Breaking News
Home / ਪੰਜਾਬ / ਵੀਡੀਉ – ਕੰ ਧ ਟੱ ਪ ਕੇ ਕੁੜੀ ਨੂੰ ਮਿ ਲ ਣ ਗਏ ਮੁੰਡੇ ਨਾਲ ਦੇਖੋ ਕੀ ਹੋਇਆ

ਵੀਡੀਉ – ਕੰ ਧ ਟੱ ਪ ਕੇ ਕੁੜੀ ਨੂੰ ਮਿ ਲ ਣ ਗਏ ਮੁੰਡੇ ਨਾਲ ਦੇਖੋ ਕੀ ਹੋਇਆ

ਬਰਨਾਲਾ ਤੋਂ ਕੁੱ ਟ ਮਾ ਰ ਕਰਨ ਦੀ ਇਕ ਹੈਰਾ ਨੀ ਜ ਨ ਕ ਘ ਟ ਨਾ ਸਾਹਮਣੇ ਆਈ ਹੈ। ਦਰਅਸਲ ਇੱਥੇ ਇਕ ਨੌਜਵਾਨ ਨੂੰ ਇਕ ਲੜਕੀ ਨਾਲ ਦੋਸਤੀ ਕਰਨਾ ਇਸ ਕ ਦ ਰ ਭਾ ਰੀ ਪੈ ਗਿਆ ਕਿ ਲੜਕੀ ਦੇ ਪਰਿਵਾਰ ਵਾਲਿਆਂ ਨੇ ਉਸ ਨੂੰ ਤਿੰਨ ਦਿਨ ਬੰ ਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਗੈ ਰ- ਇ ਨ ਸਾ ਨਿ ਅ ਤ ਸ ਲੂ ਕ ਕੀਤਾ ਜਿਸ ਨੂੰ ਉਸ ਦੇ ਪਰਿਵਾਰ ਨੇ ਜਾਣਕਾਰੀ ਮਿਲਣ ਉੱਤੇ ਰਿ ਹਾ ਅ ਕਰਵਾਇਆ ਅਤੇ ਇ ਲਾ ਜ ਲਈ ਹ ਸ ਪ ਤਾ ਲ ਵਿਚ ਭਰਤੀ ਕਰਵਾਇਆ ਹੈ।

ਦਰਅਸਲ ਪਿੰਡ ਸੰ ਗੇ ੜਾ ਦੇ ਰਹਿਣ ਵਾਲੇ ਜੀਵਨ ਸਿੰਘ ਦੀ ਬਰਨਾਲੇ ਵਿਚ ਇਕ ਕੁੜੀ ਨਾਲ ਦੋਸਤੀ ਸੀ ਅਤੇ ਤਿੰਨ ਦਿਨ ਪਹਿਲਾਂ ਲੜਕੀ ਨੇ ਉਸ ਨੂੰ ਫੋਨ ਕਰਕੇ ਆਪਣੇ ਘਰ ਬੁਲਾਇਆ। ਜਦੋਂ ਉਹ ਲੜਕੀ ਦੇ ਘਰ ਪਹੁਚਿਆ ਤਾਂ ਅੱਗੇ ਲੜਕੀ ਦੇ ਮਾਤਾ-ਪਿਤਾ ਅਤੇ 10 ਹੋਰ ਲੜਕੇ ਉੱਥੇ ਮੌਜੂਦ ਸਨ। ਪੀ ੜ ਤ ਨੇ ਦੱਸਿਆ ਕਿ ਲੜਕੀ ਵਾਲਿਆਂ ਨੂੰ ਉਸ ਨੂੰ ਫ ੜ ਕੇ ਬੰ ਦੀ ਬਣਾ ਲਿਆ ਅਤੇ ਉਸ ਦੀ ਬੁ ਰੀ ਤਰ੍ਹਾ ਕੁੱ ਟ ਮਾ ਰ ਕੀਤੀ ਅਤੇ ਉਸ ਨੂੰ ਕੁੱਝ ਵੀ ਖਾਣ-ਪੀਣ ਨੂੰ ਨਾ ਦਿੱਤਾ। ਪੀ ੜ ਤ ਅਨੁਸਾਰ ਲੜਕੀ ਵਾਲਿਆਂ ਨੇ ਉਸ ਨੂੰ ਧ ਮ ਕੀ ਆਂ ਦਿੱਤੀਆ ਕਿ ਉਹ ਉਸ ਨੂੰ ਮਾ ਰ ਕੇ ਨਹਿਰ ਵਿਚ ਸੁੱ ਟ ਦੇਣਗੇ।

ਇੱਧਰ ਜੀਵਨ ਸਿੰਘ ਦੇ ਘਰਵਾਲਿਆਂ ਨੂੰ ਉਸ ਦੇ ਤਿੰਨ ਦਿਨਾਂ ਤੋਂ ਘਰ ਨਾ ਪਰਤਣ ਉੱਤੇ ਚਿੰ ਤਾ ਸ ਤਾ ਉ ਣ ਲੱਗੀ। ਜੀਵਨ ਦਾ ਫੋਨ ਵੀ ਬੰ ਦ ਆ ਰਿਹਾ ਸੀ ਅਤੇ ਉਸ ਦੇ ਲਾ ਪ ਤਾ ਹੋਣ ਦੀ ਖਬਰ ਵੀ ਆਸ-ਪਾਸ ਫੈ ਲ ਚੁੱਕੀ ਸੀ ਪਰ ਇਸੇ ਦੌਰਾਨ ਪੀ ੜ ਤ ਦੇ ਪਿੰਡ ‘ਚ ਰਹਿਣ ਵਾਲੇ ਭੋਲਾ ਸਿੰਘ ਨਾਮ ਦੇ ਵਿਅਕਤੀ ਨੂੰ ਲੜਕੀ ਵਾਲਿਆਂ ਦਾ ਫੋਨ ਆਇਆ ਕਿ ਤੁਹਾਡੇ ਪਿੰਡ ਦਾ ਮੁੰਡਾ ਸਾਡੇ ਕੋਲ ਹੈ ਅਤੇ ਜਦੋਂ ਉਹ ਉਸ ਨੂੰ ਵੇਖਣ ਗਏ ਤਾਂ ਉਹ ਜੀਵਨ ਸਿੰਘ ਸੀ ਜਿਸ ਤੋਂ ਤੁਰੰਤ ਬਾਅਦ ਇਸ ਦੀ ਜਾਣਕਾਰੀ ਪੀ ੜ ਤ ਪਰਿਵਾਰ ਨੂੰ ਦਿੱਤੀ ਗਈ। ਪਰਿਵਾਰਕ ਮੈਂਬਰ ਜਾਣਕਾਰੀ ਮਿਲਣ ਉੱਤੇ ਲੜਕੀ ਦੇ ਘਰ ਪਹੁੰਚੇ ਅਤੇ ਪੀ ੜ ਤ ਨੂੰ ਰਿ ਹਾ ਅ ਕਰਵਾਇਆ ਪਰ ਕੁੱ ਟ ਮਾ ਰ ਦੌਰਾਨ ਉਹ ਬੁ ਰੀ ਤਰ੍ਹਾ ਜ ਖ਼ ਮੀ ਹੋ ਗਿਆ ਸੀ ਜਿਸ ਕਰਕੇ ਉਸ ਨੂੰ ਹ ਸ ਪ ਤਾ ਲ ਦਾ ਖ ਲ ਕਰਵਾਇਆ ਗਿਆ ਹੈ।

ਉੱਥੇ ਹੀ ਪਰਿਵਾਰਕ ਮੈਂਬਰਾ ਦਾ ਕਹਿਣਾ ਹੈ ਕਿ ਕਾ ਨੂੰ ਨ ਹੱਥ ਵਿਚ ਲੈਣ ਵਾਲੇ ਲੜਕੀ ਦੇ ਪਰਿਵਾਰਕ ਮੈਂਬਰਾ ਵਿ ਰੁੱ ਧ ਸ ਖ਼ ਤ ਤੋਂ ਸ ਖ਼ ਤ ਕਾ ਰ ਵਾ ਈ ਹੋਣੀ ਚਾਹੀਦੀ ਹੈ। ਉੱਥੇ ਹੀ ਪੁਲਿਸ ਦਾ ਇਸ ਪੂਰੀ ਘ ਟ ਨਾ ਉੱਤੇ ਕਹਿਣਾ ਹੈ ਕਿ ਬਰਨਾਲਾ ਸਿਵਲ ਹ ਸ ਪ ਤਾ ਲ ਤੋਂ ਅਜੇ ਇਸ ਸਬੰਧੀ ਜਾਣਕਾਰੀ ਨਹੀਂ ਮਿਲੀ ਹੈ ਅਤੇ ਜਦੋਂ ਵੀ ਜਾਣਕਾਰੀ ਮਿਲੇਗੀ ਉਦੋਂ ਹੀ ਪੀ ੜ ਤ ਦੇ ਬਿਆਨ ਲੈ ਕੇ ਕਾ ਰ ਵਾ ਈ ਅ ਮ ਲ ਵਿਚ ਲਿਆਦੀ ਜਾਵੇਗੀ।

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: