Breaking News
Home / ਪੰਜਾਬ / ਸ਼ਿਵ ਸੈ ਨਾ ਲੀਡਰ ਨੇ ਬਾਡੀਗਾਰਡ ਲੈਣ ਲਈ ਖੁਦ ਉੱਤੇ ਕਰਵਾਇਆ ਹ ਮ ਲਾ

ਸ਼ਿਵ ਸੈ ਨਾ ਲੀਡਰ ਨੇ ਬਾਡੀਗਾਰਡ ਲੈਣ ਲਈ ਖੁਦ ਉੱਤੇ ਕਰਵਾਇਆ ਹ ਮ ਲਾ

ਸ਼ਿਵ ਸੈ ਨਾ ਦੇ ਲੁਧਿਆਣਾ ਦੇ ਇੱਕ ਲੀਡਰ ਨੇ ਬਾਡੀਗਾਰਡ ਲੈਣ ਲਈ ਖੁਦ ਉੱਤੇ ਕਰਵਾਇਆ ਹ ਮ ਲਾ
ਸ਼ਿਵ ਸੈ ਨਾ ਹਿੰਦੋਸਤਾਨ ਲੁਧਿਆਣਾ ਦੇ ਨਰਿੰਦਰ ਭਾਰਦਵਾਜ ਨਾਮ ਦੇ ਆਗੂ ਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਕਿ ਉਸ ਉੱਤੇ ਦੋ ਮੋਟਰਸਾਈਕਲ ਸਵਾਰ ਜਿਹਨਾਂ ਵਿੱਚੋ ਇੱਕ ਸਿੱਖ ਸੀ ਨੇ ਰਾਡ ਨਾਲ ਹ ਮ ਲਾ ਕੀਤਾ। ਪ੍ਰੰਤੂ ਜਦੋ ਪੁਲਿਸ ਨੇ ਉਸਤੋ ਪੁੱਛਗਿੱਛ ਕੀਤੀ ਤਾਂ ਉਸਨੇ ਮੰਨਿਆ ਕਿ ਉਸਨੇ ਖੁੱਦ ਉੱਤੇ ਹ ਮ ਲਾ ਹੋਣ ਦਾ ਨਾਟਕ ਕੀਤਾ ਤਾਂ ਕਿ ਉਸਨੂੰ ਸੁਰੱਖਿਆ ਮਿਲ ਸਕੇ। ਇਹ ਪਹਿਲਾਂ ਮੌਕਾ ਨਹੀਂ.2017 ਵਿੱਚ ਸੰਚਿਤ ਮਲੌਹਤਰਾ ਨਾਮ ਦੇ ਲੁਧਿਆਣਾ ਦੇ ਇੱਕ ਸ਼ਿਵ ਸੈ ਨਾ ਆਗੂ ਨੇ ਕਿਹਾ ਸੀ ਕਿ ਉਸਦੀ ਕਾਰ ਦੇ ਬੋਨਟ ਉੱਤੇ ਦੋ ਸਿੱਖਾਂ ਨੇ ਪੈਫਲੇਟ ਸੁੱਟੇ, ਅਤੇ ਉਸਨੂੰ ਫੋਨ ਉੱਤੇ ਧ ਮ ਕੀਆਂ ਮਿਲੀਆਂ. ਪੁਲਿਸ ਨੂੰ ਬਾਅਦ ਵਿੱਚ ਸੰਚਿਤ ਨੇ ਦੱਸਿਆ ਕਿ ਉਸਨੇ ਹ ਮ ਲਾ ਹੋਣ ਦੀ ਸਾਜਿਸ਼ ਰਚੀ ਸੀ, ਤਾਂਕਿ ਉਸਨੂੰ ਬਾਡੀਗਾਰਡ ਮਿਲ ਸਕਣ ਜਿਸ ਨਾਲ ਉਹ ਆਪਣਾ ਹਾਈ ਸਟੇਟਸ ਲੋਕਾਂ ਨੂੰ ਦਿਖਾ ਸਕੇ।

ਸ਼ਿਵ ਸੈ ਨਾ ਹਿੰਦੋਸਤਾਨ ਲੇਬਰ ਵਿੰਗ ਦੇ ਚੇਅਰਮੈਨ ਨਰਿੰਦਰ ਭਾਰਦਵਾਜ (45) ਨੂੰ ਝੂਠੀ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਦੇ ਦੋਸ਼ ‘ਚ ਗ੍ਰਿਫ਼ ਤਾ ਰ ਕੀਤਾ ਗਿਆ ਹੈ। ਉਸ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੂੰ ਜਾ ਨੋਂ ਮਾਰਨ ਦੀ ਨੀਯਤ ਨਾਲ ਕੁਝ ਲੋਕਾਂ ਨੇ ਉਸ ‘ਤੇ ਹਮਲਾ ਕੀਤਾ ਸੀ। ਪੁਲਿਸ ਮੁਤਾਬਿਕ ਉਸ ਨੇ ਪੁਲਿਸ ਸਕਿਊਰਿਟੀ ਲੈਣ ਲਈ ਹ ਮ ਲੇ ਦੀ ਝੂਠੀ ਕਹਾਣੀ ਬਣਾਈ ਸੀ।


ਬੀਤੇ ਐਤਵਾਰ ਨੂੰ ਨਰਿੰਦਰ ਭਾਰਦਵਾਜ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ‘ਚ ਕਿਹਾ ਸੀ ਕਿ ਉਹ ਫੋਕਲ ਪੁਆਇੰਟ ਵਿਖੇ ਇੱਕ ਫੈਕਟਰੀ ‘ਚ ਕੰਮ ਕਰਦਾ ਹੈ। ਬੀਤੀ ਸਨਿੱਚਰਵਾਰ 7 ਮਾਰਚ ਦੀ ਰਾਤ ਨੂੰ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਉਹ ਕੋਹੜਾ ਗੈਸ ਸਟੇਸ਼ਨ ‘ਤੇ ਗੱਡੀ ‘ਚ ਪੈਟਰੋਲ ਭਰਵਾਉਣ ਲਈ ਰੁਕਿਆ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਉਸ ਉੱਤੇ ਲੋਹੇ ਦੀ ਰਾਡ ਨਾਲ ਹ ਮ ਲਾ ਕਰ ਦਿੱਤਾ ਅਤੇ ਉਸ ਦੀ ਕਾਰ ਦੇ ਸ਼ੀਸ਼ੇ ਭੰਨ ਦਿੱਤੇ। ਉਹ ਖੁਦ ਨੂੰ ਬਚਾਉਣ ਲਈ ਮੌਕੇ ਤੋਂ ਫ ਰਾ ਰ ਹੋ ਗਿਆ ਸੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: