Breaking News
Home / ਪੰਜਾਬ / ਵੀਡੀਉ- ਨ ਸ਼ੇ ਦੀਆਂ ਗੋ ਲੀਆਂ ਦੇ ਦੋਸਤਾਂ ਨੇ ਕੀਤਾ ਗੰ ਦਾ ਕਾਰਾ, ਵੀਡੀਓ ਕੀਤੀ ਵਾਇਰਲ…

ਵੀਡੀਉ- ਨ ਸ਼ੇ ਦੀਆਂ ਗੋ ਲੀਆਂ ਦੇ ਦੋਸਤਾਂ ਨੇ ਕੀਤਾ ਗੰ ਦਾ ਕਾਰਾ, ਵੀਡੀਓ ਕੀਤੀ ਵਾਇਰਲ…

ਅੱਗੇ ਇਹ ਸੱਭ ਕੁੜੀਆ ਨਾਲ ਹੁੰਦਾ ਸੀ..ਹੁਣ ਪੰਜਾਬ ਵਿਚ ਆਹ ਕੁਛ ਹੋਣ ਲੱਗ ਪਿਆ

ਪੈਸਿਆਂ ਨੂੰ ਲੈ ਕੇ ਹੋਏ ਝ ਗ ੜੇ ‘ਚ ਦੋਸਤ ਦੀ ਹੱ ਤਿ ਆ
ਵੇਰਕਾ, 4 ਮਾਰਚ (ਪਰਮਜੀਤ ਸਿੰਘ ਬੱਗਾ)-ਪਿੰਡ ਭੈਣੀ ਗਿੱਲਾਂ ‘ਚ ਪੈਸਿਆਂ ਦੇ ਲੈਣ ਦੇਣ ਤੋਂ ਹੋਏ ਤ ਕ ਰਾ ਰ ਦੇ ਚੱਲਦਿਆਂ ਇਕ ਨੌਜਵਾਨ ਨੇ ਆਪਣੇ ਹੀ ਦੋਸਤ ਦੀ ਗੋ ਲੀ ਮਾ ਰ ਕੇ ਹੱ ਤਿ ਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਮਿ੍ਤਕ ਨੌਜਵਾਨ ਦੀ ਪਹਿਚਾਣ ਨਿਰਵੈਰ ਸਿੰਘ (32) ਪੁੱਤਰ ਲਖਬੀਰ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਮਜੀਠਾ ਰੋਡ ਅੰਮਿ੍ਤਸਰ ਵਜੋਂ ਹੋਈ ਹੈ | ਪ੍ਰਾਪਤ ਵੇਰਵੇ ਮੁਤਾਬਕ ਨਿਰਵੈਰ ਸਿੰਘ ਨੇ ਇਕ ਸਾਲ ਪਹਿਲਾਂ ਫਤਹਿਗੜ੍ਹ ਚੂੜੀਆਂ ਰੋਡ ‘ਤੇ ਕਿਰਾਏ ‘ਤੇ ਦੁਕਾਨ ਲੈ ਕੇ ਕੁਚਲਾ ਹੱਟ ਦਾ ਕੰਮ ਕਰਦਾ ਸੀ ਪਰ ਦੋ ਮਹੀਨੇ ਤੱਕ ਦੁਕਾਨ ਨਾ ਚੱਲਣ ਤੇ ਇਸ ਨੇ ਆਪਣੀ ਦੁਕਾਨ ਦਾ ਸਾਰਾ ਸਮਾਨ ਪਿੰਡ ਭੈਣੀ ਗਿੱਲਾਂ ਦੇ ਵਸਨੀਕ ਆਪਣੇ ਦੋਸਤ ਅਮਰਿੰਦਰ ਸਿੰਘ ਸੋਨੂੰ ਪੁੱਤਰ ਗੁਰਮੀਤ ਸਿੰਘ ਨੂੰ ਡੇਢ ਲੱਖ ਰੁਪਏ ‘ਚ ਵੇਚ ਦਿੱਤਾ ਅਤੇ ਸਮਾਨ ਖਰੀਦਣ ਤੋਂ ਬਾਅਦ ਅਮਰਿੰਦਰ ਸਿੰਘ ਨੇ ਕਾਫ਼ੀ ਸਮ੍ਹਾਂ ਸਮਾਨ ਨਹੀਂ ਚੁੱਕਿਆ, ਜਿਸ ਕਾਰਨ ਨਿਰਵੈਰ ਨੇ ਇਹ ਸਮਾਨ ਅਗਾਂਹ ਆਪਣੇ ਰਿਸ਼ਤੇਦਾਰ ਨੂੰ ਵੇਚਕੇ ਬੰਗਲੌਰ ਚਲਾ ਗਿਆ ਤੇ ਦੋ ਮਹੀਨੇ ਪਹਿਲਾਂ ਹੀ ਬੰਗਲੌਰ ਤੋਂ ਪਰਤਕੇ ਇਕ ਫੈਕਟਰੀ ‘ਚ ਕੰਮ ਕਰਨ ਲੱਗ ਪਿਆ, ਜਿਸਦਾ ਪਤਾ ਅਮਰਿੰਦਰ ਸਿੰਘ ਨੂੰ ਲੱਗਣ ਤੇ ਉਹ ਆਪਣੇ ਸਮਰਥਕਾਂ ਨਾਲ ਉਸਦੇ ਘਰ ਜਾਕੇ ਪੈਸਿਆਂ ਦੀ ਮੰਗ ਕਰਨ ਲੱਗ ਪਿਆ | ਇਸੇ ਦੌਰਾਨ ਦੋਹਾਂ ਨੌਜਵਾਨਾਂ ਦਰਮਿਆਨ ਬ ਹਿ ਸ ਸ਼ੁਰੂ ਹੋ ਗਈ ਅਤੇ ਗੁੱਸੇ ‘ਚ ਆਏ ਅਮਰਿੰਦਰ ਸਿੰਘ ਨੇ 12 ਬੋਰ ਦੀ ਦੋਨਾਲੀ ਬੰਦੂਕ ਨਾਲ ਗੋ ਲੀ ਚਲਾ ਦਿੱਤੀ, ਜੋ ਨਿਰਵੈਰ ਸਿੰਘ ਦੀ ਛਾਤੀ ‘ਚ ਲੱਗਣ ਨਾਲ ਉਸਦੀ ਮੌਕੇ ‘ਤੇ ਹੀ ਮੌ ਤ ਹੋ ਗਈ | ਉਕਤ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਪੁਲਿਸ ਥਾਣਾ ਹੇਰ ਕੰਬੋ ਤੋਂ ਥਾਣਾ ਮੁਖੀ ਕਸ਼ਮੀਰ ਸਿੰਘ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਮਿ੍ਤਕ ਨਿਰਵੈਰ ਸਿੰਘ ਦੀ ਲਾ ਸ਼ ਨੂੰ ਆਪਣੇ ਕ ਬ ਜ਼ੇ ‘ਚ ਲੈਕੇ ਮਿ੍ਤਕ ਨੌਜਵਾਨ ਦੇ ਪਿਤਾ ਲਖਬੀਰ ਸਿੰਘ ਦੁਆਰਾ ਦਿੱਤੇ ਬਿਆਨਾ ਦੇ ਅਧਾਰ ‘ਤੇ ਅਮਰਿੰਦਰ ਸਿੰਘ ਿਖ਼ ਲਾ ਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: