Breaking News
Home / ਪੰਜਾਬ / ਕਰੋਨਾ ਵਾ ਇ ਰ ਸ – ਇਟਲੀ ਤੋਂ ਆਏ ਲੋਕਾਂ ਨੂੰ ਅੰਮ੍ਰਿਤਸਰ ਦੇ ਹੋਟਲ ‘ਚ ਕੀਤਾ ਨਜ਼ਰਬੰਦ

ਕਰੋਨਾ ਵਾ ਇ ਰ ਸ – ਇਟਲੀ ਤੋਂ ਆਏ ਲੋਕਾਂ ਨੂੰ ਅੰਮ੍ਰਿਤਸਰ ਦੇ ਹੋਟਲ ‘ਚ ਕੀਤਾ ਨਜ਼ਰਬੰਦ

ਮੈਂਬਰੀ ਇਟਾਲੀਅਨ ਸੈਲਾਨੀਆਂ ਦਾ ਗਰੁੱਪ ਅੰਮ੍ਰਿਤਸਰ ‘ਚ ਨਿਗਰਾਨੀ ਹੇਠ ਹੈ। ਸੰਭਾਵਨਾ ਹੈ ਕਿ ਇਹ ਲੋਕ ਕੋਰੋਨਾ ਤੋਂ ਗ੍ਰਸਤ ਹਨ। ਇਸ ਤੋਂ ਪਹਿਲਾ ਅਧਿਕਾਰੀਆਂ ਵਲੋਂ ਗ਼ ਲ ਤੀ ਨਾਲ ਇਨ੍ਹਾਂ ਨੂੰ ਈਰਾਨੀ ਸਮਝਿਆ ਗਿਆ। ਅੰਮ੍ਰਿਤਸਰ ਦੇ ਸਬ ਡਵੀਜ਼ਨਲ ਮੈਜਿਸਟਰੇਟ ਵਿਕਾਸ ਹੀਰਾ ਮੁਤਾਬਿਕ ਵੀਰਵਾਰ ਰਾਤ ਨੂੰ ਇਹ ਸੈਲਾਨੀ ਇਕ ਦਿਨ ਦੇ ਟੂਰ ਦੀ ਯੋਜਨਾ ‘ਤੇ ਅੰਮ੍ਰਿਤਸਰ ਪੁੱਜੇ ਸਨ।

ਅੰਮ੍ਰਿਤਸਰ ਦੇ ਇਕ ਪ੍ਰਸਿੱਧ ਹੋਟਲ ‘ਚ ਇਟਲੀ ਤੋਂ ਆਏ 13 ਯਾਤਰੀਆਂ ਦੀ ਅੱਜ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਦੇ ਸ਼ੱਕ ਦੇ ਆਧਾਰ ‘ਤੇ ਜਾਂਚ ਕੀਤੀ ਗਈ। ਇਹ ਯਾਤਰੀ ਭਾਰਤ ਦੌਰੇ ‘ਤੇ ਆਏ ਸਨ ਜਿਸ ਤਹਿਤ ਉਹ ਹਰਿਦੁਆਰ ਤੋਂ ਹੁੰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਸਨ। ਇਹ ਸਾਰੇ ਯਾਤਰੀ ਕੋਰੋਨਾ ਵਾ ਇ ਰ ਸ ਦੇ ਸ਼ੱਕ ਤੋਂ ਪੀੜਤ ਸਨ ਜਿਤ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਇਨ੍ਹਾਂ ਦੀ ਜਾਂਚ ਕੀਤੀ ਗਈ। ਇਹ ਸਾਰੇ ਯਾਤਰੀ ਅੱਜ ਇੱਥੋਂ ਆਪਣੇ ਦੇਸ਼ ਵਾਪਸ ਪਰਤ ਰਹੇ ਸਨ। ਪੁਸ਼ਟੀ ਕਰਦਿਆਂ ਐੱਸ.ਡੀ.ਐਮ ਸ੍ਰੀ ਵਿਕਾਸ ਹੀਰਾ ਨੇ ਦੱਸਿਆ ਕਿ ਇਹ ਯਾਤਰੀ ਪਹਿਲਾਂ ਤੋਂ ਹੀ ਆਇਸੋਲਿਟਿਡ ਸਨ ਜਿਨ੍ਹਾਂ ਦਾ ਇਲਾਜ ਹੋ ਚੁੱਕਾ ਹੈ।

ਦਿੱਲੀ ਤੋਂ ਇਕ ਵਿਅਕਤੀ ਨੂੰ ਕੋਰੋਨਾ ਵਾ ਇ ਰ ਸ ਤੋਂ ਗ੍ ਰਸਤ ਪਾਇਆ ਗਿਆ ਹੈ। ਜਿਸ ਨਾਲ ਭਾਰਤ ਵਿਚ ਕੋਰੋਨਾ ਵਾ ਇ ਰ ਸ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 31 ਹੋ ਗਈ ਹੈ। ਇਸ ਵਿਅਕਤੀ ਦੀ ਥਾਈਲੈਂਡ ਤੇ ਮਲੇਸ਼ੀਆ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: