Home / ਪੰਜਾਬ / ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ‘ਚ ਪੰਜਾਬੀ ਦੀ ਮੌਤ

ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਜਹਾਜ਼ ‘ਚ ਪੰਜਾਬੀ ਦੀ ਮੌਤ

ਮਲੇਸ਼ੀਆ ਤੋਂ ਅੰਮ੍ਰਿਤਸਰ ਆ ਰਹੇ ਇੱਕ ਵਿਅਕਤੀ ਦੀ ਜਹਾਜ਼ ‘ਚ ਸ਼ੱ ਕੀ ਹਾਲਾਤ ‘ਚ ਮੌਤ ਹੋ ਗਈ। ਗੁਰਦਾਸਪੁਰ ਦੇ ਬਟਾਲਾ ਸਥਿਤ ਪਿੰਡ ਗੰਡੇਕੇ ਦੇ ਹੁਕਮ ਸਿੰਘ (40) ਪੁੱਤਰ ਸ਼ਿਵ ਸਿੰਘ ਦੀ ਲਾ ਸ਼ ਅੰਮ੍ਰਿਤਸਰ ਏਅਰਪੋਰਟ ‘ਤੇ ਉਤਾਰਨ ਤੋਂ ਬਾਅਦ ਸਿਵਲ ਹਸਪਤਾਲ ਸਥਿਤ ਪੋਸਟਮਾਰਟਮ ਹਾਊਸ ‘ਚ ਲਿਆਂਦੀ ਗਈ।

ਕੋਰੋਨਾ ਵਾਇਰਸ ਦੇ ਡਰ ਕਾਰਨ ਵਿਦੇਸ਼ ਤੋਂ ਆਏ ਵਿਅਕਤੀ ਦੀ ਮੌਤ ਦੀ ਸੂਚਨਾ ਤੋਂ ਬਾਅਦ ਡਾਕਟਰ ਤੇ ਲੋਕ ਦ ਹਿ ਸ਼ ਤ ‘ਚ ਆ ਗਏ।

ਡਾਕਟਰ ਲਾ ਸ਼ ਦਾ ਪੋਸਟਮਾਰਟਮ ਕਰਨ ਤੋਂ ਘਬਰਾਉਂਦੇ ਨਜ਼ਰ ਆਏ। ਉਨ੍ਹਾਂ ਨੂੰ ਡ ਰ ਹੈ ਕਿ ਕਿਤੇ ਇਹ ਕੋਰੋਨਾ ਪਾਜੀਟਿਵ ਤਾਂ ਨਹੀਂ।

ਮ੍ਰਿਤਕ ਹੁਕਮ ਸਿੰਘ 5 ਮਹੀਨੇ ਪਹਿਲਾਂ ਮਲੇਸ਼ੀਆ ਗਿਆ ਸੀ। ਡਾਕਟਰ ਤੇ ਪੁਲਿਸ ਮੌਤ ਦੇ ਕਾਰਨਾਂ ਦੀ ਜਾਂਚ ‘ਚ ਜੁਟੇ ਹੋਏ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਹੋ ਗਿਆ ਹੈ ਅਤੇ ਵਿਸਰਾ ਜਾਂਚ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਦਾ ਪਤਾ ਚੱਲ ਸਕੇਗਾ।

ਕੋਰੋਨਾ ਵਾ ਇ ਰ ਸ ਤੋਂ ਪੀੜਤ 68 ਸਾਲਾ ਇਕ ਮਹਿਲਾ ਦੀ ਦਿੱਲੀ ‘ਚ ਮੌਤ ਹੋਣ ਦੇ ਬਾਅਦ ਉਸ ਦੇ ਸਸਕਾਰ ਨੂੰ ਲੈ ਕੇ ਪੈਦਾ ਹੋਏ ਵਿ ਵਾ ਦ ਦਰਮਿਆਨ ਕੇਂਦਰੀ ਸਿਹਤ ਮੰਤਰਾਲੇ ਨੇ ਇਸ ਵਾ ਇ ਰ ਸ ਦਾ ਸ਼ਿ ਕਾ ਰ ਹੋਣ ਵਾਲੇ ਲੋਕਾਂ ਦੀਆਂ ਲਾ ਸ਼ਾਂ ਦੇ ਸਸਕਾਰ ਲਈ ਦਿਸ਼ਾ ਨਿਰਦੇਸ਼ ਤਿਆਰ ਕਰਨ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ | ਸਿਹਤ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ ਕਿ ਲਾ ਸ਼ ਦੇ ਸਸਕਾਰ ਨਾਲ ਕੋਰੋਨਾ ਵਾ ਇ ਰ ਸ ਫੈਲਣ ਦੀ ਸੰਭਾਵਨਾ ਨਹੀਂ ਹੈ | ਅਧਿਕਾਰੀ ਨੇ ਕਿਹਾ ਕਿ ਕੋਰੋਨਾ ਵਾ ਇ ਰ ਸ ਇਕ ਸਾਹ (ਰੈਸਪੀਰੇਟਰ) ਰੋਗ ਹੈ, ਜੋ ਕਿਸੇ ਵਿਅਕਤੀ ਦੀ ਸਾਹ ਪ੍ਰਣਾਲੀ ਰਾਹੀਂ ਛੱਡੀ ਜਾਣ ਵਾਲੀ ਨਮੀ ਦੀਆਂ ਬੂੰਦਾਂ ਨਾਲ ਦੂਸਰੇ ਵਿਅਕਤੀ ‘ਚ ਸੰਚਾਲਿਤ ਹੁੰਦਾ ਹੈ ਅਤੇ ਮਿ੍ਤਕ ਦੀ ਲਾਸ਼ ਨਾਲ ਮੁਰਦਾ ਘਰ ਜਾਂ ਸਸਕਾਰ ਕਰਨ ਵਾਲੇ ਦੇ ਵਾ ਇ ਰ ਸ ਤੋਂ ਪੀੜਤ ਹੋਣ ਦੀ ਸੰਭਾਵਨਾ ਨਹੀਂ ਹੈ |

Check Also

Video – ਦੇਖੋ ਹਸਪਤਾਲ ਵਿਚ ਕੀ ਹਾਲ ਕੀਤਾ ਜਾਂਦਾ ਹੈ ਕਰੋਨਾ ਦੇ ਮਰੀਜ਼ਾਂ ਦਾ

ਹਸਪਤਾਲ ਜਾਣ ਤੋਂ ਕਿਉਂ ਡਰ ਰਹੇ ਨੇ ਕੋਰੋਨਾਵਾਇਰਸ ਦੇ ਮਰੀਜ਼.. ਭਾਰਤ ਵਿਚ ਕੋਰੋਨਾਵਾਇਰਸ ਦੇ ਮਾਮਲੇ …

%d bloggers like this: