Breaking News
Home / ਰਾਸ਼ਟਰੀ / ਸਮਾਜ ਸੇਵੀ ਔਰਤ ਤੇ ਵੱਡੇ ਪੁਲਿਸ ਅਫਸਰ ਦੀ ਆਡੀਓ ਰਿਕਾਰਡਿੰਗ ਹੋਈ ਵਾਇਰਲ

ਸਮਾਜ ਸੇਵੀ ਔਰਤ ਤੇ ਵੱਡੇ ਪੁਲਿਸ ਅਫਸਰ ਦੀ ਆਡੀਓ ਰਿਕਾਰਡਿੰਗ ਹੋਈ ਵਾਇਰਲ

ਦੇਸ਼ ‘ਚ ਕੋਰੋਨਾ ਵਾ ਇ ਰ ਸ ਦੇ 5 ਹੋਰ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪੀ ੜ ਤਾਂ ਦੀ ਗਿਣਤੀ 36 ‘ਤੇ ਪੁੱਜ ਗਈ ਹੈ | ਅੱਜ ਸਿਹਤ ਮੰਤਰਾਲੇ ਵਲੋਂ ਜਾਰੀ ਬਿਆਨ ਅਨੁਸਾਰ ਭਾਰਤ ‘ਚ ਕੋਰੋਨਾ ਵਾ ਇ ਰ ਸ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ | ਜਿੰਨ੍ਹਾਂ ‘ਚੋਂ 2 ਵਿਅਕਤੀ ਅੰਮਿ੍ਤਸਰ, 2 ਵਿਅਕਤੀ ਲੱਦਾਖ ਅਤੇ ਇਕ ਤਾਮਿਲਨਾਡੂ ਨਾਲ ਸਬੰਧਿਤ ਹੈ | ਲੱਦਾਖ ਦੇ ਦੋਵੇਂ ਮਰੀਜ਼ ਹਾਲ ਹੀ ‘ਚ ਈਰਾਨ ਅਤੇ ਤਾਮਿਲਨਾਡੂ ਦਾ ਪੀ ੜ ਤ ਵਿਅਕਤੀ ਓਮਾਨ ਦਾ ਦੌਰਾ ਕਰਕੇ ਵਾਪਸ ਆਇਆ ਹੈ |

ਮੰਤਰਾਲੇ ਨੇ ਸਾਰੇ ਪੀੜਤਾਂ ਦੀ ਸਥਿਤੀ ਨੂੰ ਸਥਿਰ ਦੱਸਿਆ ਹੈ | ਮੰਤਰਾਲੇ ਦੀ ਜਾਣਕਾਰੀ ਅਨੁਸਾਰ ਭੂਟਾਨ ‘ਚ ਜਿੰਨ੍ਹਾਂ ਦੋ ਅਮਰੀਕੀ ਨਾਗਰਿਕਾਂ ‘ਚ ਕੋਰੋਨਾ ਵਾ ਇ ਰ ਸ ਦੀ ਪੁਸ਼ਟੀ ਹੋਈ ਹੈ, ਉਨ੍ਹਾਂ ਦੇ ਸੰਪਰਕ ‘ਚ ਆਏ 150 ਤੋਂ ਵੱਧ ਲੋਕਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ | ਇਨ੍ਹਾਂ ਲੋਕਾਂ ਨੇ ਭਾਰਤ ‘ਚ ਵੀ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਈਰਾਨ ਤੋਂ 108 ਭਾਰਤੀਆਂ ਦੇ ਸੈਂਪਲ ਵੀ ਜਾਂਚ ਲਈ ਪੁੱਜ ਗਏ ਹਨ ਅਤੇ ਏਮਜ਼ ਦੀ ਲੈਬਾਰਟਰੀ ‘ਚ ਇਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ | ਭਾਰਤੀ ਮੈਡੀਕਲ ਖੋਜ਼ ਕੌਾਸਲ ਦੇ 6 ਵਿਗਿਆਨੀਆਂ ਨੂੰ ਈਰਾਨ ਵਿਖੇ ਤਾਇਨਾਤ ਕੀਤਾ ਗਿਆ ਹੈ ਅਤੇ ਉਥੇ ਲੈਬਾਰਟਰੀ ਸਥਾਪਿਤ ਕਰਨ ਲਈ ਕਰੀਬ 10 ਕਰੋੜ ਰੁਪਏ ਦੇ ਉਪਕਰਨ ਤੇ ਹੋਰ ਸਾਜ਼ੋ ਸਾਮਾਨ ਭੇਜਿਆ ਗਿਆ ਹੈ |

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: