Breaking News
Home / ਰਾਸ਼ਟਰੀ / Viral Video ਭਾਰਤੀਆਂ ਨੇ ਬਣਾਏ ਕਰੋਨਾ ਵਾ ਇ ਰ ਸ ਤੇ ਅ ਸ਼ ਲੀ ਲ ਗਾਣੇ

Viral Video ਭਾਰਤੀਆਂ ਨੇ ਬਣਾਏ ਕਰੋਨਾ ਵਾ ਇ ਰ ਸ ਤੇ ਅ ਸ਼ ਲੀ ਲ ਗਾਣੇ

ਔਰਤਾਂ ਪ੍ਰਤੀ ਘਟੀਆ ਸੋਚ ਤੇ ਅ ਸ਼ ਲੀ ਲ ਗੀਤ ਹੋ ਰਹੇ ਹਨ ਵਾਇਰਲ, ਇਸ ਤੋਂ ਪਤਾ ਲਗਦਾ ਹੈ ਕਿ ਅਜ ਦੇ ਜਮਾਨੇ ਵਿੱਚ ਵੀ ਭਾਰਤ ਵਿੱਚ ਕਿਹੋ ਜਿਹੀ ਘਟੀਆ ਸੋਚ ਵਾਲੇ ਲੋਕ ਰਹਿ ਰਹੇ ਹਨ

ਇਹੀ ਕਾਰਨ ਹੈ ਕਿ ਜਦੋ ਤੋ ਪੰਜਾਬ ਵਿੱਚ ਭਾਰਤ ਦੇ ਦੂਜੇ ਸੂਬਿਆਂ ਤੋਂ ਪਰਵਾਸੀ ਆ ਕੇ ਰਹਿਣ ਲਗੇ ਉਦੋ ਤੋ ਹੀ ਇਥੇ ਔਰਤਾਂ ਅਤੇ ਬੱਚਿਆਂ ਖਿਲਾਫ਼ ਘਿ ਣੋ ਨੇ ਅ ਪ ਰਾ ਧਾਂ ਵਿੱਚ ਵਾਧਾ ਹੋਇਆ ਹੈ। ਇਹਨਾਂ ਲੋਕਾਂ ਨੇ ਪੰਜਾਬ ਤੇ ਸਭਿਆਚਾਰ ਅਤੇ ਵਾਤਾਵਰਨ ਨੂੰ ਵੀ ਗੰਧਲਾ ਕਰ ਦਿੱਤਾ ਹੈ

ਕੋਰੋਨਾ ਵਾ ਇ ਰ ਸ ਨੂੰ ਦੇਖਦੇ ਹੋਏ ਭਾਰਤ ਸਰਕਾਰ ਨੇ ਸੰਯੁਕਤ ਰਾਸ਼ਟਰ ,ਅੰਤਰਰਾਸ਼ਟਰੀ ਸੰਗਠਨ , ਰੋਜ਼ਗਾਰ ਅਤੇ ਯੋਜਨਾ ਵੀਜ਼ਾ ਤੋ ਇਲਾਵਾ ਬਾਕੀ ਸਾਰੇ ਵੀਜ਼ਾ 15 ਅਪ੍ਰੈਲ ਤਕ ਰੱਦ ਕਰ ਦਿਤੇ ਗਏ ਹਨ।
ਇੱਕ ਤੋਂ ਦੂਜੇ ਮਨੁੱਖ ਤੱਕ ਫੈਲ ਰਿਹਾ ਹੈ। ਜਦਕਿ ਸਾਡੇ ਇੱਥੇ ਇਹ ਵਾ ਇ ਰ ਸ ਵਟਸਐਪ, ਫੇਸਬੁੱਕ, ਟਵਿੱਟਰ ਤੇ ਯੂਟਿਊਬ ਰਾਹੀਂ ਫੈਲ ਰਿਹਾ ਹੈ।

ਹਿੰਦੁਸਤਾਨ, ਪਾਕਿਸਤਾਨ ਵਿੱਚ ਕੁੱਲ ਮਿਲਾ ਕੇ ਕੋਰਨਾ ਵਾ ਇ ਰ ਸ ਦੇ ਮਰੀਜ਼ਾਂ ਦੀ ਗਿਣਤੀ ਹੁਣ ਤੱਕ ਬਾਕੀ ਮੁਲਕਾਂ ਦੇ ਮੁਕਾਬਲੇ ਥੋੜ੍ਹੀ ਹੈ।

ਹਾਲਾਂਕਿ ਵੈਦਾਂ, ਹਕੀਮਾਂ, ਟੋਟਕੇਬਾਜ਼ਾਂ ਤੇ ਕੋਰੋਨਾ ਵਾ ਇ ਰ ਸ ਤੋਂ ਬਚਾਉਣ ਵਾਲੇ ਪੀਰਾਂ ਫ਼ਕੀਰਾਂ, ਸਾਧੂਆਂ ਤੇ ਰਾਹ ਚਲਦੇ ਸਲਾਹਕਾਰਾਂ ਦੀ ਗਿਣਤੀ ਡੇਢ ਸੌ ਕਰੋੜ ਤੋਂ ਟੱਪ ਗਈ ਹੈ।

ਦੁਨੀਆਂ ਵਿੱਚ ਤਾਂ ਕੋਰੋਨਾ ਵਾ ਇ ਰਸ ਇਸ ਦਾ ਕਾਰਨ ਇਹ ਹੈ ਕਿ ਇਸ ਸਮਾਜ ਵਿੱਚ ਏਡਜ਼ ਤੇ ਕੈਂਸਰ ਦਾ ਇਲਾਜ ਝਾੜ-ਫੂਕ ਨਾਲ ਤੇ ਸ਼ੂਗਰ ਦਾ ਇਲਾਜ ਦੋ ਚਮਚ ਖੰਡ ਦੇ ਫੱਕਿਆਂ ਨਾਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਦਿਲ ਦੀਆਂ ਰਗਾਂ ਬਾਈਪਾਸ ਦੀ ਥਾਂ ਲਸਣ, ਸ਼ਹਿਦ ਤੇ ਕਲੌਜੀ ਪੀਹ ਕੇ ਪੀਣ ਨਾਲ ਖੋਲ੍ਹਣ ਦੇ ਦਾਅਵੇ ਕੀਤੇ ਜਾਂਦੇ ਹਨ।

ਉਸੇ ਸਮਾਜ ਵਿੱਚ ਕੋਰੋਨਾ ਵਾ ਇ ਰ ਸ ਗਾਂ ਦਾ ਪਿਸ਼ਾਬ ਪੀਣ ਜਾਂ ਗੋਹਾ ਮੂੰਹ ਤੇ ਮਲਣ ਜਾਂ ਫਿਰ ਉਬਲਦੇ ਪਾਣੀ ਨਾਲ ਸੰਘੀ ਤਰ ਕਰਦੇ ਰਹਿਣ ਜਾਂ ਵਾ ਇ ਰ ਸ ਨੂੰ ਖ਼ੁ ਦ ਕੁ ਸ਼ੀ ਲਈ ਮਜਬੂਰ ਕਰਨ ਲਈ ਦੋ ਤੁਰੀਆਂ ਕੱਚਾ ਲਸਣ ਖਾਣ ਦੀ ਸਲਾਹ ਨਾਲ ਸਿਰਫ਼ ਦਿੱਤੀ ਜਾਂਦੀ ਹੈ ਸਗੋਂ ਲੱਖਾਂ ਦੀ ਗਿਣਤੀ ਵਿੱਚ ਫਾਰਵਰਡ ਵੀ ਕੀਤੀ ਜਾ ਰਹੀ ਹੈ।

ਸਭ ਤੋਂ ਜ਼ਿਆਦਾ ਭਿਆਨਕ ਗੱਲ ਇਹ ਹੋ ਰਹੀ ਹੈ ਕਿ ਮਿੱਤਰ-ਬੇਲੀ ਵਿਸ਼ਵ ਸਿਹਤ ਸੰਗਠਨ ਤੇ ਯੂਨੀਸੈਫ਼ ਵਰਗੀਆਂ ਸੰਸਥਾਵਾਂ ਦਾ ਨਾਂਅ ਲੈ ਕੇ ਅੰਗਰੇਜ਼ੀ, ਉਰਦੂ, ਹਿੰਦੀ ਵਗੈਰਾ ਵਿੱਚ ਇਹ ਸਭ ਅੱਟੇ-ਸੱਟੇ ਲਿਖ ਕੇ ਫੈਲਾਅ ਰਹੇ ਹਨ।

ਲੋਕ ਆਪਣੀ ਅਕਲ ਨੂੰ ਤਕਲੀਫ਼ ਦਿੱਤੇ ਬਿਨਾਂ ਜਾਂ ਇਨ੍ਹਾਂ ਮੈਸਜਾਂ ਨੂੰ ਡਿਲੀਟ ਕਰਨ ਦੀ ਥਾਵੇਂ ਮਨੁੱਖਤਾ ਦੀ ਸੇਵਾ ਦੇ ਖ਼ਿਆਲ ਨਾਲ ਇਨ੍ਹਾਂ ਨੂੰ ਅੱਗੇ ਵਧਾ ਰਹੇ ਹਨ।

ਅਜਿਹੇ ਮੌਕਿਆਂ ਤੇ ਮੀਡੀਆ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਨੂੰ ਸੁਚੇਤ ਕਰੇ। ਮੀਡੀਆ ਆਪ ਸੁਚੇਤ ਹੋਵੇਗਾ ਤਾਂ ਹੀ ਕਰੇਗਾ, ਕਿ ਨਹੀਂ?

ਉਸ ਨੂੰ ਤਾਂ ਬਰੇਕਿੰਗ ਨਿਊਜ਼ ਦਾ ਵਾ ਇ ਰ ਸ ਚਿਪਕਿਆ ਹੋਇਆ ਹੈ—

ਹੁਣ ਐਨੇ ਲੋਕ ਕੋਰੋਨਾ ਤੋਂ ਪ੍ਰਭਾਵਿਤ ਹੋਏ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਹੁਣ ਇੰਨੀ ਗਿਣਤੀ ਹੋ ਗਈ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਸਰਕਾਰ ਸੁੱਤੀ ਪਈ ਹੈ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਲੋਕ ਜੂਝ ਰਹੇ ਹਨ— ਟੈਂਟੜੈਂ, ਟੈਂਟੜੈਂ, ਟੈਂਟੜੈਂ

ਕੋਈ ਇਸ ਬਾਰੇ ਧਿਆਨ ਦੇਣ ਨੂੰ ਹੀ ਤਿਆਰ ਨਹੀਂ ਕਿ ਵਾ ਇ ਰ ਸ ਤੋਂ ਬਚਣ ਦਾ ਇੱਕੋ ਢੰਗ ਹੈ- ਅਹਤਿਆਤ।

ਜਿਨ੍ਹਾਂ ਨੂੰ ਸੁੱਕੀ ਦਾਂ ਥਾਂ ਬਲਗ਼ਮ ਵਾਲੀ ਖੰਘ ਹੋ ਰਹੀ ਹੈ। ਉਹ ਮਾਸਕ ਦੀ ਵਰਤੋਂ ਕਰਨ। ਇੱਕ ਦੂਜੇ-ਨਾਲ ਤਿੰਨ ਤੋਂ ਚਾਰ ਫੁੱਟ ਦੇ ਫ਼ਾਸਲੇ ਤੋਂ ਗੱਲ ਕਰੋ।

ਹਾਲਾਂਕਿ ਜਿਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਤੋਂ ਉੱਪਰ ਹੋ ਗਏ ਹਨ। ਉਨ੍ਹਾਂ ਵਿੱਚੋਂ ਅੱਸੀ ਫ਼ੀਸਦੀ ਜੋੜੇ ਤਾਂ ਪਹਿਲਾਂ ਹੀ ਅਜਿਹਾ ਕਰ ਰਹੇ ਹਨ। ਬਾਕੀ ਉਨ੍ਹਾਂ ਦੇ ਤਜਰਬੇ ਤੋਂ ਸਿੱਖ ਲੈਣ।

ਬੁਖ਼ਾਰ ਖੰਘ, ਜਾਂ ਛਾਤੀ ਦੀ ਇਨਫੈਕਸ਼ਨ ਹੋਵੇ ਤਾਂ ਆਪਣਾ ਵੈਦ ਆਪ ਨਾ ਬਣੋ। ਕਿਸੇ ਅਸਲੀ ਡਾਕਟਰ ਦੀ ਸਲਾਹ ਲਵੋ।

ਪਾਣੀ ਆਮ ਦਿਨਾਂ ਵਿੱਚ ਵੀ ਜ਼ਿਆਦਾ ਪੀਣਾ ਚਾਹੀਦਾ ਹੈ। ਹੁਣ ਵੀ ਪੀਓ।

ਆਲੇ-ਦੁਆਲੇ ਕੂੜਾ ਪਹਿਲਾਂ ਵੀ ਜਮ੍ਹਾਂ ਨਹੀਂ ਹੋਣਾ ਚਾਹੀਦਾ ਸੀ। ਹੁਣ ਵੀ ਜਮਾਂ ਨਾ ਹੋਣ ਦਿਓ।
ਹੱਥ ਸਾਬਣ ਨਾਲ ਬਕਾਇਦਗੀ ਨਾਲ ਪਹਿਲਾਂ ਵੀ ਧੋਣੇ ਚਾਹੀਦੇ ਸਨ। ਹੁਣ ਜ਼ਿਆਦਾ ਧੋ ਲਓ।

ਅਤੇ ਬਿਨਾਂ ਵਜ੍ਹਾ ਦਫ਼ਤਰ ਜਾਂ ਘਰ ਤੋਂ ਬਾਹਰ ਨਾ ਨਿਕਲੋ। ਇਸ ਨਾ ਬੱਚੇ ਵੀ ਖ਼ੁਸ਼ ਰਹਿਣਗੇ ਤੇ ਦੋਸਤ ਤੇ ਨਾਲ ਕੰਮ ਕਰਨ ਵਾਲੇ ਸਹਿਯੋਗੀ ਵੀ।

ਸਾਰਿਆਂ ਤੋਂ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਤੋਂ ਕੋਰੋਨਾ ਵਾ ਇ ਰ ਸ ਦੀਆਂ ਸਾਰੀਆਂ ਧਾਰਮਿਕ, ਹਕੀਮੀ, ਜੱਦੀ ਪੁਸ਼ਤੀ ਟੋਟਕੇ ਡਿਲੀਟ ਕਰ ਦਿਓ।

ਜਿਨ੍ਹਾਂ ਕੋਲ ਇੰਟਰਨੈਟ ਹੈ ਉਹ ਸਿਰਫ਼ ਵਿਸ਼ਵ ਸਿਹਤ ਸੰਗਠਨ ਜਾਂ ਕਿਸੇ ਜਿੰਮੇਵਾਰ ਸਿਹਤ ਸੰਸਥਾ ਦੀ ਵੈਬਸਾਈਟ ‘ਤੇ ਜਾਣ। ਉੱਥੇ ਸਾਰੇ ਅਹਤਿਆਤ ਲਿਖੇ ਹੋਏ ਹਨ।

Check Also

ਆਹ ਦੇਖ ਲਉ ਹਾਲ- ਆਹ ਕਹਿੰਦੀ ਤੁਸੀਂ ਸਾਡੀ ਗਊ ਮਾਂ ਦਾ ਬਲਾਤਕਾਰ ਕਰਵਾ ਰਹੇ

ਹੁਣ ਇਹਦੇ ਤੋਂ ਪੁੱਛੇ ਦੁਧ ਕਿੱਦਾ ਦਊ ਗਊ ਮਾਤਾ ਜੇ…ਯਾਰ ਤੁਸੀਂ ਗਾਵਾਂ ਰੱਖਣੀਆਂ ਛੱਡ ਦਿਉ …

%d bloggers like this: