Breaking News
Home / ਪੰਜਾਬ / ਵੀਡੀਉ-19 ਸਾਲਾ ਲੜਕੀ ਨੂੰ ਅ ਗ ਵਾ ਕਰ ਮੰਗੀ 20 ਲੱਖ ਫਿਰੌਤੀ, 3 ਦਿਨਾਂ ਬਾਅਦ ਮਿਲੀ ਦੇਹ

ਵੀਡੀਉ-19 ਸਾਲਾ ਲੜਕੀ ਨੂੰ ਅ ਗ ਵਾ ਕਰ ਮੰਗੀ 20 ਲੱਖ ਫਿਰੌਤੀ, 3 ਦਿਨਾਂ ਬਾਅਦ ਮਿਲੀ ਦੇਹ

ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਇੱਕ ਲੜਕੀ ਨੂੰ ਅ ਗ ਵਾ ਕਰਕੇ ਕ ਤ ਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਤਾ ਲੱਗਿਆ ਹੈ ਕਿ ਬ ਦ ਮਾ ਸ਼ਾਂ ਨੇ ਲੜਕੀ ਨੂੰ ਅ ਗ ਵਾ ਕਰਨ ਤੋਂ ਬਾਅਦ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਪੈਸੇ ਨਾ ਮਿਲਣ ‘ਤੇ ਲੜਕੀ ਨੂੰ ਮਾ ਰ ਕੇ ਸੁੱਟ ਦਿੱਤਾ ਗਿਆ। ਪੁਲਿਸ ਨੇ ਇਸ ਮਾਮਲੇ ‘ਚ ਇੱਕ ਨੌਜਵਾਨ ਨੂੰ ਵੀ ਗ੍ਰਿ ਫ਼ ਤਾਰ ਕੀਤਾ ਹੈ।

ਮ੍ਰਿਤਕ ਦੀ ਪਛਾਣ 19 ਸਾਲਾ ਅਨਮੋਲ ਵਾਸੀ ਅਜਨਾਲਾ, ਅੰਮ੍ਰਿਤਸਰ ਵਜੋਂ ਹੋਈ ਹੈ। ਉਸ ਨੂੰ 26 ਫਰਵਰੀ ਨੂੰ ਕਾਰ ਸਵਾਰਾਂ ਨੇ ਅਗ ਵਾ ਕਰ ਲਿਆ ਸੀ ਜਦੋਂ ਉਹ ਪੜ੍ਹਨ ਜਾ ਰਹੀ ਸੀ। ਪਤਾ ਲੱਗਣ ‘ਤੇ ਪਰਿਵਾਰ ਨੇ ਪੁਲਿਸ ਨੂੰ ਸ਼ਿ ਕਾ ਇ ਤ ਕੀਤੀ। ਸ਼ਮਸ਼ੇਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਅਨਮੋਲ ਦੇ ਅ ਗ ਵਾ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੁਲਿਸ ਨੂੰ ਕਾਰ ਸਵਾਰਾਂ ਦੀ ਭਾਲ ਦੌਰਾਨ ਲੜਕੀ ਦੀ ਲਾ ਸ਼ ਮਿਲੀ ਹੈ।

ਲੜਕੀ ਨੂੰ ਅੰਮ੍ਰਿਤਸਰ ਦੇ ਰਣਜੀਤ ਐਵੀਨਿਉ ਤੋਂ ਅ ਗ ਵਾ ਕੀਤਾ ਗਿਆ ਸੀ।ਲੜਕੀ ਦੀ ਲਾ ਸ਼ ਲੋਹਾਰਾ ਰੋੜ ਤੋਂ ਮਿਲੀ ਹੈ। ਇਸ ਮਾਮਲੇ ਸਬੰਧੀ ਪੁਲਿਸ ਨੇ ਇੱਕ ਨੌਜਵਾਨ ਲਵਦੀਪ ਨੂੰ ਵੀ ਗ੍ਰਿ ਫ ਤਾ ਰ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: