Breaking News
Home / ਪੰਜਾਬ / Video – ਸਕੂਲ ਦੇ ਬਾਥਰੂਮ ‘ਚੋਂ ਮਿਲੀ 11ਵੀਂ ਦੇ ਵਿਦਿਆਰਥੀ ਦੀ ਲਾ ਸ਼

Video – ਸਕੂਲ ਦੇ ਬਾਥਰੂਮ ‘ਚੋਂ ਮਿਲੀ 11ਵੀਂ ਦੇ ਵਿਦਿਆਰਥੀ ਦੀ ਲਾ ਸ਼

ਮੁਹਾਲੀ ਦੇ ਮਟੌਰ ‘ਚ ਉਦੋਂ ਦ ਹਿ ਸ਼ ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸੈਕਟਰ 70 ਵਿਚ ਸਥਿਤ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲ ਵਿਚ ਇਕ 11ਵੀਂ ਜਮਾਤ ਦੇ ਹਰਮਨਜੀਤ ਸਿੰਘ ਨਾਂ ਦੇ ਵਿਦਿਆਰਥੀ ਦੀ ਸ਼ੱ ਕੀ ਹਾਲਾਤ ‘ਚ ਮੌਤ ਹੋ ਗਈ।

11ਵੀਂ ਕਲਾਸ ਦੇ ਇਸ ਵਿਦਿਆਰਥੀ ਦੀ ਸਕੂਲ ਦੇ ਅੰਦਰ ਹੀ ਬਣੇ ਹੋਸਟਲ ‘ਚ ਲਾ ਸ਼ ਬਰਾਮਦ ਹੋਈ। ਹਾਲਾਂਕਿ ਸਕੂਲ ਪ੍ਰਸ਼ਾਸਨ ਇਸ ਨੂੰ ਖ਼ੁ ਦ ਕੁ ਸ਼ੀ ਦੱਸ ਰਿਹਾ ਹੈ ਪਰ ਇਹ ਮਾਮਲਾ ਏਨਾ ਸਿੱਧਾ ਨਜ਼ਰ ਨਹੀਂ ਆ ਰਿਹਾ। ਜਦੋਂ ਨਿਊਜ਼ 18 ਦੀ ਟੀਮ ਹੋਸਟਲ ਪਹੁੰਚੀ ਤਾਂ ਇਕ ਬਾਥਰੂਮ ‘ਚ ਵਿਦਿਆਰਥੀ ਦੀ ਲਾ ਸ਼ ਪਈ ਸੀ ਤੇ ਬਾਥਰੂਮ ਦੀ ਦੀਵਾਰ ‘ਤੇ ਖੂ ਨ ਦੇ ਨਿ ਸ਼ਾ ਨ ਮਿਲੇ ਜਿਸ ਨੂੰ ਲੈ ਕੇ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ।

ਉਧਰ, ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਗੰ ਭੀ ਰ ਇ ਲ ਜ਼ਾ ਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੱਚੇ ਨੇ ਖ਼ੁ ਦ ਕੁ ਸ਼ੀ ਨਹੀਂ ਕੀਤੀ ਬਲਕਿ ਉਸ ਦਾ ਕ ਤ ਲ ਹੋਇਆ ਹੈ। ਇਸ ਘ ਟ ਨਾ ਦੇ ਬਾਅਦ ਪੁਲਿਸ ਵੀ ਹਰਕਤ ‘ਚ ਆ ਗਈ ਤੇ ਮਟੌਰ ਪੁਲਿਸ ਨੇ ਸਕੂਲ ਪ੍ਰਸ਼ਾਸਨ ਖਿਲਾਫ਼ ਧਾਰਾ 304 ਏ ਤਹਿਤ ਮਾਮਲਾ ਵੀ ਦਰਜ ਕਰ ਲਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਸਕੂਲ ਪ੍ਰਬੰਧਕਾਂ ਵਲੋਂ ਬੱਚੇ ਦੀ ਮੌਤ ਦੇ ਕਾਰਨਾਂ ਨੂੰ ਛੁਪਾਇਆ ਜਾ ਰਿਹਾ ਹੈ, ਜਦੋਂ ਕਿ ਸਕੂਲ ਦੀ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਹਰਮਨਜੀਤ ਸਿੰਘ ਵਲੋਂ ਖੁ ਦ ਕੁ ਸ਼ੀ ਕੀਤੀ ਗਈ ਹੈ। ਭਾਵੇਂ ਪੁਲਿਸ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਰਹੀ ਹੈ, ਪਰੰਤੂ ਮੌਕੇ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸਕੂਲ ਵਿਚ ਪ੍ਰਬੰਧਾਂ ਦੀ ਘਾਟ ਸਾਫ ਝਲਕ ਰਹੀ ਸੀ, ਜਿਸ ਸਬੰਧੀ ਸਕੂਲ ਦੀ ਪ੍ਰਿੰਸੀਪਲ ਵੀ ਸਪੱਸ਼ਟ ਜਵਾਬ ਦੇਣ ਤੋਂ ਟਾਲਾ ਵੱਟਦੀ ਦਿਖੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: