Breaking News
Home / ਪੰਥਕ ਖਬਰਾਂ / ਢੱਡਰੀ ਵਾਲੇ ਦੇ ਕੁਫਰ। ਭਾਗ 3

ਢੱਡਰੀ ਵਾਲੇ ਦੇ ਕੁਫਰ। ਭਾਗ 3

ਹਥਿ ਆਰ ਰੱਖਣਾ ਬੰਦੇ ਦਾ ਮੌਲਿਕ ਅਧਿਕਾਰ ਏ। ਢੱਡਰੀ ਵਾਲੇ ਦੇ ਨਿਕੰਮੇ ਲੌਜਿਕ ਆ ਕਿ ਜਦੋਂ ਤੁਹਾਡੀ ਸੁਰੱਖਿਆ ਲਈ ਪੁਲਿਸ ਤੇ ਫੌਜ ਨੀਯਤ ਕਰ ਦਿੱਤੀ ਆ ਹੁਣ ਹਥਿ ਆਰਾਂ ਦੀ ਕੀ ਲੋੜ।
ਭੇਡਾਂ ਕਦੇ ਉਸ ਨੂੰ ਸਵਾਲ ਨਹੀਂ ਕਰਦੀਆਂ ਕਿ ਜਿਹੜੇ ਅਮਰੀਕਾ ਦੀ ਸਿਫਤ ਕਰਦਿਆਂ ਤੇਰੇ ਮੂੰਹ ਵਿੱਚੋਂ ਥੁੱਕ ਮੁੱਕ ਜਾਂਦਾ ਏ, ਉਥੇ ਤਾਂ ਹਰ ਘਰ ਅਸਲਾਖਾਨਾ ਬਣਿਆ। ਹਰੇਕ ਕੋਲ ਆਟੋਮੈਟਿਕ ਹਥਿ ਆਰ ਆ। ਉਥੇ ਪੁਲਿਸ ਹੈਨੀ ਕਿ ਫੌਜ ਮੁੱਕਗੀ ?

ਭਾਈ ਸਿੱਖੋ ਉਹਨੇ ਤੁਹਾਨੂੰ ਨਿਹੱਥੇ ਕਰਨਾ। ਤੁਹਾਨੂੰ ਹਥਿ ਆਰਾਂ ਤੋਂ ਡ ਰ ਨ ਲਾਉਣਾ। ਅਸਲ ਚ “ਕੁਰਬਾਨੀ ਦੀਆਂ ਭੇਡਾਂ” ਬਣਾਉਣਾ। ਮਰਦੀਆਂ ਮਰ ਜਾਣ ਪਰ ਹ ਮ ਲਾ ਕਰਨ ਦੀ ਨਾਂ ਸੋਚਣ।
ਹਥਿਆਰ ਬੰਦੇ ਦੀ ਅਕਸਟੈਂਨਸ਼ਨ ਆ। ਰੱਖਿਅਕ ਤੇ ਹ ਮ ਲਾਵਰ ਐਕਸਟੈਨਸ਼ਨ। ਅੱਜ ਦੇ ਯੁੱਗ ਚ ਜੇ ਬੰਦਾ ਆਪਣੀ ਐਕਸਟੈਨਸ਼ਨ ਤੋਂ ਵਿਹੂਣਾ ਆ ਤਾਂ ਸਮਝੋ ਉਹਨੇ ਮੌਤ ਨਾਲ ਟਾਈਮ ਪਾ ਰੱਖਿਆ ਏ।
ਕੋਈ ਦੁਨੀਆਂ ਦੀ ਪੁਲਿਸ ਆਪਣੇ ਹਰੇਕ ਵਾਸੀ ਨੂੰ ਸੁਰੱਖਿਆ ਨਹੀਂ ਦੇ ਸਕਦੀ। ਚੱਤੇ ਪਹਿਰ ਕੌਣ ਤੁਹਾਡੇ ਨਾਲ ਰਹਿ ਸਕਦਾ ਏ ? ਭਾਰਤ ਵਰਗੇ ਮੁਲਕ ਚ ਪੁਲਿਸ ਆਪ ਕਾ ਤ ਲਾਂ ਨਾਲ ਰਲੀ ਹੁੰਦੀ ਆ। ਤੁਹਾਡੇ ਬਚਣ ਦੇ ਕੀ ਚਾਂਸ ਆ ?

ਤੁਹਾਨੂੰ ਰਾਹ ਖਹਿੜੇ ਜਾਂ ਰਾਤ ਬਰਾਤੇ ਚੋਰ ਬਦ ਮਾਸ਼ ਘੇਰ ਲੈਣ ਕੌਣ ਤੁਹਾਡੀ ਮਦਾਦ ਨੂੰ ਆ ਸਕਦਾ?? ਸਿਰਫ ਤੁਹਾਡੀ ਡੱਬ ਦਾ ਹਥਿ ਆਰ ।

ਹਥਿ ਆਰ ਬਿਨਾਂ ਨਰ ਭੇਡ ਵਰਗਾ ਏ । ਜੇ ਤੁਸੀਂ ਫਕੀਰ ਨਹੀਂ ਉ ਤਾਂ ਹਥਿ ਆਰ ਤੁਹਾਡੀ ਲੋੜ ਹੈ।

ਢੱਡਰੀ ਵਾਲਾ ਆਖਦਾ ਕਿ ਪਹਿਲੇ ਪੰਜ ਗੁਰੂ ਸਾਹਿਬਾਨਾਂ ਨੇ ਹਥਿ ਆਰ ਕਿਉਂ ਨਹੀਂ ਪਵਾਏ ?
ਹਥਿਆਰ ਯੋਗ ਹੱਥਾਂ ਵਿੱਚ ਹੋਣੇ ਚਾਹੀਦੇ ਹਨ। ਕੋਈ ਸਿੱਖ ਵੱਲੋਂ ਹਥਿ ਆਰ ਦੀ ਗਲਤ ਵਰਤੋਂ ਤੇ ਸਵਾਲ ਉਠਾਉਦਾ, ਉਹ ਵੀ ਮਾੜੀ ਗੱਲ ਹੁੰਦੀ । ਹਥਿ ਆਰ ਗਲਤ ਹੱਥ ਨਾਂ ਜਾਵੇ ਇਸ ਲਈ ਪੰਜ ਗੁਰੂ ਸਾਹਿਬਾਨਾਂ ਨੇ ਸਿੱਖ ਦਾ ਕਿਰਦਾਰ ਬਣਾਇਆ। ਹਥਿ ਆਰਾਂ ਦੀ ਵਰਤੋਂ ਕਦੋਂ ਤੇ ਕਿਉਂ ਕਰਨੀ ਏ ਇਸ ਗੱਲ ਨੂੰ ਦ੍ਰਿੜ ਕਰਵਾਉਣਾ ਜਰੂਰੀ ਸੀ। ਖਾਲਸੇ ਦੀ ਤੇਗ ਮਜਲੂਮ ਤੇ ਨਿਮਾਣੇ ਦੀ ਹਿਫਾਜ਼ਤ ਤੇ ਜੁ ਲ ਮ ਦੇ ਟਾਕਰੇ ਲਈ ਉੱਠਦੀ ਰਹੀ ਆ। ਖਾਲਸੇ ਨੇ ਇਹ ਜਿੰਮੇ ਵਾਰੀ ਜਾ ਨਾਂ ਦੇ ਕੇ ਨਿਭਾਈ ਏ। ਸਿੱਖ ਸ਼ ਸ ਤ ਰ ਦੀ ਗਲਤ ਵਰਤੋਂ ਨਾਂ ਕਰਨ ਇਸ ਲਈ ਪਹਿਲੇ ਗੁਰੂ ਸਾਹਿਬਾਨਾਂ ਨੇ ਉਹਨਾਂ ਦਾ ਕਿਰਦਾਰ ਉੱਚਾ ਸੁੱਚਾ ਕੀਤਾ।ਅੱਠ ਪਾਸ ਸਾਇੰਸਦਾਨਾ ਗੁਰੂ ਦੀਆਂ ਰਮਜ਼ਾਂ ਮੈਂ ਤੂੰ ਕੀ ਜਾਨਣੀਆਂ।

ਛੇਵੇਂ ਪਾਤਸ਼ਾਹ ਨੇ ਸਿੱਖ ਨੂੰ “ਸੰਤ ਸਿਪਾਹੀ” ਬਣਾਇਆ।
ਸਿਪਾਹੀ ਹੋਣਾ ਹਰ ਸਿੱਖ ਦਾ ਖਾਸ ਗੁਣ ਆ। ਸਿੱਖ ਦਾ ਤਸੱਵਰ ਸਿਪਾਹੀ ਬਿਨਾਂ ਨਹੀਂ ਹੋ ਸਕਦਾ। ਸ਼ਰਨ ਆਏ ਦੀ ਰੱਖਿਆ ਤਾਂ ਸਿਪਾਹੀ ਹੀ ਕਰੂ। ਇਹ ਯਤਨ ਕਰਨ ਡਏ ਆ ਕਿ ਸਿੱਖ ਕਿਰਦਾਰ ਵਿੱਚੋਂ ‘ਸੰਤ ਸਿਪਾਹੀ’ ਦਾ ਕਨਸੈਪਟ ਖ ਤ ਮ ਕੀਤਾ ਜਾਵੇ। ਪਰਾਪੋਗੰਡਾ ਮਸ਼ੀਨਰੀ ਪੂਰੇ ਜੋਰ ਤੇ ਲੱਗੀ ਏ।

ਅਖੇ “ਐਟਮ ਬੰਬਾਂ ਦੇ ਯੁੱਗ ਚ ਕਿਰਪਾਨਾਂ ਦਾ ਕੀ ਕੰਮ ?”
ਕੋਈ ਪੁੱਛੇ ਭੀ ਰਾਹ ਚ ਕੋਈ ਬਦਮਾਸ਼, ਤੁਹਾਡੇ ਨਾਲ ਜਾਂਦੀ ਧੀ ਭੈਣ ਦੀ ਇੱਜਤ ਨੂੰ ਹੱਥ ਪਾਉਣ, ਉਦੋਂ ਨੱਠ ਕੇ ਪਹਿਲਾਂ ਮੋਦੀ ਕੋਲੋਂ ਐਟਮ ਬੰ ਬ ਮੰਗਣ ਜਾਉਗੇ ?

ਉਥੇ ਡੱਬ ਦਾ ਹਥਿ ਆਰ ਈ ਇੱਜਤ ਬਚਾਉਂਦਾ। ਹਥਿ ਆਰ ਬੰਦੇ ਦਾ ਗਹਿਣਾ ਹੁੰਦਾ।

ਹਥਿ ਆਰ ਤੋਂ ਕਾਹਦੀ ਨਫਰਤ? ਨਾਲੇ ਜਿਨ੍ਹਾਂ ਦੇ ਮੇਜ ਤੇ ਐਟਮ ਬੰਬ ਦਾ ਬੀੜਾ ਲੱਗਾ ਏ ਉਹਨਾਂ ਦੀ ਹਿਫਾਜ਼ਤ ਕੋਈ ਪਿਸਤੌਲ ਵਾਲਾ ਈ ਕਰਦਾ।

ਕਹਿੰਦਾ ਏ ਕੇ ਸੰਤਾਲੀ ਦੇ ਮੁਕਾਬਲੇ ਗੁਲੇਲਾਂ ਨਾਲ ਕੀ ਕਰੋਗੇ?

ਇਹਨੂੰ ਫਲਸਤੀਨ ਦਿਖਾਉ ਕਿ ਕਦੇ ਜੂਝਣਾ ਪੈ ਜਾਵੇ ਤਾਂ ਲੋਕ ਇਦਾਂ ਵੀ ਜੂਝ ਲੈਂਦੇ ਆ। ਹਾਂ, ਉਹ ਗੁਲੇਲਾਂ ਨਾਲ ਲੜ ਰਹੇ ਆ। ਇਹਨੂੰ ਕਸ਼ਮੀਰ ਚ ਪੱਥਰਾਂ ਨਾਲ ਭਜਦੇ ਫੌਜੀ ਦਿਖਾਉ। ਲ ੜ ਨ ਵਾਲੇ ਕਿਦਾਂ ਕਿਦਾਂ ਲੜ ਲੈਂਦੇ ਆ। ਇਹਨੂੰ ਨੰ ਗੇ ਪੈਰੀਂ ਲੜਦੇ ਅਫਗਾਨਾਂ ਨਾਲ ਮਿਲਾਉ ਜਿੰਨਾ ਏ ਕੇ ਸੰਤਾਲੀਆਂ ਨਾਲ ਐਟਮੀ ਤਾਕਤਾਂ ਨੂੰ ਆਪਣੇ ਮੁਲਕੋ ਖਿਦੇੜਿਆ ਏ। ਇਹ ਡ ਰ ਪੋਕ ਤੇ ਹੀਣਤਾ ਨਾਲ ਭਰਿਆ ਬੰਦਾ। ਖੌਰੇ ਕੌਣ ਲੋਕ ਆ ਜੋ ਇਸਤੋਂ ਵੀ ਪ੍ਰੇਰਨਾ ਲੈਣ ਤੁਰ ਪੈਂਦੇ ਆ।

ਮਤਲਬ ਤਾਂ ਕੁੱਲ ਮਿਲਾ ਕੇ ਇਹਨਾਂ ਪਾਲਤੂਆਂ ਦਾ ਮਕਸਦ ਪੰਥ ਨੂੰ ‘ ਸੰਤ ਸਿਪਾਹੀ’ ਦੇ ਕਿਰਦਾਰ ਤੋਂ ਹੀਣਾ ਕਰਨਾ ਏ। ਜਿਸ ਵਿੱਚ ਹਾਕਮ ਸਫਲ ਵੀ ਬਥੇਰੇ ਹੋ ਗਏ ਨੇ। ਚੇਤੇ ਰੱਖਿਉ, ਖਾਲਸਾ ਹਥਿ ਆਰ ਬਿਨਾਂ ਚਿਤਵਿਆ ਵੀ ਨਹੀਂ ਜਾ ਸਕਦਾ। ਜੇ ਹਥਿ ਆਰ ਤੋਂ ਪਿਛਾਂਹ ਹਟ ਗਏ ਤਾਂ ਜਮੀਰ ਅਣਖ ਕਾਇਮ ਨਹੀਂ ਰਹਿਣੀ । ਬਿਨਾਂ ਹਥਿ ਆਰੋਂ ਫੁੱਲਬੂਟਿਆਂ ਵਾਲੇ ਸ਼ੌਲ ਵਿੱਚ ਵੀ ਬੰਦਾ ਲਾ ਸ਼ ਵਰਗਾ ਈ ਹੁੰਦਾ। ਕੋਈ ਨਰ ਆਖਦਾ ਰਿਹਾ ,”ਭੁੰਜੇ ਸੌ ਲਉ ਪਰ ਹਥਿਆਰ ਚੋਟੀ ਦਾ ਰੱਖੋ।” ਜਿੰਨਾ ਨਹੀਂ ਮੰਨੀ ਪਛਤਾਏ।
ਹੁਣ ਇੱਕ ਸਮਲਿੰਗੀ ਦੇ ਆਖੇ ਲਗਕੇ ਹਥਿ ਆਰ ਛੱਡੋਗੇ, ਦੂਣਾ ਪਛਤਾਉਗੇ।

ਸਨਦੀਪ ਸਿੰਘ ਤੇਜਾCheck Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: