Breaking News
Home / ਪੰਜਾਬ / ਮਹੰਤ ਸਰਬੇਸਵਰ ਦਾਸ ਨੇ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਮਹੰਤ ਸਰਬੇਸਵਰ ਦਾਸ ਨੇ ਕਰਵਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਕਟਕ: ਓੜੀਸਾ ਦੇ ਸ਼ਹਿਰ ਕਟਕ ‘ਚ ਸਥਿਤ ਗੁਰਦੁਆਰਾ ਦਾਤਣ ਸਾਹਿਬ ਵਿਚ ਇਕ ਸਥਾਨਕ ਮਹੰਤ ਸਰਬੇਸਵਰ ਦਾਸ ਦੇ ਭੇਜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ। ਬੇਅਦਬੀ ਕਰਨ ਵਾਲੇ ਦੋਸ਼ੀ ਨੂੰ ਮੌਕੇ ‘ਤੇ ਕਾਬੂ ਕਰ ਲਿਆ ਗਿਆ। ਬੇਅਦਬੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ‘ਚ ਵੀ ਕੈਦ ਹੋ ਗਈ ਹੈ।

ਇਹ ਘਟਨਾ 22 ਫਰਵਰੀ ਨੂੰ ਵਾਪਰੀ। ਫੜ੍ਹੇ ਜਾਣ ਮਗਰੋਂ ਕੀਤੀ ਪੁਛਗਿਛ ‘ਚ ਦੋ ਸ਼ੀ ਨੇ ਦੱਸਿਆ ਕਿ ਮਹੰਤ ਸਰਬੇਸ਼ਵਰ ਦਾਸ ਨੇ ਉਸਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਲਈ ਕਿਹਾ ਸੀ ਤੇ ਇਸ ਲਈ ਉਸਨੂੰ 1 ਲੱਖ ਰੁਪਇਆ ਮਿਲਣਾ ਸੀ।

ਇਸ ਬੇਅਦਬੀ ਦੀ ਵੀਡੀਓ ਨੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ। ਸਿੱਖਾਂ ਵੱਲੋਂ ਮਹੰਤ ਸਰਬੇਸਵਰ ਦਾਸ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: