Breaking News
Home / ਪੰਥਕ ਖਬਰਾਂ / Video ਕ੍ਰਿਸਚੀਅਨ ਲੜਕੀ ਤੋਂ ਸਿੰਘਣੀ ਬਣਨ ਦੀ ਅਨੋਖੀ ਕਹਾਣੀ

Video ਕ੍ਰਿਸਚੀਅਨ ਲੜਕੀ ਤੋਂ ਸਿੰਘਣੀ ਬਣਨ ਦੀ ਅਨੋਖੀ ਕਹਾਣੀ

ਕ੍ਰਿਸ਼ਚੀਅਨ ਧਰਮ ‘ਚ ਪੈਦਾ ਹੋਈ ਕੁੜੀ ਗੁਰਬਾਣੀ ਪੜ੍ਹ ਕੇ ਬਣੀ ਸਿੰਘਣੀ
ਨਿਊਜ਼ੀਲੈਂਡ ‘ਚ ਪੈਦਾ ਹੋਈ ਕ੍ਰਿਸ਼ਚੀਅਨ ਲੜਕੀ ਤੋਂ ਸਿੰਘਣੀ ਬਣਨ ਦੀ ਅਨੋਖੀ ਕਹਾਣੀ

ਭਾਰਤੀ ਹਾਕਿਮਾਂ ਨੇ ਆਪਣੀਆਂ ਗੁਪਤ ਨੀਤੀਆਂ ਨਾਲ਼ ਭਾਰਤ ਦੀ ਗ਼ੁਲਾਮੀਂ ਚ ਰਹਿ ਰਹੇ ਸਿੱਖ ਕੌਮ ਦੇ ਵਾਰਿਸਾਂ ਨੂੰ ਗੁੰਮਰਾਹ ਕਰਕੇ ਓਹਨਾਂ ਅੰਦਰ ਸਿੱਖੀ ਅਤੇ ਸਿੱਖੀ ਸਰੂਪ ਪ੍ਰਤੀ ਨਫ਼ਰਤ ਭਰ ਦਿੱਤੀ ਹੈ —- ਇਹੀ ਕਾਰਨ ਹੈ ਕਿ ਬਹੁਗਿਣਤੀ ਸਿੱਖ ਪਰਿਵਾਰਾਂ ਦੇ ਵਾਰਿਸ ਗੁਰੂ ਸਹਿਬਾਨ ਵਲੋਂ ਵਰਤੀ ਗਈ ਸਰਦਾਰੀ ਅਤੇ ਸਿੱਖੀ ਸਰੂਪ ਛੱਡਕੇ ਆਮ ਦੁਨੀਆਂ ਵਰਗੇ ਦਿਸਣ ਚ ਮਾਣ ਮਹਿਸੂਸ ਕਰਦੇ ਨੇ —- ਸਿੱਖ ਪਰਿਵਾਰਾਂ ਚ ਜੰਮੀਆਂ ਪਰ ਸਿੱਖ ਧਰਮ ਦੀ ਜਾਣਕਾਰੀ ਤੋਂ ਕੋਰੀਆਂ ਕੁੜੀਆਂ ਉੱਪਰ ਗ਼ੁਲਾਮੀਂ ਦਾ ਪ੍ਰਭਾਵ ਜਿਆਦਾ ਪੈ ਚੁਕਾ ਹੈ ਜਿਸ ਕਰਕੇ ਕਈ ਵਾਰੀ ਹੀਣਭਾਵਨਾ ਦਾ ਸ਼ਿਕਾਰ ਹੋਕੇ ਆਪਣੇਂ ਆਪ ਨੂੰ ਬਾਕੀ ਦੁਨੀਆਂ ਵਰਗੀਆਂ ਦਿਖਾਉਣ ਲਈ ਸਿੱਖਾਂ ਦੀਆਂ ਕੁੜੀਆਂ ਸਰਦਾਰ ਮੁੰਡਿਆਂ ਨਾਲ ਵਿਆਹ ਕਰਵਾਉਣ ਤੋਂ ਨਾਂਹ ਕਰ ਦਿੰਦੀਆਂ ਹਨ — ਇਸ ਸਾਰੀ ਗ਼ੁਲਾਮੀ ਅਤੇ ਸਿਆਸਤ ਤੋਂ ਦੂਰ ਨਿਊਜ਼ੀਲੈਂਡ ਦੀ ਜੰਮਪਲ ਇੱਕ ਗੋਰੀ ਸਿੱਖ ਸਜੀ ਅਤੇ ਨਾਲ ਸਿੱਖੀ ਸਰੂਪ ਤੋਂ ਦੂਰ ਹੋਏ ਸਿੱਖ ਮੁੰਡੇ ਨੂੰ ਵੀ ਦੁਬਾਰਾ ਸਿੱਖੀ ਵੱਲ ਮੋੜਿਆ —- ਬਾਕੀ ਕਹਾਣੀ ਤੁਸੀਂ ਪੰਜਾਬੀ ਚ ਗੋਰੀ ਬੀਬੀ ਦੀ ਜ਼ੁਬਾਨੀਂ ਸੁਣੋਂ –

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: