Breaking News
Home / ਪੰਜਾਬ / ਅਮਨਦੀਪ ਨੂੰ ਲੈਕੇ ਪੱਤਰਕਾਰ ਦੀ ਲੱਖਾ ਸਿਧਾਣਾ ਨਾਲ ਹੋਈ ਤਕਰਾਰਬਾਜੀ, ਸੁਣੋ ਆਡੀਓ ਕਲਿੱਪ

ਅਮਨਦੀਪ ਨੂੰ ਲੈਕੇ ਪੱਤਰਕਾਰ ਦੀ ਲੱਖਾ ਸਿਧਾਣਾ ਨਾਲ ਹੋਈ ਤਕਰਾਰਬਾਜੀ, ਸੁਣੋ ਆਡੀਓ ਕਲਿੱਪ

ਪੰਜਾਬ ਦੇ ਸ਼ਹਿਰ ਕੋਟਕਪੂਰਾ ਵਿਚ ਗਰੀਬ ਬੱਚਿਆਂ ਨੂੰ ਪੜਾਕੇ ਸਮਾਜ ਸੇਵਾ ਕਰਨ ਵਾਲੀ ਅਮਨਦੀਪ ਕੌਰ ਦਾ ਮਾਮਲਾ ਇਸ ਸਮੇਂ ਕਾਫੀ ਜ਼ਿਆਦਾ ਭ ਖਿਆ ਹੋਇਆ ਹੈ ਸ਼ੋਸ਼ਲ ਮੀਡੀਆ ਤੇ ਇਸ ਬਾ ਬ ਤ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਅਮਨਦੀਪ ਨੇ ਪਿਛਲੇ ਦਿਨੀ ਸ਼ੋਸ਼ਲ ਮੀਡੀਆ ਤੇ ਇੱਕ ਵੀਡੀਓ ਅਪਲੋਡ ਕਰਕੇ ਦੱਸਿਆ ਸੀ ਕਿ ਕੁਝ ਮੁੰਡਿਆਂ ਵੱਲੋਂ ਉਸਨੂੰ ਡ ਰਾ ਇ ਆ ਧ ਮ ਕਾ ਇਆ ਜਾ ਰਿਹਾ ਹੈ ਜਿਸ ਕਰਕੇ ਉਹ ਬਹੁਤ ਜ਼ਿਆਦਾ ਡਰੀ ਹੋਈ ਹੈ ਉਸ ਤੋਂ ਬਾਅਦ ਲੱਖਾ ਸਿਧਾਣਾ ਵੀ ਅਮਨਦੀਪ ਨੂੰ ਮਿਲਣ ਵਾਸਤੇ ਪਹੁੰਚੇ ਸਨ ਤੇ ਲੱਖਾ ਸਿਧਾਣਾ ਦੀ ਵੀ ਇੱਕ ਵੀਡੀਓ ਵੀ ਕਾਫੀ ਜ਼ਿਆਦਾ ਵਾਇਰਲ ਹੋਈ ਸੀ,

ਹੁਣ ਅਮਨਦੀਪ ਦੇ ਭਰਾ ਜੋ ਕਿ ਕੋ ਟ ਕ ਪੂ ਰਾ ਵਿਚ ਹੀ ਰਹਿ ਰਹੇ ਹਨ ਉਸਨੇ ਅਮਨਦੀਪ ਦੇ ਬਾਰੇ ਵੱਡੇ ਖੁਲਾਸੇ ਕੀਤੇ ਹਨ ਜੋ ਸੁਣਕੇ ਤੁਸੀਂ ਯਕੀਨ ਨਹੀਂ ਕਰੋਗੇ ਉਸਦੇ ਭਰਾ ਨੇ ਦੱਸਿਆ ਕਿ ਉਸਨੂੰ ਘਰੋੰ ਬਾਹਰ ਕੱਢ ਦਿੱਤਾ ਗਿਆ ਸੀ ਉਸਦੇ ਭਰਾ ਦਾ ਕਹਿਣਾ ਹੈ ਕਿ ਉਹ ਹਮੇਸ਼ਾਂ ਤੋੰ ਹੀ ਡ ਰਾ ਮੇ ਬਾ ਜ਼ ਹੈ। ਉਸਦੇ ਭਰਾ ਨੇ ਦੱਸਿਆ ਕਿ ਉਸਦੀ ਘਰਵਾਲੀ ਦੀਆਂ ਤਸਵੀਰਾਂ ਵਾਇਰਲ ਕੀਤੀਆਂ

ਪੰਜਾਬੀਓ ਫੈਂਸਲਾ ਕਿਸੇ ਦੇ ਵੀ ਹੱਕ ਚ ਜਾਂ ਵਿਰੋਧ ਚ ਸੋਚ ਸਮਝ ਕੇ ਲਿਆ ਕਰੋ -ਲੱਖਾ ਸਿਧਾਣਾ
ਲੱਖਾ ਸਿਧਾਣਾ ਨੇ ਸਮਾਜ ਸੇਵਾ ਕਰਨ ਵਾਲੀ ਅਮਨਦੀਪ ਕੌਰ ਦਾ ਪਰਦਾ ਫਾ ਸ਼ ਕੀਤ ਹੈ। ਜ਼ਰੂਰ ਦੇਖੋ ਇਹ ਦੋਵੇਂ ਵੀਡੀਉ– ਲੱਖਾ ਸਿਧਾਣਾ ਨੇ ਦੱਸਿਆ ਕਿ ਅੱਖਾਂ ਵਿਚ ਹੰਝੂ ਲਿਆ ਕਿ ਕਿਸ ਤਰ੍ਹਾਂ ਹਮਦਰਦੀ ਲਈ ਜਾਂਦੀ ਹੈ। ਸਮਾਜ ਸੇਵਾ ਤੇ ਨਾਮ ਤੇ ਲੋਕਾਂ ਨੂੰ ਕਿੱਦਾ ਬੇਵਕੂਫ ਬਣਾਇਆ ਜਾਂਦਾ ਹੈ ਉਹ ਲੱਖਾ ਸਿਧਾਣਾ ਦੀ ਇਹ ਵੀਡਿੳ ਜ਼ਰੂਰ ਦੇਖਣ।ਦੇਖੋ ਕੀ ਚਲ ਰਿਹਾ ਅੱਜ ਕਲ ਪੰਜਾਬ ਚ..

ਮਾਮਲਾ ਅਮਨਦੀਪ ਕੌਰ ਦੀ ਇਸ ਵਾਇਰਲ ਵੀਡੀਉ ਦਾ-ਜਾਣੋ ਲੱਖਾ ਸਿਧਾਣਾ ਤੋਂ ਪੂਰੀ ਕਹਾਣੀ-ਡਰਾਮੇ ਵਾਲੀ ਅੱਤ ਆ ਜੀ ਇਹ ਤਾਂ
ਅਮਨਦੀਪ ਕੌਰ ਨੇ ਇਸ ਵੀਡੀਉ ਵਿਚ ਕੀ ਕਹਿੰਦੀ ਹੈ-

ਮਨਜੀਤ ਕੌਰ ਨੰਗਲ ਅਤੇ ਸਿੰਘ ਹਰਪੀਤ ਖਾਲਸਾ ਮੈਨੂੰ ਧ ਮ ਕੀ ਆਂ ਦਿੰਦੇ ਹਨ। ਮੈਨੂੰ ਇਹਨਾਂ ਤੋਂ ਖ ਤ ਰਾ ਹੈ, ਮੈਨੂੰ ਨਹੀਂ ਪਤਾ ਇਹਨਾਂ ਤੋਂ ਇਲਾਵਾ ਵੀ ਹੋਰ ਕੋਣ ਹੈ ਜੋ ਇਹਨਾਂ ਨਾਲ ਰਲ ਕੇ ਮੈਨੂੰ ਪ ਰੇ ਸ਼ਾ ਨ ਕਰ ਰਹੇ ਹਨ। ਮੇਰੇ ਚਰਿੱਤਰ ਤੇ ਉਂਗਲੀ ਚੁੱਕ ਰਹੇ ਹਨ। ਮੈਨੂੰ ਕੁਝ ਵੀ ਹੁੰਦਾ ਹੈ ਤਾਂ ਇਹ ਜਿੰਮੇਵਾਰ ਹੋਣਗੇ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: