Breaking News
Home / ਪੰਜਾਬ / ਲੁਧਿਆਣਾ ‘ਚ ਰੇਲ ਹਾ ਦ ਸਾ

ਲੁਧਿਆਣਾ ‘ਚ ਰੇਲ ਹਾ ਦ ਸਾ

ਲੁਧਿਆਣਾ ,29 ਫਰਵਰੀ – ਗਿਆਸਪੁਰਾ ਫਾਟਕ ਕੋਲ ਉਸ ਵੇਲੇ ਵੱਡਾ ਹਾ ਦ ਸਾ ਵਾਪਰ ਗਿਆ ਜਦੋਂ ਫਾਟਕ ਕ੍ਰਾਸ ਕਰ ਰਹੇ ਸਕੂਟਰ ਅਤੇ ਮੋਟਰਸਾਈਕਲ ਸਵਾਰ ਦੋ ਲੋਕਾਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜ਼ ਖ ਮੀ ਹੋ ਗਏ ਜਿਨ੍ਹਾਂ ਚੋਂ ਦੋ ਨੂੰ ਸਿਵਲ ਹਸਪਤਾਲ ਲੁਧਿਆਣਾ ਚ ਦਾਖਲ ਕਰਵਾਇਆ ਗਿਆ। ਮ੍ਰਿਤਕਾਂ ਚ ਇੱਕ ਬਜ਼ੁਰਗ ਰਤਨਜੀਤ ਅਤੇ ਲੜਕੀ ਗੁਰਪ੍ਰੀਤ ਕੌਰ ਸ਼ਾਮਿਲ ਹਨ ।.

ਬਹਾਦੁਰਗੜ ਕੈਮੀਕਲ ਫੈਕਟਰੀ ਧ ਮਾ ਕੇ ‘ਚ 5 ਦੀ ਮੌਤ, ਰਾਹਤ ਕਾਰਜ ਲਗਾਤਾਰ ਜਾਰੀ, 3-4 ਮਜ਼ਦੂਰ ਹਾਲੇ ਵੀ ਮਲਬੇ ਹੇਠ
ਬਹਾਦੁਰਗੜ: ਬਹਾਦੁਰਗੜ ਕੈਮੀਕਲ ਫੈਕਟਰੀ ‘ਚ ਕੱਲ੍ਹ ਹੋਏ ਬਾਇਲਰ ਧ ਮਾ ਕੇ ਤੋਂ ਬਾਅਦ ਤ ਬਾ ਹ ਹੋਈਆਂ ਫੈਕਟਰੀਆਂ ਦੇ ਮਲਬੇ ਵਿੱਚ 3 ਤੋਂ 4 ਮਜ਼ਦੂਰ ਅਜੇ ਵੀ ਦੱਬੇ ਹੋ ਸਕਦੇ ਹਨ। ਜਿਸ ਦੀ ਭਾਲ ਵਿੱਚ ਐਨਡੀਆਰਐਫ ਟੀਮਾਂ ਦਿਨ-ਰਾਤ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ। ਇਸ ਦੌਰਾਨ ਇੱਕ ਹੋਰ ਮਜ਼ਦੂਰ ਦੀ ਲਾ ਸ਼ ਰਾਤ ਨੂੰ ਮਲਬੇ ਵਿਚੋਂ ਬਾਹਰ ਕੱਢਿਆ ਗਿਆ। ਇਸ ਤਰ੍ਹਾਂ, ਇਸ ਦ ਰ ਦਨਾ ਕ ਹਾ ਦ ਸੇ ਵਿੱਚ ਮ ਰ ਨ ਵਾਲੇ ਕਾਮਿਆਂ ਦੀ ਗਿਣਤੀ 5 ਹੋ ਗਈ ਹੈ, ਜਿਨ੍ਹਾਂ ਵਿਚੋਂ 3 ਮ੍ਰਿਤਕਾਂ ਦੀ ਪਛਾਣ ਬੁਰੀ ਤਰ੍ਹਾਂ ਸ ੜ ਣ ਕਾਰਨ ਨਹੀਂ ਹੋ ਸਕੀ ਹੈ।ਇਹ ਟੀਮਾਂ ਬੀਤੀ ਸ਼ਾਮ ਤੋਂ ਨਿਰੰਤਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀ ਹੋਈਆਂ ਹਨ। ਦੱਸ ਦੇਈਏ ਕਿ ਆਧੁਨਿਕ ਉਦਯੋਗਿਕ ਖੇਤਰ ਬਹਾਦੁਰਗੜ੍ਹ ਵਿੱਚ ਸ਼ੁੱਕਰਵਾਰ ਦੁਪਹਿਰ ਨੂੰ ਰਸਾ ਇ ਣਕ ਫੈਕਟਰੀ ਵਿੱਚ ਬਾਇਲਰ ਫੱ ਟ ਣ ਤੋਂ ਬਾਅਦ ਨੇੜਲੀਆਂ ਚਾਰ ਫੈਕਟਰੀਆਂ ਦੀ ਇਮਾਰਤ ਪੂਰੀ ਤਰ੍ਹਾਂ ਤ ਬਾ ਹ ਹੋ ਗਈ ਸੀ ਅਤੇ 4 ਫੈਕਟਰੀਆਂ ਨੂੰ ਅੱਗ ਵੀ ਲੱਗ ਗਈ ਸੀ। ਹਾ ਦ ਸੇ ਵਿੱਚ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਜਦਕਿ ਚੌਥੇ ਮਜ਼ਦੂਰ ਦੀ ਲਾ ਸ਼ ਦੇਰ ਰਾਤ ਮਲਬੇ ਹੇਠੋਂ ਬਾਹਰ ਕੱਢੀ ਗਈ। ਸ਼ੁਰੂਆਤ ਵਿੱਚ ਹਾ ਦ ਸੇ ‘ਚ ਜ਼ ਖ ਮੀ ਆਂ ਦੀ ਗਿਣਤੀ 27 ਦੱਸੀ ਜਾ ਰਹੀ ਸੀ ਜੋ ਕਿ ਵਧ ਕੇ 34 ਹੋ ਗਈ ਹੈ, ਜਿਨ੍ਹਾਂ ਵਿਚੋਂ ਕੁਝ ਜ਼ ਖ ਮੀ ਆਂ ਨੂੰ ਗੰ ਭੀ ਰ ਹਾਲਤ ਦੇ ਮੱਦੇਨਜ਼ਰ ਪੀਜੀਆਈ ਰੋਹਤਕ ਰੈਫਰ ਕੀਤਾ ਗਿਆ ਹੈ।ਇਸੇ ਦੌਰਾਨ ਰਾਜ ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 2-2 ਲੱਖ ਦੀ ਅੰਤਰਿਮ ਰਾਹਤ ਦੇਣ ਦਾ ਐਲਾਨ ਕੀਤਾ ਹੈ ਅਤੇ ਕਿਹਾ ਹੈ ਕਿ ਸਾਰੇ ਜ਼ ਖ ਮੀ ਆਂ ਦੇ ਇਲਾਜ ਦਾ ਖਰਚਾ ਵੀ ਸਰਕਾਰ ਚੁਕੇਗੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: