Breaking News
Home / ਪੰਜਾਬ / ਗਿੱਪੀ ਗਰੇਵਾਲ ਆਮਿਰ ਖਾਨ ਨੂੰ ਮਿਲਿਆ – ਜਾਣੋ ਕਿਉਂ ਤਸਵੀਰ ਹੋਈ ਵਾਇਰਲ

ਗਿੱਪੀ ਗਰੇਵਾਲ ਆਮਿਰ ਖਾਨ ਨੂੰ ਮਿਲਿਆ – ਜਾਣੋ ਕਿਉਂ ਤਸਵੀਰ ਹੋਈ ਵਾਇਰਲ

ਚੰਡੀਗੜ੍ਹ: ਆਮਿਰ ਖ਼ਾਨ ਦੀ ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸੈੱਟ ‘ਤੇ ਪਹੁੰਚੇ ਪੰਜਾਬੀ ਸੁਪਰ ਸਟਾਰ ਗਿੱਪੀ ਗਰੇਵਾਲ। ਗਿੱਪੀ ਗਰੇਵਾਲ ਨੇ ਆਮਿਰ ਤੇ ਫ਼ਿਲਮ ਦੀ ਪ੍ਰਸੰਸਾ ਕੀਤੀ।

ਲਾਲ ਸਿੰਘ ਚੱਢਾ ਦੇ ਸੈੱਟ ਦਾ ਦੌਰਾ ਕਰਨ ਤੋਂ ਬਾਅਦ, ਗਿੱਪੀ ਗਰੇਵਾਲ ਨੇ ਆਮਿਰ ਖਾਨ ਨਾਲ ਇੰਸਟਾਗ੍ਰਾਮ ‘ਤੇ ਤਸਵੀਰ ਸਾਂਝੀ ਕੀਤੀ। ਗਿੱਪੀ ਨੇ ਫ਼ਿਲਮ ਤੇ ਅਦਾਕਾਰ ਆਮੀਰ ਖ਼ਾਨ ਦੀ ‘ਪੱਗ’ ਨੂੰ ਸਤਿਕਾਰ ਦੇਣ ਦੇ ਲਈ ਸ਼ਲਾਂਘਾ ਵੀ ਕੀਤੀ ਜੋ ਉਨ੍ਹਾਂ ਦਾ ਮਾਣ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਾਲ ਸਿੰਘ ਚੱਢਾ ਇੱਕ ਮਾਸਟਰ ਪੀਸ ਫ਼ਿਲਮ ਹੋਵੇਗੀ।

ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਉਂਟ ‘ਤੇ ਫੋਟੋਆਂ ਸ਼ੇਅਰ ਕਰਦੇ ਹੋਏ ਗਿੱਪੀ ਗਰੇਵਾਲ ਨੇ ਲਿਖਿਆ-ਲਾਲ ਸਿੰਘ ਚੱਢਾ, ਆਮਿਰ ਖਾਨ ਤੇ ਕਰੀਨਾ ਕਪੂਰ ਖਾਨ ਦੀ ਫ਼ਿਲਮ ਹਾਲੀਵੁੱਡ ਦੀ ਬਲਾਕਬਸਟਰ ਫੋਰੈਸਟ ਗੰਪ ਦੀ ਹਿੰਦੀ ਅਨੁਕੂਲਤਾ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ, ਜਿਨ੍ਹਾਂ ਨੇ ਪਹਿਲਾਂ ਆਮਿਰ ਖਾਨ ਅਤੇ ਜ਼ਾਇਰਾ ਵਸੀਮ ਸਟਾਰਰ ਸੀਕ੍ਰੇਟ ਸੁਪਰਸਟਾਰ ਦਾ ਨਿਰਦੇਸ਼ਨ ਕੀਤਾ ਸੀ।ਫ਼ਿਲਮ ‘ਲਾਲ ਸਿੰਘ ਚੱਢਾ ਕ੍ਰਿਸਮਸ ਮੌਕੇ ਤੇ ਰਿਲੀਜ਼ ਹੋਵੇਗੀ

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: