Breaking News
Home / ਪੰਜਾਬ / ਵਾਇਰਲ ਵੀਡੀਉ- ਢੱਡਰੀਆਂ ਵਾਲਿਆਂ ਦਾ ਦਿਲਜੀਤ ਦੋਸਾਂਝ ਤੇ ਤਵਾ

ਵਾਇਰਲ ਵੀਡੀਉ- ਢੱਡਰੀਆਂ ਵਾਲਿਆਂ ਦਾ ਦਿਲਜੀਤ ਦੋਸਾਂਝ ਤੇ ਤਵਾ

ਇਸ ਵੀਡੀਉ ਵਿਚ ਢੱਡਰੀਆਂ ਵਾਲੇ ਨੇ ਦਿਲਜੀਤ ਦੋਸਾਂਝ ਨੂੰ ਦੱਸਿਆ ਨਚਾਰ, ਉਧਰ ਚੇਲਿਆਂ ਨੇ ਕਿਹਾ ਦਿਲਜੀਤ ਦੋਸਾਂਝ ਢੱਡਰੀ ਦੇ ਹੱਕ ਚ ਆਇਆ- ਢੱਡਰੀਆਵਾਲੇ ਨੇ ਦਿੱਤੀ ਸਫਾਈ ਕਿਹਾ ਮੇਰੇ ਚੇਲੇ ਬਣਾਉਂਦੇ ਨੇ ਫੇਕ ਨਿਊਜ਼ਾਂ…ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਢੱਡਰੀਵਾਲਿਆਂ ਦੇ ਪ੍ਰੇਮੀਆ ਨੂੰ ਢੱਡਰੀਆਵਾਲੇ ਦੇ ਹੱਕ ਵਿਚ ਲਹਿਰ ਦਿਖਾਉਣ ਲਈ ਸਿੰਗਰਾਂ ਤੇ ਐਕਟਰਾਂ ਦੀ ਸੁਪੋਰਟ ਦੀਆਂ ਫੇਕ ਖਬਰਾਂ ਦਾ ਸਹਾਰਾ ਲੈਣ ਦੀ ਕੀ ਲੋੜ ਪੈ ਗਈ।

ਯੂਟਿਊਬ ਤੇ ਵੀ ਦੇਖ ਸਕਦੇ ਹੋ

ਢੱਡਰੀਵਾਲੇ ਦੇ ਪੂਰੇ ਅਖਾੜੇ ਵਿਚੋਂ ਕੀ ਕੋਈ ਇੱਕ ਕਲਿੱਪ ਸ਼ੇਅਰ ਕਰ ਸਕਦਾ ਜੋ ਗੁਰਬਾਣੀ ਬਾਰੇ ਹੋਵੇ?

ਪਹਿਲੀ ਵੀਡੀਉ – ਢੱਡਰੀਵਾਲੇ ਦੀਆਂ ਸਿੱਠਣੀਆਂ

ਦੂਜੀ ਵੀਡੀਉ ਢੱਡਰੀਵਾਲੇ ਦੇ ਚੇਲੇ ਵਿਕਰਮ ਦੀ ਸ੍ਰੀ ਦਰਬਾਰ ਸਾਹਿਬ ਬਾਰੇ ਬ ਕ ਵਾ ਸ
ਦੋਵੇਂ ਵੀਡੀਉ ਦੇਖ ਕੇ ਆਪਣੇ ਵਿਚਾਰ ਦਿਉਭੇਡਾਂ ਕਹਿੰਦੀਆਂ ਹਨ ਤੁਸੀ ਭਾਈ ਰਣਜੀਤ ਸਿੰਘ ਦਾ ਵਿਰੋਧ ਨਾਂ ਕਰੋ ਜੇ ਤੁਹਾਨੂੰ ਨਹੀਂ ਚੰਗਾ ਲਗਦਾ ਨਾਂ ਸੁਣੋ .. ਜੋ ਚੰਗਾ ਲਗਦਾ ਉਹ ਸੁਣ ਲਓ ਬਾਕੀ ਛੱਡ ਦਓ .. ਪਰ ਇਹ ਗੱਲ ਢੱਡਰੀਆਂਵਾਲਾ ਤੇ ਉਸਦੀਆਂ ਭੇਡਾਂ ਆਪ ਤੇ ਕਿਉ ਨਹੀਂ ਲਾਗੂ ਕਰਦੀਆਂ .. ਜੋਂ ਇਤਿਹਾਸਿਕ ਗਰੰਥਾ ਚ ਤੁਹਾਨੁੰ ਨਹੀਂ ਚੰਗਾ ਲਗਦਾ ਉਹ ਨਾਂ ਪੜੋ ਜੋ ਚੰਗਾ ਲਗਦਾ ਹੈ ਉਹ ਪੜ ਲਓ .. ਪਰ ਵਿਰੋਧ ਕਿਉ ਕਰਨਾਂ .. ਫਿਰ ਭੇਡਾਂ ਨੂੰ ਅਚਨਚੇਤ ਖਿਆਲ ਆਉਦਾਂ ਕਿ ਇਹ ਤਾਂ ਗੱਲ ਹੀ ਪੁੱਠੀ ਪੈ ਗਈ .. ਹੁਣ ਭਾਈ ਛਾਬ ਦਾ ਤਾਂ ਸਾਰਾ ਕਾਰੋਬਾਰ ਨਿੰਦਿਆ ਤੇ ਟਿਕਿਆ ਹੈ .. ਉਹ ਜੇ ਵਿਵਾਦਤ ਗੱਲਾਂ ਨਾਂ ਛੇੜਨਗੇ ਤਾਂ ਹੋਰ ਕੀ ਕਰਨਗੇ .. ਹੋਰ ਦੱਸੋ ਹੁਣ ਉਹ ਗੁਰਬਾਣੀ ਦੀ ਕਥਾ ਕੀਰਤਨ ਕਰਦੇ ਚੰਗੇ ਲਗਦੇ ਆ .. ਫਿਰ ਕੀ ਫਰਕ ਰਹੂ ਉਹਨਾਂ ਚ ਤੇ ਬਾਕੀ ਪ੍ਰਚਾਰਕਾਂ ਚ .. ਅਸੀ ਕੁਝ ਵੱਖਰਾਂ ਕਰਨ ਆਏ ਹਾਂ … ਨਵੀਆਂ ਪਿਰਤਾਂ ਕਿਵੇਂ ਪੈਣਗੀਆਂ .. ਐਨਾਂ ਸੌਖਾਂ ਨਹੀਂ ਇੱਕ ਭੇਡ ਦਾ ਜੀਵਨ .. ਸੱਚ ਦੀਆਂ ਅੱਖਾਂ ਚ ਅੱਖਾਂ ਪਾ ਕੇ ਝੂਠ ਬੋਲ ਦੇਣਾ ਵੀ ਇੱਕ ਕਲਾ ਹੈ .. ਤੇ ਭੇਡਾਂ ਚ ਕਲਾ ਤਾਂ ਹੈ ।

– ਅਮ੍ਰਿਤਪਾਲ ਸਿੰਘ

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: