Breaking News
Home / ਪੰਜਾਬ / ਲੁਧਿਆਣੇ ਰੇਲ ਹਾ ਦ ਸੇ ਦੀ ਲਾਇਵ ਵੀਡੀਉ

ਲੁਧਿਆਣੇ ਰੇਲ ਹਾ ਦ ਸੇ ਦੀ ਲਾਇਵ ਵੀਡੀਉ

ਗਿਆਸਪੁਰਾ ਫਾਟਕ ਕੋਲ ਉਸ ਵੇਲੇ ਵੱਡਾ ਹਾ ਦ ਸਾ ਵਾਪਰ ਗਿਆ ਜਦੋਂ ਫਾਟਕ ਕ੍ਰਾਸ ਕਰ ਰਹੇ ਸਕੂਟਰ ਅਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜ਼ ਖ ਮੀ ਹੋ ਗਏ ਜਿਨ੍ਹਾਂ ਚੋਂ ਦੋ ਨੂੰ ਸਿਵਲ ਹਸਪਤਾਲ ਲੁਧਿਆਣਾ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਚ ਇੱਕ ਬਜ਼ੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਸ਼ਾਮਿਲ ਹਨ ।.

ਲੁਧਿਆਣਾ ਸ਼ੇਰਪੁਰ ਚੌਕ ਨੇੜੇ ਗਿਆਸਪੁਰਾ ਰੇਲ ਫਾਟਕ ‘ਤੇ ਵੱਡਾ ਹਾ ਦ ਸਾ ਹੋਣ ਦੀ ਖਬਰ ਮਿਲੀ ਹੈ। ਸੂਤਰਾਂ ਮੁਤਾਬਕ ਗਿਆਸਪੁਰਾ ਫਾਟਕ ‘ਤੇ 2 ਵਿਅਕਤੀਆਂ ਦੀ ਸ਼ਤਾਬਦੀ ਟਰੇਨ ਹੇਠਾਂ ਆਉਣ ਕਾਰਨ ਮੌਤ ਹੋ ਗਈ ਤੇ 3 ਲੋਕ ਗੰ ਭੀ ਰ ਰੂਪ ‘ਚ ਜ਼ ਖ ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾ ਦ ਸਾ ਦਿੱਲੀ ਅੰਮ੍ਰਿਤਸਰ ਸ਼ਤਾਬਦੀ ਕਾਰਨ ਵਾਪਰਿਆ ਹੈ।

ਜਿਸ ਸਮੇਂ ਇਹ ਹਾ ਦ ਸਾ ਵਾਪਰਿਆ ਉਸ ਸਮੇਂ ਫਾਟਕ ਬੰਦ ਸੀ ਅਤੇ ਕੁੱਝ ਮੋਟਰਸਾਈਕਲ ਸਵਾਰ ਜ਼ਲਦ ਬਾਜ਼ੀ ‘ਚ ਫਾਟਕ ਕ੍ਰਾ ਸ ਕਰਨ ਦੇ ਚੱਕਰ ‘ਚ ਫਾਟਕ ਹੇਠੋਂ ਨਿੱਕਲ ਕੇ ਰੇਲ ਲਾਈਨ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਦੌਰਾਨ ਇਹ ਲੋਕ ਟਰੇਨ ਦੀ ਲ ਪੇ ਟ ‘ਚ ਆ ਗਏ। ਜਿਸ ਕਾਰਨ 2 ਦੀ ਮੌਤ ਹੋ ਗਈ ਤੇ 3 ਲੋਕਾਂ ਦੇ ਗੰ ਭੀ ਰ ਰੂਪ ‘ਚ ਜ਼ ਖ ਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹ ਸ ਪ ਤਾ ਲ ਦਾਖਲ ਕਰਵਾਇਆ ਗਿਆ ਹੈ। ਹਾ ਦ ਸੇ ਦੇ ਬਾਅਦ ਕਰੀਬ 25 ਮਿੰਟ ਇਹ ਟਰੇਨ ਮੌਕੇ ‘ਤੇ ਖੜ੍ਹੀ ਰਹੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: