Breaking News
Home / ਪੰਜਾਬ / ‘ਚਿੱਟੇ’ ਦੀ ਆਦੀ ਨੂੰਹ ਨੇ ਪਾਇਆ ਭੜਥੂ, ਪਹਿਲੇ ਦਿਨ ਹੀ ਚੂੜਾ ਲਾਹ ਕੀਤਾ ਹੰਗਾਮਾ

‘ਚਿੱਟੇ’ ਦੀ ਆਦੀ ਨੂੰਹ ਨੇ ਪਾਇਆ ਭੜਥੂ, ਪਹਿਲੇ ਦਿਨ ਹੀ ਚੂੜਾ ਲਾਹ ਕੀਤਾ ਹੰਗਾਮਾ

ਪੰਜਾਬ ਦੀ ਨੌਜਵਾਨ ਪੀੜੀ ਨੂੰ ਨ ਸ਼ੇ ਨੇ ਬੁਰੀ ਤਰ੍ਹਾਂ ਨਾਲ ਜਕੜ ਲਿਆ ਹੈ। ਇਸ ਦੀ ਗ੍ਰਿਫ਼ਤ ‘ਚ ਪੰਜਾਬ ਦੇ ਮੁੰਡੇ ਹੀ ਨਹੀਂ ਕੁੜੀਆਂ ਵੀ ਫਸਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਦਾ ਹੈ ਜਿਸ ਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਓਗੇ।

ਫਿਰੋਜ਼ਪੁਰ: ਜੀ ਹਾਂ, ਮਾਮਲਾ ਪੰਜਾਬ ਸੂਬੇ ਦੇ ਫਿਰੋਜ਼ਪੁਰ ਦਾ ਹੈ। ਜਿੱਥੇ ਵਿਆਹ ਦੇ ਪਹਿਲੇ ਹੀ ਦਿਨ ਸਹੁਰੇ ਘਰ ਆਈ ਲਾੜੀ ਨੇ ਨ ਸ਼ਾ ਨਾ ਮਿਲਣ ਕਰਕੇ ਹੰਗਾਮਾ ਕਰ ਦਿੱਤਾ। ਇਸ ਦੌਰਾਨ ਉਸ ਨੇ ਆਪਣਾ ਚੂੜਾ ਲਾਹ ਦਿੱਤਾ ਤੇ ਚੀ ਕ-ਚਿਹਾ ੜਾ ਪਾ ਦਿੱਤਾ। ਇਹ ਸਭ ਵੇਖ ਉਸ ਦੇ ਪਰਿਵਾਰਕ ਮੈਂਬਰ ਪਹਿਲਾਂ ਤਾਂ ਘਬਰਾ ਗਏ ਪਰ ਕੁਝ ਦੇਰ ਬਾਅਦ ਉਸ ਨੂੰ ਨ ਸ਼ਾ ਛੁਡਾਉ ਕੇਂਦਰ ਲੈ ਜਾਇਆ ਗਿਆ।

ਇੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਨ੍ਹਾਂ ਨੂੰ ਲਿਖ ਕੇ ਦਿੱਤਾ ਕਿ ਇਹ ਨ ਸ਼ਾ ਕਰਦੀ ਹੈ ਤਾਂ ਹੋ ਉਹ ਇਸ ਵਿਆਹ ਨੂੰ ਖ਼ ਤ ਮ ਕਰਨ ‘ਚ ਮਦਦ ਹੋ ਸਕੇ। ਜਾਂਚ ਕਰਨ ਵਾਲੇ ਡਾਕਟਰ ਦਾ ਕਹਿਣਾ ਹੈ ਕਿ ਨ ਸ਼ੇ ੜੀ ਮਹਿਲਾ ਦੋ ਸਾਲ ਤੋਂ ਹੈ ਰੋ ਇ ਨ ਦਾ ਸੇਵਨ ਕਰ ਰਹੀ ਹੈ।

ਇਸ ਦੇ ਨਾਲ ਹੀ ਡਾਕਟਰ ਨੇ ਕੁੜੀ ਦੇ ਸੁਹਰਾ ਪਰਿਵਾਰ ਨੂੰ ਇਹ ਵੀ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਨਸ਼ੇ ਦਾ ਇਲਾਜ ਹੈ, ਉਹ ਇਸ ਵਿਆਹ ਨੂੰ ਖ਼ ਤ ਮ ਨਾ ਕਰਨ। ਇਸ ‘ਤੇ ਪੀ ੜ ਤ ਪਰਿਵਾਰ ਨੇ ਡਾਕਟਰ ਦੀ ਗੱਲ ਮੰਨੀ ਤੇ ਨਵ-ਵਿਆਹੁਤਾ ਨੂੰ ਦਵਾਈ ਦਵਾ ਘਰ ਲੈ ਗਏ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: