Breaking News
Home / ਰਾਸ਼ਟਰੀ / ਟਰੰਪ ਦੇ ਦਿੱਲੀ ਆਉਣ ਤੋਂ ਕੁਝ ਘੰਟੇ ਪਹਿਲਾਂ ਹਿੰ ਸਾ

ਟਰੰਪ ਦੇ ਦਿੱਲੀ ਆਉਣ ਤੋਂ ਕੁਝ ਘੰਟੇ ਪਹਿਲਾਂ ਹਿੰ ਸਾ

ਦਿੱਲੀ ‘ਚ ਅੱਜ ਹੋਈਆਂ ਝ ੜ ਪਾਂ ਦੌਰਾਨ ਕਾਫ਼ੀ ਨੁ ਕ ਸਾ ਨ ਹੋਇਆ ਹੈ।


ਇੱਕ ਪੁਲਿਸ ਵਾਲੇ ਦੀ ਮੌਤ ਵੀ ਹੋਈ ਹੈ ਜਦਕਿ ਦਰਜਨਾਂ ਲੋਕ ਅਤੇ ਪੁਲਿਸ ਮੁਲਾਜ਼ਮ ਜ਼ ਖ ਮੀ ਹੋਏ ਹਨ।

ਟਰੰਪ ਦੇ ਦਿੱਲੀ ਆਉਣ ਤੋਂ ਕੁਝ ਘੰਟੇ ਪਹਿਲਾਂ ਸ਼ਹਿਰ ਦੇ ਉੱਤਰੀ-ਪੂਰਬੀ ਇਲਾਕੇ ਵਿੱਚ ਹਿੰ ਸਾ। 24 ਫਰਵਰੀ ਨੂੰ CAA ਖਿ ਲਾ ਫ਼ ਹੋਈ ਹਿੰ ਸਾ ਵਿੱਚ ਹੁਣ ਤੱਕ ਇੱਕ ਪੁਲਿਸਵਾਲੇ ਸਣੇ ਤਿੰਨ ਮੌਤਾਂ ਹੋਈਆਂ ਹਨ।

ਦਿੱਲੀ ਦੇ ਯਮੁਨਾ ਪਾਰ ਇਲਾਕੇ ਵਿੱਚ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੂਜਾ ਦਿਨ ਵੀ ਹਿੰ ਸ ਕ ਹੋ ਗਿਆ।

ਹਿੰ ਸਾ ਵਿੱਚ ਦਿੱਲੀ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਅਤੇ ਤਿੰਨ ਆਮ ਲੋਕਾਂ ਦੀ ਜਾਨ ਚਲੀ ਗਈ ਅਤੇ ਇੱਕ ਸੀਨੀਅਰ ਪੁਲਿਸ ਅਫਸਰ ਜ਼ ਖ ਮੀ ਹੋ ਗਿਆ।

ਸੁ ਰੱ ਖਿ ਆ ਦੇ ਲਿਹਾਜ਼ ਨਾਲ ਪੁਲਿਸ ਦਸਤਿਆਂ ਸਣੇ ਪੈਰਾ-ਮਿ ਲ ਟ ਰੀ ਫੋ ਰ ਸ ਵੀ ਸੱਦੀ ਗਈ ਹੈ।

ਇਹ ਹਿੰ ਸਾ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਦਿੱਲੀ ਪਹੁੰਚਣ ਤੋਂ ਕੁਝ ਘੰਟੇ ਪਹਿਲਾਂ ਵਾਪਰੀ ਹੈ। ਟਰੰਪ ਅਹਿਮਦਾਬਾਦ ਅਤੇ ਆਗਰਾ ਜਾਣ ਤੋਂ ਬਾਅਦ ਦੇਰ ਸ਼ਾਮ ਦਿੱਲੀ ਪਹੁੰਚੇ ਹਨ।

ਖ਼ਬਰ ਏਜੰਸੀ ਏਐੱਨਆਈ ਨੇ ਪੁਲਿਸ ਵਾਲੇ ਸਣੇ ਕੁੱਲ ਚਾਰ ਮੌਤਾਂ ਦੀ ਖ਼ਬਰ ਨਸ਼ਰ ਕੀਤੀ ਹੈ
ਜਾਫ਼ਰਾਬਾਦ ਦੇ ਰਹਿਣ ਵਾਲੇ ਇੱਕ ਪ੍ਰਦਰਸ਼ਨਕਾਰੀ ਮੋਹੰਮਦ ਸੁਲਤਾਨ ਦੇ ਪੈਰ ਵਿੱਚ ਗੋ ਲੀ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਕ ਸੁਲਤਾਨ ਦੀ ਮੌ ਤ ਜ਼ਿਆਦਾ ਖੂ ਨ ਵਗਣ ਕਾਰਨ ਹੋਈ।


ਪ੍ਰਦਰਸ਼ਨ ਦੇ ਦੌਰਾਨ ਸ਼ਾਹਿਦ ਅਲਵੀ ਨਾਂ ਦੇ ਇੱਕ ਆਟੋ ਡਰਾਈਵਰ ਦੀ ਮੌਤ ਹੋ ਗਈ। ਸ਼ਾਹੀਦ ਯੂਪੀ ਦੇ ਬੁਲੰਦਸ਼ਹਿਰ ਦੇ ਡਿਬਾਈ ਦਾ ਰਹਿਣ ਵਾਲਾ ਸੀ।


ਸ਼ਾਹਿਦ ਦਾ ਵਿਆਹ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਉਹ ਦਿੱਲੀ ਦੇ ਮੁਸਤਫਾਬਾਦ ਇਲਾਕੇ ਵਿੱਚ ਕਿਰਾਏ ‘ਤੇ ਰਹਿੰਦਾ ਸੀ।


ਹ ਸ ਪ ਤਾ ਲ ਦੇ ਸੂਤਰਾਂ ਨੇ ਦੱਸਿਆ, ”25 ਲੋਕ ਗੰਭਾਰ ਹਾਲਤ ਵਿੱਚ ਲਿਆਂਦੇ ਗਏ ਹਨ। ਇਨ੍ਹਾਂ ਵਿੱਚੋਂ ਇੱਕ ਡੀਸੀਪੀ ਹੈ ਜਿਨ੍ਹਾਂ ਨੂੰ ਮੈਕਸ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਰਤਨ ਲਾਲ ਨਾਂ ਦੇ ਪੁਲਿਸ ਕਾਂਸਟੇਬਲ ਨੂੰ ਦੀ ਲਾ ਸ਼ ਹ ਸ ਪ ਤਾ ਲ ਪਹੁੰਚੀ। ਜ਼ ਖ ਮੀ ਆਂ ਨੂੰ ਕ੍ਰਿ ਟੀ ਕ ਲ ਕੇਅਰ ਯੂਨੀਟ ਵਿਚ ਰੱਖਿਆ ਗਿਆ ਹੈ।”


ਉੱਤਰੀ ਪੂਰਬੀ ਦਿੱਲੀ ਦੇ 10 ਇਲਾਕਿਆਂ ‘ਚ ਧਾਰਾ 144 ਲਗਾ ਦਿੱਤੀ ਗਈ ਹੈ। ਜਾਫ਼ਰਾਬਾਦ, ਮੌਜਪੁਰ, ਸੀਲਮਪੁਰ, ਅਤੇ ਚਾਂਦਬਾਗ ਇਲਾਕਿਆਂ ਵਿੱਚ ਹਿੰ ਸਾ ਹੋਈ।


ਉੱਤਰੀ-ਪੂਰਬੀ ਦਿੱਲੀ ਦੇ ਭਜਨਪੁਰਾ, ਮੌਜਪੁਰ ਅਤੇ ਜਾਫ਼ਰਾਬਾਦ ਇਲਾਕਿਆਂ ਵਿੱਚ ਤ ਣਾ ਅ ਜ਼ਿਆਦਾ ਹੈ।

Check Also

ਕੋਰੋਨਾ ਬਾਰੇ ਚੀਨ ਦਾ ਹੈਰਾਨ ਕਰਨ ਵਾਲਾ ਖੁਲਾਸਾ

ਚੀਨ ਨੇ ਬੁੱਧਵਾਰ ਨੂੰ ਪਹਿਲੀ ਵਾਰ ਕਰੋਨਾਵਾਇਰਸ ਦੇ 1541 ਅਜਿਹੇ ਮਾਮਲਿਆਂ ਦਾ ਖੁਲਾਸਾ ਕੀਤਾ ਹੈ …

%d bloggers like this: