Breaking News
Home / ਰਾਸ਼ਟਰੀ / ਵਾਇਰਲ ਵੀਡੀਉ- ਭਾਰਤ ਨੇ ਲੱਭਿਆ ਕਰੋਨਾ ਵਾ ਇ ਰ ਸ ਦਾ ਇਲਾਜ

ਵਾਇਰਲ ਵੀਡੀਉ- ਭਾਰਤ ਨੇ ਲੱਭਿਆ ਕਰੋਨਾ ਵਾ ਇ ਰ ਸ ਦਾ ਇਲਾਜ

ਆਲ ਇੰਡੀਆ ਹਿੰਦੂ ਮਹਾਂ ਸਭਾ ਦੇ ਰਾਸ਼ਟਰੀ ਪ੍ਰਧਾਨ ਸਵਾਮੀ ਚੱਕਰ ਵਾਣੀ ਆਪਣੇ ਵਿ ਵਾ ਦ ਪੂਰਨ ਬਿਆਨਾਂ ਕਾਰਨ ਚਰਚਾ ਵਿੱਚ ਹਨ। ਸਾਵਰਕਰ, ਜੇ ਐਨ ਯੂ, ਰਾਹੁਲ ਗਾਂਧੀ ‘ਤੇ ਉਨ੍ਹਾਂ ਦੇ ਕਈ ਵਿ ਵਾ ਦ ਪੂਰਨ ਬਿਆਨ ਹਨ। ਚੀਨ ਤੋਂ ਬਾਅਦ ਹੁਣ ਭਾਰਤ ਵਿੱਚ ਕੋਰੋਨਾ ਦਾ ਡ ਰ ਫੈ ਲ ਗਿਆ ਹੈ ਅਤੇ ਇਸਦਾ ਡ ਰ ਦਿੱਲੀ ਵਿੱਚ ਪੈਦਾ ਹੋ ਗਿਆ ਹੈ। ਅਜਿਹੀ ਸਥਿਤੀ ਵਿਚ ਸਵਾਮੀ ਚੱਕਰ ਪਾ ਨੀ ਨੇ ਕੋਰੋਨਾ ਤੋਂ ਬਚਣ ਲਈ ਸ਼ਨੀਵਾਰ ਨੂੰ ਦਿੱਲੀ ਵਿਚ ਗਊ ਮੂ ਤ ਰ ਪਾਰਟੀ ਕਰਨ ਜਾ ਰਹੇ ਹਨ। ਗਊ ਮੂ ਤ ਰ ਪਾਰਟੀ ਬਾਰੇ, ਸਵਾਮੀ ਚੱਕਰ ਪਾਨੀ ਨੇ ਮੀਡੀਆ ਨੂੰ ਕਿਹਾ, “ਦੇਸ਼ ਵਿਚ ਕੋਰੋਨਾ ਵਾ ਇ ਰ ਸ ਦਾ ਡ ਰ ਵੱਧ ਰਿਹਾ ਹੈ ਪਰ ਸਾਡੀ ਜ਼ਿੰਦਗੀ ਦੇ ਤਰੀਕੇ ਵਿਚ ਇਸ ਤੋਂ ਬਚਣ ਦਾ ਇਕ ਤਰੀਕਾ ਹੈ। ਕੋਰਨਾ ਵਾ ਇ ਰ ਸ ਨਾਲ ਨਜਿੱਠਣ ਲਈ, ਅਸੀਂ ਦਿੱਲੀ ਵਿਚ ਇਕ ਗਊ ਪਾਰਟੀ ਦਾ ਆਯੋਜਨ ਕਰ ਰਹੇ ਹਾਂ ਜਿਥੇ ਪਹਿਲਾ ਹਵਨ ਹੈ। ਫੇਰ ਗਊ ਮੂ ਤ ਰ ਪਿਲਾਇਆ ਜਾਵੇਗਾ। ਇਸਦੇ ਬਾਅਦ ਭਜਨ ਹੋਵੇਗਾ।

ਸ਼ ਵਿਚ ਕੋਰੋਨਾ ਵਾ ਇ ਰ ਸ ਦੇ ਚਲਦਿਆਂ ਸ਼ੁੱਕਰਵਾਰ ਨੂੰ ਦੂਸਰੀ ਮੌਤ ਹੋ ਗਈ | ਸਿਹਤ ਮੰਤਰਾਲੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 68 ਸਾਲਾ ਔਰਤ ਦੀ ਮੌਤ ਦਿੱਲੀ ਦੇ ਰਾਮ ਮਨੋਹਰ ਲੋਹੀਆ ਹ ਸ ਪ ਤਾ ਲ ਵਿਚ ਹੋਈ, ਜੋ ਕਿ ਇੱਥੇ ਦੇ ਜਨਕਪੁਰੀ ਇਲਾਕੇ ਦੀ ਰਹਿਣ ਵਾਲੀ ਸੀ | ਇਸ ਦੇ ਨਾਲ ਹੀ ਅੱਜ 5 ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਦੇਸ਼ ਭਰ ‘ਚ ਪੀੜਤਾਂ ਦੀ ਗਿਣਤੀ 82 ਤੱਕ ਪਹੁੰਚ ਗਈ ਹੈ | ਜਿੰਨ੍ਹਾਂ ‘ਚ 16 ਇਟਲੀ ਦੇ ਅਤੇ ਇਕ ਕੈਨੇਡਾ ਦਾ ਇਕ ਨਾਗਰਿਕ ਸ਼ਾਮਿਲ ਹੈ | ਇਸੇ ਦੌਰਾਨ ਜ਼ਿਆਦਾਤਰ ਸੂਬਿਆਂ ਨੇ ਸਕੂਲ, ਕਾਲਜ, ਯੂਨੀਵਰਸਿਟੀਆਂ ਅਤੇ ਸਿਨੇਮੇ 31 ਮਾਰਚ ਤੱਕ ਬੰਦ ਕਰ ਦਿੱਤੇ ਹਨ ਅਤੇ ਜਨਤਕ ਸਮਾਗਮ ਵੀ ਮੁਲਤਵੀ ਕਰ ਦਿੱਤੇ ਹਨ | ਆਈ. ਪੀ. ਐਲ ਨੂੰ 15 ਅਪ੍ਰੈਲ ਤੱਕ ਅੱਗੇ ਪਾ ਦਿੱਤਾ ਗਿਆ ਹੈ | ਅਧਿਕਾਰੀਆਂ ਨੇ ਦੱਸਿਆ ਕਿ ਉਕਤ ਔਰਤ ਦਾ ਕੋਰੋਨਾ ਵਾ ਇ ਰ ਸ ਦਾ ਟੈਸਟ ਪਾਜ਼ੇਵਿਟ ਸੀ ਅਤੇ ਉਕਤ ਔਰਤ ਸ਼ੂਗਰ ਅਤੇ ਹਾ ਈ ਪ ਰ ਟੈਂ ਸ਼ ਨ ਤੋਂ ਵੀ ਪੀ ੜ ਤ ਸੀ | ਇਸ ਬਜ਼ੁਰਗ ਔਰਤ ਨੂੰ ਉਸ ਦੇ ਬੇਟੇ ਦੇ ਸੰਪਰਕ ‘ਚ ਆਉਣ ਕਾਰਨ ਕੋੋਰੋਨਾ ਵਾ ਇ ਰ ਸ ਹੋਇਆ ਸੀ |
Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: