Breaking News
Home / ਪੰਜਾਬ / Video ਮਸਕਟ ‘ਚ ਕੈਦ ਕੁੜੀਆਂ ਕਿਵੇਂ ਹੋ ਰਹੀਆਂ ਨੇ ਨਵਾਬਾਂ ਦਾ ਸ਼ਿ ਕਾ ਰ ਸੁਣੋ ਵਾਪਸ ਪਰਤੀ ਕੁੜੀ ਤੋਂ ਦਿਲ ਕੰ ਬਾ ਊ ਦਾਸਤਾਨ

Video ਮਸਕਟ ‘ਚ ਕੈਦ ਕੁੜੀਆਂ ਕਿਵੇਂ ਹੋ ਰਹੀਆਂ ਨੇ ਨਵਾਬਾਂ ਦਾ ਸ਼ਿ ਕਾ ਰ ਸੁਣੋ ਵਾਪਸ ਪਰਤੀ ਕੁੜੀ ਤੋਂ ਦਿਲ ਕੰ ਬਾ ਊ ਦਾਸਤਾਨ

ਪੈਸੇ ਕਮਾਉਣ ਦੀ ਮਜ਼ਬੂਰੀ ਪੰਜਾਬ ਦਾ ਨੌਜਵਾਨ ਕੁੜੀਆਂ ਮੁੰਡੇ ਵਿਦੇਸ਼ਾਂ ‘ਚ ਆਪਣੇ ਘਰ ਅਤੇ ਮੁਲਕ ਤੋਂ ਦੂਰ ਬੈਠੇ। ਇਨ੍ਹਾਂ ‘ਚ ਕੁਝ ਅਜਿਹੇ ਵੀ ਹੁੰਦੇ ਹਨ ਜੋ ਪਰਿਵਾਰਕ ਮ ਜ਼ ਬੂ ਰੀਆਂ ਕਰਕੇ ਬਾਹਰ ਤਾਂ ਚਲੇ ਜਾਂਦੇ ਹਨ ਪਰ ਉੱਥੇ ਜਾ ਉਹ ਆਪਣੇ ਘਰ ਪਰਤਣ ਨੂੰ ਹੀ ਤ ਰ ਸ ਜਾਂਦੇ ਹਨ।ਅਜਿਹੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਜਦੋਂ ਨੌਜਵਾਨ ਮਦਦ ਦੀ ਮੰਗ ਸੂਬਾ ਅਤੇ ਕੇਂਦਰ ਸਰਕਾਰ ਤੋਂ ਕਰਦੇ ਨਜ਼ਰ ਆਉਂਦੇ ਹਨ। ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਜਿਸ ‘ਚ ਓਮਾਨ ਦੇ ਮਸਕਟ ‘ਚ ਪੰਜਾਬ ਦੀਆਂ ਕਰੀਬ 11 ਕੁੜੀਆਂ ਫ ਸੀ ਆਂ ਮਦਦ ਦੀ ਗੁਹਾਰ ਕਰ ਰਹੀਆਂ ਹਨ।ਇੰਨ੍ਹਾਂ ਦਾ ਕਹਿਣਾ ਹੈ ਕਿ ਏਜੰਟਾਂ ਨੇ ਫ ਰ ਜ਼ੀ ਤਰੀਕੇ ਨਾਲ ਇਨ੍ਹਾਂ ਨੂੰ ਫਸਾ ਦਿੱਤਾ। ਜਿੱਥੇ ਇਹ ਕੰਮ ਕਰਦੀਆਂ ਹਨ ਉੱਥੇ ਇਨ੍ਹਾਂ ਪੀ ੜ ਤ ਕੁੜੀਆਂ ਦਾ ਸੋ ਸ਼ ਣ ਕੀਤਾ ਜਾਂਦਾ ਅਤੇ ਕੁੱ ਟਿ ਆ ਮਾ ਰਿ ਆ ਜਾਂਦਾ ਹੈ। ਜਿਸ ਤੋਂ ਬਾਅਦ ਇਨ੍ਹਾਂ ਪੀ ੜ ਤਾਂ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰ ਸੂਬਾ ਅਤੇ ਕੇਂਦਰ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ।

ਸੁਮਨ ਕੁਮਾਰੀ ਨੇ ਮਸਕਟ ਵਿਚ ਫਸੀਆਂ ਹੋਰਾਂ ਕੁੜੀਆਂ ਦੀ ਕੈਦ ਦਾ ਚੇਤਾ ਕਰਕੇ ਮੋਟੇ ਮੋਟੇ ਹੰਝੂ ਸੁੱਟਦਿਆਂ ਦੋਵੇਂ ਹੱਥ ਜੋੜ ਕੇ ਸਰਕਾਰ ਅੱਗੇ ਅਪੀਲਾਂ ਕੀਤੀਆਂ ਕਿ ਕੈਦ ਵਿਚ ਫ ਸੀ ਆਂ ਕੁੜੀਆਂ ਨੂੰ ਬਚਾ ਲਓ, ਉਹ ਰੋਜ਼ ਤਿਲ ਤਿਲ ਮਰ ਰਹੀਆਂ ਹਨ। ਇਹ ਸਾਰਾ ਦਰਦ ਉਸ ਨੇ ਆਪਣੇ ‘ਤੇ ਹੰ ਢਾ ਇ ਆ ਹੈ ਅਤੇ ਹੁਣ ਜਦੋਂ ਆਪਣੇ ਘਰ ਸਲਾਮਤ ਆ ਗਈ ਹੈ ਤਾਂ ਉਥੋਂ ਦੇ ਏਜੰਟ ਗਿਰੋਹ ਦੇ ਹੈ ਵਾ ਨਾਂ ਦੀ ਹੈ ਵਾ ਨੀ ਅ ਤ ਨੂੰ ਚੇਤਾ ਕਰਕੇ ਵੀ ਉਸ ਦੇ ਲੂ ਕੰ ਢੇ ਖੜੇ ਹੋ ਜਾਂਦੇ ਹਨ। ਸੁਮਨ ਅਨੁਸਾਰ ਉਥੇ ਇਕ, ਦੋ ਨਹੀਂ, ਸੈਂਕੜਿਆਂ ਦੀ ਗਿਣਤੀ ਵਿਚ ਕੁੜੀਆਂ ਜਿਨ੍ਹਾਂ ਵਿਚੋਂ ਮੁੰਬਈ ਅਤੇ ਪੰਜਾਬ ਦੇ ਲੁਧਿਆਣਾ, ਮੋਗਾ, ਅੰਮਿ੍ਤਸਰ ਅਤੇ ਹਰਿਆਣਾ ਦੇ ਸਿਰਸਾ ਨਾਲ ਸਬੰਧਤ ਹਨ, ਕੈ ਦ ਕੱਟ ਰਹੀਆਂ ਹਨ। ਰੱਤੀ ਜਿੰਨੀ ਗਲਤੀ ਦੀ ਸ ਜ਼ਾ ਬੇਰ ਹਿ ਮੀ ਨਾਲ ਬੈਲਟਾਂ ਦੀ ਮਾ ਰ ਹੈ। ਉਸ ਨੇ ਕਿਹਾ ਕਿ ਕੈ ਦ ਵਿਚ ਫਸੀਆਂ ਕੁੜੀਆਂ ਨੂੰ ਰਬਾਬਾਂ ਦੇ ਘਰ 18-18 ਘੰਟੇ ਕੰਮ ਕਰਵਾਇਆ ਜਾਂਦਾ ਹੈ। ਵੀਜਾ ਖ ਤ ਮ ਹੋਣ ‘ਤੇ ਵੀ ਕੁੜੀਆਂ ਨੂੰ ਵਾਪਸ ਨਹੀਂ ਭੇਜਿਆ ਜਾਂਦਾ। ਇਥੋਂ ਤਕ ਕਿ ਉਨ੍ਹਾਂ ਦੀ 18-18 ਘੰਟਿਆਂ ਦੀ ਹੱਡ ਤੋ ੜ ਵੀਂ ਮਿਹਨਤ ਵੀ ਏਜੰਟ ਟੋਲੇ ਵੱਲੋਂ ਲੁੱਟ ਲਈ ਜਾਂਦੀ ਹੈ, ਸ਼ ਰੀ ਰ ਕ ਸ਼ੋ ਸ ਣ ਵੱਖਰਾ। ਸੁਮਨ ਨੇ ਕਿਹਾ ਕਿ ਉਹ ਜਿਸ ਨੂੰ ਕੈ ਦ ਦੌਰਾਨ ਬਚਣ ਦੀ ਕੋਈ ਉਮੀਦ ਨਹੀਂ ਸੀ। ਹੁਣ ਜਦੋਂ ਸੁਰੱਖਿਅਤ ਘਰ ਪਰਤ ਆਈ ਹੈ ਉਹ ਮਸਕਟ ਵਿਚ ਫ ਸੀ ਆਂ ਹੋਰਾਂ ਕੁੜੀਆਂ ਨੂੰ ਵੀ ਬਚਾਉਣ ਲਈ ਹਰ ਹੀਲਾ ਲਗਾਏਗੀ। ਉਸ ਨੇ ਕਿਹਾ ਕਿ ਸੋਮਵਾਰ ਨੂੰ ਉਹ ਜ਼ਿਲ੍ਹੇ ਦੇ ਐੱਸਐੱਸਪੀ ਨੂੰ ਲਿਖਤੀ ਫਰਿਆਦ ਮਿਲ ਕੇ ਦੇਵੇਗੀ ਅਤੇ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਵਿਦੇਸ਼ ਮੰਤਰੀ ਨੂੰ ਵੀ ਅਪੀਲ ਕਰੇਗੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: