Breaking News
Home / ਰਾਸ਼ਟਰੀ / Video – ਕੋਰੋਨਾ ਵਾ ਇ ਰ ਸ ਤੋਂ ਬਚਾਅ ਲਈ ਹਵਨ ਸ਼ੁਰੂ

Video – ਕੋਰੋਨਾ ਵਾ ਇ ਰ ਸ ਤੋਂ ਬਚਾਅ ਲਈ ਹਵਨ ਸ਼ੁਰੂ

ਕੋਰੋਨਾ ਵਾ ਇ ਰ ਸ ਦੀ ਦ ਹਿ ਸ਼ ਤ ਵਿਚਾਲੇ ਅੰਮ੍ਰਿਤਸਰ ਵਿਚ 101 ਹਵਨ ਯੱਗ ਕਰਵਾਏ ਜਾ ਰਹੇ ਹਨ। ਇਸ ਬਿਮਾਰੀ ਤੋਂ ਬਚਾਅ ਲਈ ਪ੍ਰਾਥਨਾ ਕੀਤੀ ਜਾ ਰਹੀ ਹੈ।


ਸੰਸਾਰ ਵਿਚ ਕੋਰੋਨਾ ਵਾ ਇ ਰ ਸ ਦਾ ਕ ਹਿ ਰ ਜਾਰੀ ਹੈ। ਕੋਰੋਨਾ ਵਾ ਇ ਰ ਸ ਦੀ ਦਵਾਈ ਤਿਆਰ ਕਰਨ ਲਈ ਵਿਗਿਆਨੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਉੱਥੇ ਹੀ ਕਈ ਲੋਕ ਪਰਮਾਤਮਾ ਅੱਗੇ ਪ੍ਰਾਥਨਾ ਕਰ ਕੇ ਇਸ ਤੋਂ ਮੁਕਤੀ ਪਾਉਣਾ ਚਾਹੁੰਦੇ ਹਨ। ਅੰਮ੍ਰਿਤਸਰ ਵਿਚ ਕੋਰੋਨਾ ਵਾ ਇ ਰ ਸ ਦੇ ਕ ਹਿ ਰ ਨੂੰ ਖ਼ ਤ ਮ ਕਰਨ ਲਈ 101 ਹਵਨ ਯੱਗ ਕੀਤੇ ਜਾ ਰਹੇ ਹਨ। ਇਸ ਯੱਗ ਵਿਚ ਪਰਮਾਤਮਾ ਅੱਗੇ ਬੇਨਤੀ ਕੀਤੀ ਜਾ ਰਹੀ ਹੈ ਕਿ ਕੋਰੋਨਾ ਵਾ ਇ ਰ ਸ ਦਾ ਕਰੋਪ ਖ਼ ਤ ਮ ਹੋ ਜਾਵੇ।

ਇਸ ਹਵਨ ਵਿਚ 108 ਹਵਨ ਕੁੰਡ ਬਣਾਏ ਗਏ ਹਨ। ਹਵਨ ਯੱਗ ਵਿਚ 551 ਪਰਿਵਾਰ ਬੈਠੇ ਹਨ। ਹਵਨ ਵਿਚ ਸਵਾ ਲੱਖ ਅਹੂਤੀਆਂ ਪਈਆਂ ਜਾਣਗੀਆਂ। ਇਹ ਹਵਨ ਯੱਗ ਹਾਨੂੰਮਾਨ ਸੁਸਾਇਟੀ ਵੱਲੋਂ ਕਰਵਾਇਆ ਜਾ ਰਿਹਾ ਹੈ।

ਹਵਨ ਵਿਚ ਪਰਮਾਤਮਾ ਅੱਗੇ ਪ੍ਰਾਰਥਨਾ ਕੀਤੀ ਜਾ ਰਹੀ ਹੈ ਕੋਰੋਨਾ ਵਾ ਇ ਰ ਸ ਦਾ ਕਰੋਪ ਜਲਦੀ ਹੀ ਖ਼ ਤ ਮ ਹੋ ਜਾਵੇ।

ਜ਼ਿਕਰਯੋਗ ਹੈ ਕਿ ਜਿੱਥੇ ਸਰਕਾਰ ਵੱਲੋਂ ਸਕੂਲ, ਕਾਲਜ ਅਤੇ ਸਿਨੇਮਾਘਰ ਬੰਦ ਕੀਤੇ ਗਏ ਹਨ ਉੱਥੇ ਹੀ ਹਵਨ ਕਰ ਕੇ ਪਰਮਾਤਮਾ ਅੱਗੇ ਬੇਨਤੀ ਕੀਤੀ ਜਾ ਰਹੀ ਹੈ।


Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: