Breaking News
Home / ਪੰਜਾਬ / Video ਲੁਧਿਆਣਾ-ਟੀਚਰ ਨੇ ਵਿਆਹ ਤੋਂ ਮਨਾ ਕੀਤਾ ਤਾਂ ਵਿਦਿਆਰਥੀ ਨੇ ਦਿੱਤਾ ਖੌ ਫ ਨਾ ਕ ਵਾ ਰ ਦਾ ਤ ਨੂੰ ਅੰ ਜਾ ਮ

Video ਲੁਧਿਆਣਾ-ਟੀਚਰ ਨੇ ਵਿਆਹ ਤੋਂ ਮਨਾ ਕੀਤਾ ਤਾਂ ਵਿਦਿਆਰਥੀ ਨੇ ਦਿੱਤਾ ਖੌ ਫ ਨਾ ਕ ਵਾ ਰ ਦਾ ਤ ਨੂੰ ਅੰ ਜਾ ਮ

ਪੁਲਸ ਜ਼ਿਲਾ ਖੰਨਾ ਅਧੀਨ ਪੈਂਦੇ ਪਿੰਡ ਜਸਪਾਲੋਂ ’ਚ ਡੀ. ਐੱਨ. ਐਸਰੈਸਟ ਮਾਡਲ ਹਾਈ ਸਕੂਲ ’ਚ ਬੀਤੇ ਦਿਨ ਛੁੱਟੀ ਦੇ ਸਮੇਂ ਸਕੂਲ ਦੇ ਸਾਬਕਾ ਵਿਦਿਆਰਥੀ ਵਲੋਂ ਇਕ ਅਧਿਆਪਕ ’ਤੇ ਲੋਹੇ ਦੇ ਤੇ ਜ਼ ਧਾ ਰ ਹ ਥਿ ਆ ਰ ਨਾਲ ਹ ਮ ਲਾ ਕਰ ਦੇਣ ਦੀ ਸੂਚਨਾ ਮਿਲੀ ਹੈ। ਗੰ ਭੀ ਰ ਤੌਰ ’ਤੇ ਜ਼ ਖ ਮੀ ਹੋਈ ਸਕੂਲ ਟੀਚਰ ਨੂੰ ਸਕੂਲ ਸਟਾਫ ਨੇ ਸਿਵਲ ਹਸਪਤਾਲ ਭਰਤੀ ਕਰਵਾਇਆ, ਜਿਥੇ ਸਰਜਨ ਡਾ. ਐੱਸ. ਭਸੀਨ ਨੇ ਜ਼ਖਮੀ ਨੂੰ 250 ਦੇ ਕਰੀਬ ਟਾਂਕੇ ਲਾਏ। ਇਸ 22 ਸਾਲ ਦੇ ਮੁੰਡੇ ਨੇ ਆਪਣੀ ਜਿੰਦਗੀ ਨੂੰ ਇਸ ਕਦਰ ਫ਼ਿਲਮੀ ਬਣਾ ਲਿਆ ਕਿ ਆਪਣੇ ਹੀ ਸਕੂਲ ਦੀ ਮੈਡਮ ਨਾਲ ਇਸ਼ਕ ਕਰ ਬੈਠਾ। ਪਿਆਰ ਇੱਕ ਤਰਫ ਸੀ ਜਾਂ ਪੱਕਾ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਪਰ ਮਾੜੀ ਗੱਲ ਤਾਂ ਇਹ ਹੈ ਕਿ ਪਿਆਰ ’ਚ ਪੈ ਇਸ ਨੌਜਵਾਨ ਨੇ ਆਪਣੀ ਜਵਾਨੀ ਦੀ ਸ਼ੁਰੁਆਤ ‘ਚ ਹੀ ਅ ਪ ਰਾ ਧ ਕਰ ਬੈਠਾ। ਪਿਆਰ ਨੂੰ ਸਿਰੇ ਨਾ ਚੜਦਾ ਦੇਖ ਮੁੰਡੇ ਨੇ ਗੁ ਸੇ ‘ਚ ਅਧਿਆਪਕਾ ‘ਤੇ ਤੇਜ਼ਧਾਰ ਹ ਥਿ ਆ ਰ ਨਾਲ ਜਾ ਨ ਲੇ ਵਾ ਹ ਮ ਲਾ ਕਰ ਦਿੱਤਾ।

ਮੌਕੇ ’ਤੇ ਪੁੱਜੀ ਪੁਲਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਨੇ ਮੁੰਡੇ ਨੂੰ ਗ੍ਰਿਫਤਾਰ ਕਰਦੇ ਹੋਏ ਉਸ ਖਿ ਲਾ ਫ ਇਰਾਦਾ ਕ ਤ ਲ ਦੀ ਧਾਰਾ 307 ਦੇ ਇਲਾਵਾ ਕਈ ਹੋਰ ਧਾਰਾਵਾਂ ਅਧੀਨ ਨਾਮਜ਼ਦ ਕਰਦੇ ਹੋਏ ਪੁੱਛਗਿਛ ਸ਼ੁਰੂ ਕੇ ਦਿੱਤੀ ਹੈ। ਜਾਣਕਾਰੀ ਅਨੁਸਾਰ ਇੰਗਲਿਸ਼ ਵਿਸ਼ੇ ਦੀ ਟੀਚਰ ਜਦੋਂ ਸਕੂਲ ’ਚ ਬੱਚਿਆਂ ਨੂੰ ਪੜ੍ਹਾ ਰਹੀ ਸੀ ਕਿ ਉਸ ਦਾ ਸਾਬਕਾ ਵਿਦਿਆਰਥੀ ਯੁਵਰਾਜ ਸਿੰਘ ਪੁੱਤਰ ਗੁਰਮੇਲ ਸਿੰਘ ਸਕੂਲ ਦੇ ਅੰਦਰ ਆ ਗਿਆ ਅਤੇ ਉਸ ਨੂੰ ਧ ਮ ਕੀ ਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਚਲਾ ਗਿਆ ਅਤੇ ਛੁੱਟੀ ਤੋਂ ਬਾਅਦ ਜਦੋਂ ਮੈਡਮ ਘਰ ਨੂੰ ਜਾਣ ਲੱਗੀ ਤਾਂ ਉਸ ਨੇ ਲੋਹੇ ਦੇ ਤੇ ਜ਼ ਧਾ ਰ ਹ ਥਿ ਆ ਰ ਨਾਲ ਉਸ ਦੇ ਮੂੰਹ ’ਤੇ ਕਈ ਵਾਰ ਕਰ ਦਿੱਤੇ। ਇਸ ’ਚ ਨਵਜੋਤ ਕੌਰ ਦੇ ਕਈ ਦੰਦ ਵੀ ਟੁੱਟ ਗਏ। ਲਗਭਗ ਦਸ ਮਿੰਟ ਘ ਟ ਨਾ ਦੀ ਵਾ ਰ ਦਾ ਤ ਨੂੰ ਅੰ ਜਾ ਮ ਦੇਣ ਮਗਰੋਂ ਉਹ ਮੌਕੇ ਤੋਂ ਫ ਰਾ ਰ ਹੋ ਗਿਆ।

ਪੀੜਤ ਮੈਡਮ ਨੇ ਦੱਸਿਆ ਕਿ ਕਥਿਤ ਦੋਸ਼ੀ ਯੁਵਰਾਜ ਸਿੰਘ ਉਸ ਦਾ ਵਿਦਿਆਰਥੀ ਸੀ। ਲੱਗਭਗ ਇਕ ਮਹੀਨਾ ਪਹਿਲਾਂ ਜਦੋਂ ਉਸ ਨੇ ਉਸ ਨੂੰ ਮੋਬਾਇਲ ਰਾਹੀਂ ਵਿਆਹ ਦਾ ਪ੍ਰਪੋਜ਼ਲ ਦਿੱਤਾ ਤਾਂ ਉਹ ਹੈਰਾਨ ਹੋ ਗਈ। ਇਹ ਗੱਲ ਉਸ ਨੇ ਆਪਣੇ ਘਰ ਵਾਲਿਆਂ ਨੂੰ ਵੀ ਦੱਸੀ। ਉਸਨੇ ਉਸਨੂੰ ਸਮਝਾਉਂਦੇ ਹੋਏ ਫਿਰ ਅਜਿਹਾ ਨਾ ਕਰਨ ਦੀ ਸਲਾਹ ਦਿੱਤੀ ਪਰ ਉਹ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਆਇਆ ਅਤੇ ਇਸ ਘ ਟ ਨਾ ਨੂੰ ਅੰ ਜਾ ਮ ਦੇ ਦਿੱਤਾ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: