Breaking News
Home / ਪੰਥਕ ਖਬਰਾਂ / Video- ਮੈਂ 5 ਦਿਨ ਪਾਕਿਸਤਾਨ ਰਹਿ ਕੇ ਆਇਆ ਹਾਂ, ਮੈਂ ਤਾਂ ਅੱ ਤ ਵਾ ਦੀ ਬਣਿਆ ਨਹੀਂ: ਜਥੇਦਾਰ

Video- ਮੈਂ 5 ਦਿਨ ਪਾਕਿਸਤਾਨ ਰਹਿ ਕੇ ਆਇਆ ਹਾਂ, ਮੈਂ ਤਾਂ ਅੱ ਤ ਵਾ ਦੀ ਬਣਿਆ ਨਹੀਂ: ਜਥੇਦਾਰ

ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਪਾਕਿਸਤਾਨ ਸਥਿਤ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਕੇ ਵਾਹਗਾ ਸਰਹੱਦ ਰਾਹੀਂ ਵਤਨ ਪਰਤੇ ਆਏ ਹਨ।

ਇਸ ਮੌਕੇ ਉਨ੍ਹਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਕਰਤਾਰਪੁਰ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੇ ਅੱ ਤ ਵਾ ਦੀ ਬਣ ਕੇ ਪਰਤਣ ਵਾਲੇ ਬਿਆਨ ਦੀ ਤਿੱ ਖੀ ਅਲੋ ਚਨਾ ਕੀਤੀ। ਉਨ੍ਹਾਂ ਕਿਹਾ ਕਿ ਡੀਜੀਪੀ ਆਖ ਰਹੇ ਹਨ ਕਿ ਲਾਂਘੇ ਰਾਹੀਂ ਪਾਕਿਸਤਾਨ ਜਾਣ ਵਾਲੇ 6 ਘੰਟਿਆਂ ਵਿਚ ਅੱ ਤ ਵਾ ਦੀ ਬਣ ਕੇ ਪਰਤ ਸਕਦੇ ਹਨ ਪਰ ਉਹ ਤਾਂ ਪੰਜ ਦਿਨ ਰਹਿ ਕੇ ਆਏ ਹਨ, ਅੱ ਤ ਵਾ ਦੀ ਨਹੀਂ ਬਣੇ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਘੱਟ ਗਿਣਤੀ ਖਾਸ ਕਰਕੇ ਸਿੱਖ ਚੜ੍ਹਦੀ ਕਲਾ ਵਿਚ ਹਨ।

ਉਨ੍ਹਾਂ ਨਾਲ ਕੋਈ ਵਧੀਕੀ ਨਹੀਂ ਹੁੰਦੀ ਤੇ ਆਪਣੀ ਜਿੰਦਗੀ ਵਿਚ ਖੁਸ਼ ਹਨ। ਉਨ੍ਹਾਂ ਕਿਹਾ ਕਿ ਉਹ 5 ਦਿਨ ਪਾਕਿਸਤਾਨ ਗੁਰੂ ਘਰਾਂ ਦੇ ਦਰਸ਼ਨ ਕਰਕੇ ਆਏ ਹਨ ਤੇ ਉਥੇ ਵੱਸਦੇ ਸਿੱਖਾਂ ਨਾਲ ਗੱਲ ਵੀ ਕੀਤੀ। ਹਰ ਕਿਸੇ ਨੇ ਕਿਹਾ ਕਿ ਉਹ ਇਥੇ ਖੁਸ਼ ਹਨ। ਉਨ੍ਹਾਂ ਕਿਹਾ ਕਿ ਡੀਜੀਪੀ ਨੂੰ ਆਪਣੇ ਮਦਭਾਗੇ ਬਿਆਨ ਤੋਂ ਬਾਅਦ ਅਸਤੀਫਾ ਦੇ ਦੇਣਾ ਚਾਹੀਦਾ ਹੈ।

Check Also

ਪੁਲਿਸ ਅਤੇ ਨਿਹੰਗਾਂ ਵਿਚ ਝ ੜ ਪ ਦੇ ਮਾਮਲੇ ਤੇ ਬਾਬਾ ਹਰਨਾਮ ਸਿਘ ਧੁੰਮਾ ਦਾ ਵੱਡਾ ਬਿਆਨ

ਪਟਿਆਲਾ ਵਿਖੇ ਨਿਹੰਗ ਸਿੰਘਾਂ ਅਤੇ ਪੁਲੀਸ ਦੀ ਝ ੜ ਪ ਮੰਦਭਾਗਾ : ਬਾਬਾ ਹਰਨਾਮ ਸਿੰਘ …

%d bloggers like this: