Breaking News
Home / ਰਾਸ਼ਟਰੀ / ਯੈਸ ਬੈਂਕ ਮਾਮਲਾ- ਮੋਦੀ ਭਗਤਣੀ ਪਾਇਲ ਸਮੇਤ ਮੋਦੀ ਭਗਤਾਂ ਦਾ ਪਿੱ ਟ ਪਿੱ ਟ ਬੁ ਰਾ ਹਾਲ

ਯੈਸ ਬੈਂਕ ਮਾਮਲਾ- ਮੋਦੀ ਭਗਤਣੀ ਪਾਇਲ ਸਮੇਤ ਮੋਦੀ ਭਗਤਾਂ ਦਾ ਪਿੱ ਟ ਪਿੱ ਟ ਬੁ ਰਾ ਹਾਲ

ਯੈੱਸ ਬੈਂਕ ਡੁੱ ਬ ਗਿਆ,,, SBI ਨਾਲ ਡੋ ਬ ਣ ਗੇ,,, ਭਾਰਤ ਪੈਟਰੌਲੀਅਮ ਵਿਕ ਰਿਹਾ,,, ਏਅਰ ਇੰਡੀਆ ਨੂੰ ਕੋਈ ਖ਼ਰੀਦਦਾਰ ਨਹੀਂ ਮਿਲ ਰਿਹਾ

ਆਰ. ਬੀ. ਆਈ. ਵੱਲੋਂ ਵੀਰਵਾਰ ਸ਼ਾਮ ਨੂੰ ਕੀਤੇ ਗਏ ਐਲਾਨ ਤੋਂ ਬਾਅਦ ਦੇਸ਼ ਭਰ ਵਿਚ ਯੈੱਸ ਬੈਂਕ ਦੇ ਲੱਖਾਂ ਖਾ ਤਾ ਧਾ ਰ ਕ ਮੁ ਸ਼ ਕਿ ਲਾਂ ਵਿਚ ਫਸ ਗਏ ਹਨ। ਅਜਿਹੀ ਸਥਿਤੀ ਵਿਚ ਫਿਲਮ ਤੇ ਟੀ. ਵੀ. ਅਦਾਕਾਰਾ ਪਾਇਲ ਰੋਹਤਗੀ ਦਾ ਪਿਤਾ ਸ਼ਸ਼ਾਂਕ ਰੋਹਤਗੀ ਵੀ ਇਸ ਦਾ ਸ਼ਿ ਕਾ ਰ ਹੋ ਗਏ ਹਨ।

ਅਹਿਮਦਾਬਾਦ ਦੇ ਸੁਭਾਸ਼ ਚੌਕ ਯੈੱਸ ਬੈਂਕ ਦੀ ਬ੍ਰਾਂਚ ਵਿਚ ਤਕਰੀਬਨ 2 ਕਰੋੜ ਰੁਪਏ ਫਸ ਗਏ ਹਨ। ਅਹਿਮਦਾਬਾਦ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲ ਨੇ ਦੱਸਿਆ ਕਿ ਉਸ ਦੇ ਪਿਤਾ ਨੇ 11 ਸਾਲ ਪਹਿਲਾਂ ਗੁੜਗਾਓ ‘ਚ ਯੈੱਸ ਬੈਂਕ ਵਿਚ ਅਕਾਉਂਟ ਖੁੱਲ੍ਹਵਾਇਆ ਸੀ ਤੇ 7 ਸਾਲ ਪਹਿਲਾਂ ਇਸ ਨੂੰ ਅਹਿਮਦਾਬਾਦ ‘ਚ ਟ੍ਰਾਂਸਫਰ ਕਰਵਾ ਲਿਆ ਸੀ।

ਰਿਟਾਇਰਮੈਂਟ ਤੋਂ ਬਾਅਦ ਅਹਿਮਦਾਬਾਦ ‘ਚ ਰਹਿਣ ਵਾਲਾ 70 ਸਾਲਾ ਸ਼ਸ਼ਾਂਕ ਰੋਹਤਗੀ ਪਿਛਲੇ ਕੁਝ ਸਾਲਾਂ ਤੋਂ ਕੈਂ ਸ ਰ ਅਤੇ ਹੋਰ ਗੰ ਭੀ ਰ ਬਿ ਮਾ ਰੀਆਂ ਨਾਲ ਜੂਝ ਰਿਹਾ ਹੈ। ਪਾਇਲ ਨੇ ਦੱਸਿਆ ਕਿ ਯੈੱਸ ਬੈਂਕ ਦੇ ਸੰ ਕ ਟ ਦੀ ਖਬਰ ਸੁਣਨ ਤੋਂ ਬਾਅਦ ਉਹ ਹੋਰ ਜ਼ਿਆਦਾ ਨਾ ਖੁ ਸ਼ ਹੋ ਗਏ ਹਨ। ਹੁਣ ਠੀਕ ਤਰ੍ਹਾਂ ਇ ਲਾ ਜ ਕਰਾਉਣ ਦਾ ਸੰਕਟ ਉਸ ਦੇ ਸਾਹਮਣੇ ਖੜ੍ਹਾ ਹੋ ਗਿਆ ਹੈ। ਕੱਲ੍ਹ ਉਸ ਨੇ ਤੇ ਉਸ ਦੇ ਪਿਤਾ ਨੇ ਬੈਂਕ ਤੋਂ ਸਾਰੀ ਰਕਮ ਕਢਵਾਉਣ ਤੇ ਇਸ ਨੂੰ ਕਿਸੇ ਹੋਰ ਬੈਂਕ ਵਿਚ ਜਮ੍ਹਾ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਤੇ ਬੈਂਕ ਅਧਿਕਾਰੀਆਂ ਨੇ ਅੱਜ ਸਵੇਰੇ ਉਨ੍ਹਾਂ ਦੀ ਜਮ੍ਹਾਂ ਰਾਸ਼ੀ ਨਾਲ ਸਬੰਧਤ ਚੈੱਕ ਦੇਣ ਦਾ ਭਰੋਸਾ ਦਿੱਤਾ ਸੀ।”

ਪਾਇਲ ਦਾ ਕਹਿਣਾ ਹੈ ਕਿ ਅੱਜ ਉਹ ਯੈੱਸ ਬੈਂਕ ਗਏ ਤੇ ਚੈੱਕ ਮਿਲਣ ਤੋਂ ਪਹਿਲਾਂ ਆਰ. ਬੀ. ਆਈ. ਵੱਲੋਂ ਕੀਤੇ ਐਲਾਨ ਨੇ ਉਸ ਨੂੰ ਤੇ ਉਸ ਦੇ ਪਿਤਾ ਨੂੰ ਹੈ ਰਾ ਨ ਕਰ ਦਿੱਤਾ ਸੀ। ਯੈੱਸ ਬੈਂਕ ਦੇ ਸੰ ਕ ਟ ਦੀ ਖਬਰ ਤੋਂ ਬਾਅਦ ਪਾਇਲ ਨੇ ਕੱਲ੍ਹ ਸ਼ਾਮ ਆਪਣੇ ਪਿਤਾ ਦੇ ਪੈਸੇ ਦੇ ਫ ਸ ਣ ਦੇ ਸੰਬੰਧ ਵਿਚ ਇਕ ਟਵੀਟ ਕੀਤਾ ਸੀ, ਜਿਸ ਵਿਚ ਉਸ ਨੇ ਗ੍ਰਹਿ ਮੰਤਰਾਲੇ ਨੂੰ ਪ੍ਰਧਾਨ ਮੰਤਰੀ ਦਫਤਰ ਨੂੰ ਵੀ ਟੈਗ ਕੀਤਾ ਸੀ ਤੇ ਦੋਵਾਂ ਦੀ ਮਦਦ ਕਰਨ ਦੀ ਅਪੀਲ ਕੀਤੀ।
ਪਾਇਲ ਰੋਹਤਗੀ ਇਕ ਮਾਡਲ ਤੋ ਬੌਲੀਵੁੱਡ ਐਕਟਰ ਹੈ ਪਰ ਇਹ ਫ਼ਿਲਮਾਂ ਵਿੱਚ ਕਾਮਯਾਬ ਨਹੀ ਹੋਈ ਇਸ ਤੋ ਬਾਅਦ ਟੀਵੀ ਦੇ ਕੁਝ ਰਿਆਲਟੀ ਸ਼ੋਅ ਵੀ ਕੀਤੇ ਪਰ ਪਾਇਲ ਆਪਣੇ ਗੰ ਦ ਪਾਉਣ ਵਾਲੇ ਅਤੇ ਅ ਸ਼ ਲੀ ਲ ਤਾ ਵਾਲੇ ਕੰ ਜ ਰ ਪੁ ਣਾ ਕਿਰਦਾਰਾਂ ਦੇ ਬਾਵਜੂਦ ਵੀ ਇਹ ਚਵਲ ਕਿਸੇ ਨੂੰ ਪਸੰਦ ਨਹੀਂ ਆਈ ਤੇ ਬੁ ਰੀ ਤਰ੍ਹਾਂ ਫ ਲਾ ਪ ਹੋਈ।

16-17 ਸਾਲ ਦੇ ਫ ਲਾ ਪ ਕੈਰੀਅਰ ਤੋ ਬਾਅਦ ਪਾਇਲ ਨੇ ਸ਼ੋਸ਼ਲ ਮੀਡੀਆ ਤੇ ਬ ਕ ਵਾ ਸ ਕਰਦੀ ਹੈ ਤੇ ਹਿੰਦੂ ਤਵਾ ਦਾ ਝੰਡਾ ਚੱਕੀ ਫਿਰਦੀ ਹੈ। ਇਹ ਸ਼ਬਾਨਾ ਆਜ਼ਮੀ ਨੂੰ ਟਾਰਗੈਟ ਕਰਦੀ ਹੈ। ਹਰ ਰੋਜ਼ ਨਵਾਂ ਵਿ ਵਾ ਦ ਪੈਦਾ ਕਰਦੀ ਹੈ

ਪਾਇਲ ਇਹ ਵੀ ਕਹਿੰਦੀ ਹੈ ਭਾਰਤ ਸਾਰੇ ਇਸਲਾਮ ਨਾਲ ਸਬੰਧਤ ਨਾਮ ਬਦਲ ਦੇਣੇ ਚਾਹੀਦੇ ਹਨ ਜਿਸ ਵਿੱਚ ਉਸਨੇ ਖ਼ਾਸ ਤੌਰ ਤੇ ਦਿੱਲੀ ਦੀ ਖਾ ਨ ਮਾਰਕੀਟ ਦਾ ਜ਼ਿਕਰ ਕੀਤਾ ਹੈ ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: