Breaking News
Home / ਅੰਤਰ ਰਾਸ਼ਟਰੀ / ਆਸਟ੍ਰੇਲੀਆ ਵਿਚ ਪੰਡਿੰਤਾਂ ਦੇ ਵੱਡੇ ਰੈਸਟੋਰੈਂਟਾਂ ਵਿਚ ਵਿਕਦਾ ਹੈ ਗਊ ਮਾ ਸ

ਆਸਟ੍ਰੇਲੀਆ ਵਿਚ ਪੰਡਿੰਤਾਂ ਦੇ ਵੱਡੇ ਰੈਸਟੋਰੈਂਟਾਂ ਵਿਚ ਵਿਕਦਾ ਹੈ ਗਊ ਮਾ ਸ

ਗਊ-ਮਾਸ ਭਾਜਪਾ ਅਤੇ ਉਸਦੇ ਸਾਥੀਆਂ ਲਈ ਇੱਕ ਅਜਿਹੀ ਸ਼ੈਅ ਹੈ, ਜੋ ਕਿਤੇ ਇਸ ‘ਤੇ ਪਾ ਬੰ ਦੀ ਲਵਾ ਕੇ ਫਾਇਦਾ ਕਰਦਾ ਹੈ ਤੇ ਕਿਤੇ ਇਸਦੀ ਵਰਤੋਂ ਵਧਾ ਕੇ। ਭਾਰਤ ਦੇ ਸਾਬਕਾ ਰੱਖਿਆ ਮੰਤਰੀ ਅਤੇ ਹੁਣ ਗੋਆ ‘ਚ ਭਾਜਪਾ ਸਰਕਾਰ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਨੇ ਸੂਬੇ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਸੂਬੇ ‘ਚ ਬੀਫ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ, ਬੇਸ਼ੱਕ ਕਰਨਾਟਕ ਤੋਂ ਮੰਗਵਾਉਣਾ ਪਵੇ।

ਭਾਰਤ ਭਰ ‘ਚ ਭਗਵੇਂ ਕੱ ਟੜ ਵਾ ਦੀ ਹਰ ਰੋਜ਼ ਘੱਟਗਿਣਤੀਆਂ, ਵਿਸ਼ੇਸ਼ਕਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਉਣ ਲਈ ਗਊ-ਮਾ ਸ ਮੁੱਦਾ ਵਰਤ ਰਹੇ ਹਨ। ਉੱਤਰੀ ਭਾਰਤ ‘ਚ ਭਾਜਪਾ ਸਰਕਾਰਾਂ ਕਨੂੰਨ ਬਣਾ ਰਹੀਆਂ ਹਨ ਕਿ ਜਿਹੜਾ ਗਊ-ਮਾਸ ਖਾਊ, ਵੇਚੂ ਜਾਂ ਢੋਊ, ਓਹਦੇ ਖਿ ਲਾ ਫ ਕਨੂੰਨੀ ਕਾਰਵਾਈ ਹੋਵੇਗੀ ਪਰ ਦੂਜੇ ਪਾਸੇ ਦੱਖਣੀ ਭਾਰਤ ‘ਚ ਗਊ-ਮਾ ਸ ਖਾਣ ਵਾਲਿਆਂ ਦੀਆਂ ਵੋਟਾਂ ਲੈਣੀਆਂ ਹਨ, ਇਸ ਲਈ ਗਊ-ਮਾ ਸ ਦੀ ਕਿੱਲਤ ਨਾ ਆਉਣ ਦੇ ਵਾਅਦੇ ਕੀਤੇ ਜਾ ਰਹੇ ਹਨ।

ਇਹਨੂੰ ਹੀ ਕਹਿੰਦੇ ਹਨ; ਸਿੰਗਾਂ ਨਾਲ ਦੋਸਤੀ, ਪੂਛ ਨਾਲ ਵੈਰ।ਕੀ ਉੱਤਰੀ ਭਾਰਤ ‘ਚ ਪੂਜਨੀਕ ਗਊ, ਦੱਖਣ ‘ਚ ਜਾ ਕੇ ਭਿੱਟ ਜਾਦੀ ਹੈ, ਜਿਸਦੇ ਮਰਨ ਨਾਲ ਪਾਪ ਨਹੀਂ ਲਗਦਾ, ਜੋ ਉੱਤਰੀ ਭਾਰਤ ‘ਚ ਲਗਦਾ?


ਜਦੋਂ ਮੰਤਰਾਂ ਨਾਲ ਗਊ ਬੇੜੀ ਬਣ ਗਈ
ਆਮ ਜਾਨਵਰਾਂ ਵਾਂਗ ਗਊ ਵੀ ਜਾਨਵਰ ਹੈ ਜਿਸ ਦੀ ਵਰਤੋਂ ਕਿਸਾਨ ਦੁੱਧ ਅਤੇ ਜ਼ਿਰਾਇਤੀ ਕਾਰਜ ਲਈ ਕਰਦਾ ਹੈ।ਪਰ ਪੁਜਾਰੀਵਾਦ ਨੇ ਜਿਸ ਤਰ੍ਹਾਂ ਨਾਲ ਇਸ ਨੂੰ ਧਰਮਿਕ ਕਰਮਕਾਂਡ ਰਾਹੀਂ ਪੂਜਾ ਦੇ ਵਿਧਾਨ ਨਾਲ ਜੋੜ ਕੇ ਧੰਦਾ ਬਣਾਇਆ ਹੈ .. ਸਮਾਜ ਦੇ ਪਛੜੇਪਨ ਦੀ ਨਿਸ਼ਾਨੀ ਹੈ..ਗਊ ਦਾਨ, ਪਿੰਡ ਦਾਨ ਆਦਿਕ ਵਿਧੀਆਂ ਦਾ ਪਿਛੋਕੜ ਕੀ ਹੈ .. ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ।

Check Also

ਪੂਰੀ ਰਿਪੋਰਟ -ਜਾਣੋ ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਕਿਹੜੇ ਕਿਹੜੇ ਪੈਕੇਜ ਐਲਾਨੇ

ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਪੈਕੇਜ ਐਲਾਨੇ ਵਿਸ਼ਵਵਿਆਪੀ COVID-19 ਦੇ ਫੈਲਣ ਦੌਰਾਨ ਕਨੇਡਾ …

%d bloggers like this: