਨਾ ਉਥੇ ਲੱਗੇ ਸੀ ਸੀ ਟੀ ਵੀ ਕੈਮਰੇ ‘ਚ ਕੈ ਦ ਹੋ ਗਈ। ਅੱਗ ਲੱਗਣ ਨਾਲ ਬੁ ਰੀ ਤਰ੍ਹਾਂ ਝੁ ਲ ਸੇ ਨੌਜਵਾਨ ਨੂੰ ਪਿੰਡ ਵਾਲਿਆਂ ਨੇ ਐਂ ਬੂ ਲੈਂ ਸ ਦੀ ਮਦਦ ਨਾਲ ਹ ਸ ਪ ਤਾ ਲ ‘ਚ ਭਰਤੀ ਕਰਵਾਇਆ ਜਿੱਥੇ ਉਸ ਨੂੰ ਰਜਿੰਦਰਾ ਹ ਸ ਪ ਤਾ ਲ ਭੇਜ ਦਿੱਤਾ ਗਿਆ, ਉਥੇ ਵੀ ਉਸ ਦੀ ਹਾਲਤ ਨੂੰ ਗੰ ਭੀ ਰ ਦੇਖਦੇ ਹੋਏ ਨੌਜਵਾਨ ਨੂੰ ਪੀ ਜੀ ਆਈ ਰੈਫ਼ਰ ਕਰ ਦਿੱਤਾ ਗਿਆ ਹੈ। ਨੌਜਵਾਨ ਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ। ਪੁਲਸ ਨੇ ਨੌਜਵਾਨ ਦੇ ਬਿਆਨ ਦਰਜ ਕਰ ਕੇ ਲੜਕੀ ਦੀ ਮਾਂ ਖ਼ਿਲਾਫ਼ ਇਰਾਦਾ ਏ ਕ ਤ ਲ ਦਾ ਮਾਮਲਾ ਦਰਜ ਕਰ ਦਿੱਤਾ ਹੈ।

ਜਾਣਕਾਰੀ ਅਨੁਸਾਰ ਗੁਰਧਿਆਨ ਸਿੰਘ ਵਾਸੀ ਵਾਰਡ ਨੰਬਰ ਸੱਤ ਨਜ਼ਦੀਕ ਰਵਿਦਾਸ ਮੰਦਰ ਧੂਰੀ ਦੋ ਪਹੀਆ ਵਾਹਨ ਰਿਪੇਅਰ ਕਰਨ ਦਾ ਕੰਮ ਕਰਦਾ ਹੈ। ਉਸ ਦੇ ਪਿੰਡ ਚੌਂ ਦਾ ਦੀ ਕੁੜੀ ਨਾਲ ਪਿਛਲੇ ਕਈ ਸਾਲਾਂ ਤੋਂ ਪ੍ਰੇਮ ਸਬੰਧ ਸਨ। 12 ਮਾਰਚ ਨੂੰ ਲੜਕੀ ਨੇ ਉਸ ਨੂੰ ਫ਼ੋਨ ਕਰ ਕੇ ਆਪਣੇ ਘਰ ਬੁਲਾ ਲਿਆ। ਜਦੋਂ ਗੁਰਧਿਆਨ ਸਿੰਘ ਲੜਕੀ ਦੇ ਘਰ ਗਿਆ ਤਾਂ ਲੜਕੀ ਆਪਣੇ ਘਰ ਮੌਜੂਦ ਨਹੀਂ ਸੀ। ਲੜਕੀ ਨੇ ਉਸ ਨੂੰ ਫੋਨ ‘ਤੇ ਕਿਹਾ ਕਿ ਉਹ ਘਰ ਆ ਰਹੀ ਹੈ। ਲੜਕੇ ਮੁਤਾਬਕ ਉਥੇ ਮੌਜੂਦ ਲੜਕੀ ਦੀ ਮਾਂ ਛਿੰਦਰ ਕੌਰ ਨੇ ਉਸ ਨੂੰ ਲੱਗ ਲਗਾ ਦਿੱਤੀ, ਜਦਕਿ ਸੀ ਸੀ ਟੀ ਵੀ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਉਹ ਖੁਦ ‘ਤੇ ਤੇਲ ਛਿੜਕ ਰਿਹਾ ਹੈ। ਅੱਗ ਲੱਗਣ ਤੋਂ ਬਾਅਦ ਉਹ ਉੱਥੋਂ ਭੱਜ ਗਿਆ ਤਾਂ ਲੋਕਾਂ ਨੇ ਉਸ ਨੂੰ ਫੜ ਕੇ ਪਾਣੀ ਨਾਲ ਅੱ ਗ ਬੁਝਾ ਦਿੱਤੀ। ਫਿਰ ਉਸ ਨੂੰ ਐਂ ਬੂ ਲੈਂ ਸ ਰਾਹੀਂ ਹਸ ਪ ਤਾ ਲ ਭੇਜ ਦਿੱਤਾ ਗਿਆ।

ਫਿਲਹਾਲ ਪੁਲਸ ਨੌਜਵਾਨ ਦੇ ਬਿਆਨਾਂ ਦੇ ਆਧਾਰ ‘ਤੇ ਕੁੜੀ ਦੀ ਮਾਂ ਛਿੰਦਰ ਕੌਰ ਖਿ ਲਾ ਫ ਮਾਮਲਾ ਦਰਜ ਕਰਕੇ ਗ੍ਰਿ ਫ ਤਾ ਰੀ ਲਈ ਛਾ ਪੇ ਮਾ ਰੀ ਕਰ ਰਹੀ ਹੈ। ਨੌਜਵਾਨ 55 ਫ਼ੀਸਦੀ ਤਕ ਝੁ ਲ ਸ ਗਿਆ ਹੈ। ਥਾਣਾ ਮੁਖੀ ਰਾਜੀਵ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਗੁਰਧਿਆਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਛਿੰਦਰ ਕੌਰ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: