Breaking News
Home / ਰਾਸ਼ਟਰੀ / Viral Video – ਕੋਰੋਨਾ ਵਾ ਇ ਰ ਸ ਦੇ ਡ ਰ ਕਾਰਨ ਕਿਸਾਨ ਨੇ ਜ਼ਿੰ ਦਾ ਦ ਫ ਨਾ ਦਿੱਤੀਆਂ 6000 ਮੁਰਗੀਆਂ

Viral Video – ਕੋਰੋਨਾ ਵਾ ਇ ਰ ਸ ਦੇ ਡ ਰ ਕਾਰਨ ਕਿਸਾਨ ਨੇ ਜ਼ਿੰ ਦਾ ਦ ਫ ਨਾ ਦਿੱਤੀਆਂ 6000 ਮੁਰਗੀਆਂ

ਬੈਂਗਲੁਰੂ—ਪੂਰੀ ਦੁਨੀਆ ’ਚ ਤੇਜ਼ੀ ਨਾਲ ਫੈਲ ਰਹੇ ਖ ਤ ਰ ਨਾ ਕ ਕੋਰੋਨਾ ਵਾ ਇ ਰ ਸ ਨੂੰ ਵਿਸ਼ਵ ਸਿਹਤ ਸੰਗਠਨ ਨੇ ‘ਮ ਹਾ ਮਾ ਰੀ’ ਐਲਾਨ ਦਿੱਤਾ ਹੈ। ਇਸ ਦਾ ਖੌਫ ਇੰਨਾ ਵੱਧ ਗਿਆ ਹੈ ਕਿ ਲੋਕਾਂ ਨੇ ਨਾਨ ਵੈਜ ਖਾਣਾ ਹੀ ਬੰਦ ਕਰ ਦਿੱਤਾ ਹੈ।

ਹਾਲਾਤ ਇਸ ਤਰ੍ਹਾਂ ਦੇ ਹੋ ਗਏ ਹਨ ਕਿ ਕਈ ਸਬਜ਼ੀਆਂ ਤੋਂ ਸਸਤਾ ਵਿਕਣ ਵਾਲੇ ਚਿਕਨ ਦੇ ਅਸਰ ਨੇ ਇਕ ਕਿਸਾਨ ਨੂੰ ਇਸ ਹੱਦ ਤੱਕ ਬੌ ਖ ਲਾ ਦਿੱਤਾ ਹੈ ਕਿ ਉਸ ਨੇ 6000 ਮੁਰਗੀਆਂ ਜ਼ਿੰ ਦਾ ਟੋਏ ’ਚ ਦ ਫ ਨਾ ਦਿੱਤੀਆਂ। ਮੁਰਗੀਆਂ ਨੂੰ ਜ਼ਿੰ ਦਾ ਦਫ ਨਾਉਂ ਦੇ ਹੋਏ ਕਿਸਾਨ ਦਾ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਿਹਾ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਦਰਅਸਲ ਵਾਇਰਲ ਵੀਡੀਓ ’ਚ ਦੇਖਿਆ ਗਿਆ ਹੈ ਕਿ ਕਰਨਾਟਕ ਦੇ ਬੇਲਗਾਵੀ ਇਲਾਕੇ ’ਚ ਰਹਿਣ ਵਾਲੇ ਨਜ਼ੀਰ ਮਕੰਦਰਾ ਨਾਂ ਦੇ ਕਿਸਾਨ ਨੇ ਆਪਣੇ ਪੋਲਟਰੀ ਫਾਰਮ ’ਚ 6,000 ਮੁਰਗੀਆਂ ਅਤੇ ਉਸ ਦੇ ਚੂਚਿਆਂ ਨੂੰ ਟਰਾਲੀ ’ਚ ਭਰ ਕੇ ਖੇਤ ’ਚ ਲੈ ਗਿਆ, ਜਿੱਥੇ ਉਸ ਨੇ ਇਕ ਟੋਇਆ ਪੁੱਟ ਕੇ ਉਸ ’ਚ ਜ਼ਿੰ ਦਾ ਦਫਨਾ ਦਿੱਤਾ।ਕਿਸਾਨ ਨਜ਼ੀਰ ਮਕੰਦਰਾ ਨੇ ਦੱਸਿਆ ਹੈ ਕਿ ਕੋਰੋਨਾ ਵਾ ਇ ਰ ਸ ਕਾਰਨ ਲੋਕਾਂ ਨੇ ਚਿਕਨ ਖਾਣਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਹੁਣ ਚਿਕਨ ਦਾ ਰੇਟ 8 ਤੋਂ 10 ਰੁਪਏ ਮਿਲ ਰਿਹਾ ਹੈ। ਇਸ ਘਾਟੇ ਨੂੰ ਨਾ ਝੱਲਦੇ ਹੋਏ ਕਿਸਾਨ ਨੇ ਇਹ ਕਦਮ ਚੁੱਕਿਆ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇਹ ਅ ਫ ਵਾ ਹ ਫੈਲੀ ਹੋਈ ਹੈ ਕਿ ਚਿਕਨ ਖਾਣ ਨਾਲ ਕੋਰੋਨਾ ਵਾ ਇ ਰ ਸ ਹੋ ਜਾਂਦਾ ਹੈ। ਇਸ ਅਫਵਾਹ ਦੇ ਕਾਰਨ ਲੋਕਾਂ ਨੇ ਚਿਕਨ ਖਾਣਾ ਬੰਦ ਕਰ ਦਿੱਤਾ ਹੈ, ਇਸ ਦਾ ਅਸਰ ਮੁਰਗੀਆਂ ਪਾਲਣ ਵਾਲਿਆਂ ’ਤੇ ਪੈ ਰਿਹਾ ਹੈ ਹਾਲਾਂਕਿ ਇਸ ਅ ਫ ਵਾ ਹ ਨਾਲ ਨਿਪਟਣ ਲਈ ਕਰਨਾਟਕ ਸਰਕਾਰ ਨੇ ਇਕ ਪ੍ਰੋਗਰਾਮ ’ਚ ਲੋਕਾਂ ਨੂੰ ਚਿਕਨ ਖਾਣ ਦੀ ਅਪੀਲ ਕੀਤੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਪੂਰੀ ਦੁਨੀਆ ਪੈਰ ਪਸਾਰ ਚੁੱਕੇ ਇਸ ਖ ਤ ਕ ਨਾ ਕ ਕੋਰੋਨਾ ਵਾ ਇ ਰ ਸ ਕਾਰਨ ਹੁਣ ਤੱਕ 4,624 ਮੌਤਾਂ ਹੋ ਚੁੱਕਿਆ ਹਨ ਅਤੇ ਇਕ ਲੱਖ ਤੋਂ ਵਧੇਰੇ ਇਨ ਫੈਕ ਟਡ ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: