Breaking News
Home / ਪੰਜਾਬ / ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਵਿਖੇ ਮਾਮਲਾ ਦਰਜ

ਪੰਜਾਬੀ ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਵਿਖੇ ਮਾਮਲਾ ਦਰਜ

ਗਾਇਕ ਸਿੱਪੀ ਗਿੱਲ ਖਿਲਾਫ ਮੋਗਾ ਦੇ ਥਾਣਾ ਮਹਿਣਾ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਇਕ ਗੀਤ ਨੂੰ ਲੈ ਕੇ ਦਰਜ ਹੋਇਆ ਹੈ। ਇਹ ਮਾਮਲਾ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਦਰਜ ਕਰਾਇਆ ਹੈ।ਸਿੱਪੀ ਗਿੱਲ ਦੇ ਖਿਲਾਫ ਮੋਗਾ ਵਿਚ ਮਾਮਲਾ ਵੀ ਦਰਜ ਹੋ ਗਿਆ ਹੈ। ਸਿੱਪੀ ਗਿੱਲ ਨੇ 16 ਜਨਵਰੀ ਨੂੰ ਯੂਟਿਊਬ ‘ਤੇ ‘ਗੁੰ ਡਾ ਗ ਰ ਦੀ’ ਨਾਂ ਦਾ ਗੀਤ ਆਪਣੇ ਸਾਥੀਆਂ ਦੀ ਮਦਦ ਨਾਲ ਰਿਲੀਜ ਕੀਤਾ ਸੀ।

ਭ ੜ ਕਾ ਊ ਗੀਤ ਗਾਕੇ ਸ਼ੌਹਰਤ ਹਾਸਿਲ ਕਰਨਾ ਕਈ ਪੰਜਾਬੀ ਗਾਇਕਾਂ ਦੀ ਆਦਤ ਜਿਹੀ ਬਣ ਚੁੱਕੀ ਹੈ। ਸਿੱਪੀ ਗਿੱਲ ਦੇ ਖਿਲਾਫ ਮੋਗਾ ਵਿਚ ਮਾਮਲਾ ਵੀ ਦਰਜ ਹੋ ਗਿਆ ਹੈ। ਸਿੱਪੀ ਗਿੱਲ ਨੇ 16 ਜਨਵਰੀ ਨੂੰ ਯੂਟਿਊਬ ‘ਤੇ ‘ਗੁੰ ਡਾ ਗ ਰ ਦੀ’ ਨਾਂ ਦਾ ਗੀਤ ਆਪਣੇ ਸਾਥੀਆਂ ਦੀ ਮਦਦ ਨਾਲ ਰਿਲੀਜ ਕੀਤਾ ਸੀ। ਜਿਸਦੇ ਖਿਲਾਫ ਪ੍ਰੋ. ਪੰਡਿਤ ਰਾਓ ਧਰੇਨਵਰ ਨੇ ਸ਼ਿ ਕਾ ਇ ਤ ਕੀਤੀ ਸੀ। ਇਸ ਸ਼ਿਕਾਇਤ ਦੇ ਆਧਾਰ ਤੇ ਸਿੱਪੀ ਗਿੱਲ ਦੇ ਖਿਲਾਫ ਧਾਰਾ 117,153A, 505, 149 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਤੇ ਮਨਕੀਰਤ ਔਲਖ ਵੀ ਭ ੜ ਕਾ ਊ ਗੀਤ ਗਾਉਣ ਦਾ ਖਮਿਆਜਾ ਭੁਗਤ ਚੁੱਕੇ ਹਨ। ਪਰ ਇਸ ਸਭ ਦੇ ਬਾਵਜੂਦ ਵੀ ਕਲਾਕਾਰ ਸਬਕ ਸਿੱਖਣ ਨੂੰ ਤਿਆਰ ਨਹੀਂ ਹਨ।

ਉਤਰ ਪ੍ਰਦੇਸ਼ ਦੇ ਰਾਮਪੁਰ ਦੀ ਇਕ ਅਦਾਲਤ ਨੇ ਅਦਾਕਾਰਾ ਤੇ ਭਾਜਪਾ ਨੇਤਾ ਜਯਾ ਪ੍ਰਦਾ ਖਿਲਾਫ 2019 ਦੇ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿਚ ਗੈਰ ਜਮਾਨਤੀ ਵਰੰਟ ਜਾਰੀ ਕੀਤਾ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: