Breaking News
Home / ਅੰਤਰ ਰਾਸ਼ਟਰੀ / Video ਚੀਨ ਦਾ ਦਾਅਵਾ, ਅਮਰੀਕਾ ਤੋਂ ਦੁਨੀਆ ’ਚ ਫੈਲਿਆ ਕੋਰੋਨਾ ਵਾ ਇ ਰ ਸ

Video ਚੀਨ ਦਾ ਦਾਅਵਾ, ਅਮਰੀਕਾ ਤੋਂ ਦੁਨੀਆ ’ਚ ਫੈਲਿਆ ਕੋਰੋਨਾ ਵਾ ਇ ਰ ਸ

ਕੋਰੋਨਾ ਵਾ ਇ ਰ ਸ ਤੋਂ ਸਭ ਤੋਂ ਪ੍ਰ ਭਾ ਵ ਤ ਚੀਨ ਨੇ ਇਕ ਵਾਰ ਫਿਰ ਦਾਅਵਾ ਕੀਤਾ ਹੈ ਕਿ ਇਹ ਮਾਰੂ ਵਾ ਇ ਰ ਸ ਚੀਨ ਤੋਂ ਨਹੀਂ ਬਲਕਿ ਅਮਰੀਕਾ ਤੋਂ ਦੁਨੀਆ ਭਰ ਚ ਫੈਲਿਆ ਹੈ। ਚੀਨ ਨੇ ਖ਼ਦਸ਼ਾ ਜਤਾਇਆ ਹੈ ਕਿ ਚੀਨੀ ਸ਼ਹਿਰ ਵੁਹਾਨ ਚ ਇਸ ਵਾ ਇ ਰ ਸ ਪਿੱਛੇ ਅਮਰੀਕੀ ਫੌਜ ਦਾ ਹੱਥ ਹੋ ਸਕਦਾ ਹੈ।

ਕੋਰੋਨਾ ਵਾ ਇ ਰ ਸ ਦੀ ਪੁਸ਼ਟੀ ਸਭ ਤੋਂ ਪਹਿਲਾਂ ਚੀਨ ਦੇ ਹੁਬੇਈ ਸੂਬੇ ਚ ਹੋਈ ਸੀ। ਹੁਬੇਈ ਦੀ ਰਾਜਧਾਨੀ ਵੁਹਾਨ ਇਸ ਵਾ ਇ ਰ ਸ ਨਾਲ ਸਭ ਤੋਂ ਵੱਧ ਪ੍ਰਭਾਵਤ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੀਜਿਅਨ ਝੌ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੋਰੋਨਾ ਵਾ ਇ ਰ ਸ ਦਾ ਜਨਮ ਯੂਐਸ ਵਿੱਚ ਹੋਇਆ ਸੀ ਤੇ ਹੋ ਸਕਦਾ ਹੈ ਕਿ ਇਸ ਨੂੰ ਵੁਹਾਨ ਤੱਕ ਪਹੁੰਚਾਉਣ ਲਈ ਅਮਰੀਕੀ ਫੌਜ ਦਾ ਕੰਮ ਹੋਵੇ।

ਉਨ੍ਹਾਂ ਯੂਐਸ ਸੈਂਟਰ ਫਾਰ ਡਿਸੀਜ ਕੰਟਰੋਲ ਦੇ ਡਾਇਰੈਕਟਰ ਰਾਬਰਟ ਰੈਡਫੀਲਡ ਦੀ ਇੱਕ ਵੀਡੀਓ ਵੀ ਟਵੀਟ ਕੀਤੀ। ਜਿਸ ਚ ਉਹ ਕਥਿਤ ਤੌਰ ‘ਤੇ ਇਹ ਮੰਨ ਰਹੇ ਹਨ ਕਿ ਕੁਝ ਅਮਰੀਕੀ ਇਸ ਫਲੂ ਨਾਲ ਮਾਰੇ ਗਏ ਸਨ ਪਰ ਮੌਤ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਉਹ ਕੋਰੋਨਾ ਪੀ ੜ ਤ ਸਨ। ਰੈੱਡਫੀਲਡ ਨੇ ਬੁੱਧਵਾਰ ਨੂੰ ਅਮਰੀਕੀ ਸੰਸਦ ਦੀ ਕਮੇਟੀ ਦੇ ਸਾਹਮਣੇ ਇਸ ਨੂੰ ਸਵੀਕਾਰ ਕੀਤਾ।

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: