Breaking News
Home / ਪੰਜਾਬ / ਗੰਨਮੈਨ ਲੈਣ ਲਈ ਹ ਮ ਲੇ ਦਾ ਡਰਾਮਾ ਕਰਨ ਵਾਲੇ ਸ਼ਿਵ ਸੈਨਾ ਨੇਤਾ ਤੇ ਫਿਰ ਹ ਮ ਲਾ

ਗੰਨਮੈਨ ਲੈਣ ਲਈ ਹ ਮ ਲੇ ਦਾ ਡਰਾਮਾ ਕਰਨ ਵਾਲੇ ਸ਼ਿਵ ਸੈਨਾ ਨੇਤਾ ਤੇ ਫਿਰ ਹ ਮ ਲਾ

ਸਿਕਊਰਟੀ ਲੈਣ ਲਈ ਆਪਣੇ ਉਤੇ ਫਰਜੀ ਹ ਮ ਲਾ ਕਰਾਉਣ ਦੇ ਦੋ ਸ਼ ਹੇਠ ਜੇਲ ਕਟ ਚੁੱਕੇ ਸ਼ਿਵ ਸੈਨਾ ਨੇਤਾ ਅਮਿਤ ਅਰੋੜਾ ਨੇ ਬੀਤੇ ਕਲ ਇਕ ਵਾਰੀ ਫਿਰ ਆਪਣੇ ਉਤੇ ਹ ਮ ਲਾ ਹੋਣ ਦਾ ਦਾਅਵਾ ਕੀਤਾ
ਨੇਤਾ ਜੀ ਨੇ ਹ ਮ ਲੇ ਤੋਂ ਬਾਅਦ ਅਖਬਾਰ ਵਿਚ ਫੋਟੋ ਲਵਾਉਣ ਨੂੰ ਫੋਟੋ ਸੈਸ਼ਨ ਵੀ ਕਰਾਇਆ – ਇਹ ਫੋਟੋਆਂ ਦੇਖ ਕੇ ਤੁਸੀ ਇਹੋ ਜਿਹੇ ਲੋਕਾਂ ਦੀ ਮਨੋਦਸ਼ਾ ਦਾ ਅੰਦਾਜ਼ਾ ਲਗਾ ਸਕਦੇ ਹੋ, ਇਹ ਦੇਖਣ ਨੂੰ ਹੀ ਮਨੋਰੋਗੀ ਲਗ ਰਿਹਾ ਹੈ

ਲੁਧਿਆਣਾ ,22 ਫਰਵਰੀ { ਪਰਮਿੰਦਰ ਸਿੰਘ ਅਹੂਜਾ }- ਸਥਾਨਕ ਜਮਾਲਪੁਰ ਇਲਾਕੇ ‘ਚ ਅੱਜ ਰਾਤ ਕੁੱਝ ਅਣਪਛਾਤੇ ਨੌਜਵਾਨਾ ਵੱਲੋਂ ਹਿੰਦੂ ਸ਼ਿਵ ਸੈਨਾ ਆਗੂ ਅਮਿੱਤ ਅਰੋੜਾ ‘ਤੇ ਕਾ ਤ ਲਾ ਨਾ ਹ ਮ ਲਾ ਕੀਤਾ ਗਿਆ ,ਜਦ ਉਹ ਦਫ਼ਤਰ ‘ਚ ਬੈਠੇ ਸਨ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪੁੱਜੀ ।

ਇਹ ਫੋਟੋਆਂ ਦੇਖ ਕੇ ਤੁਸੀ ਇਹੋ ਜਿਹੇ ਲੋਕਾਂ ਦੀ ਮਨੋਦਸ਼ਾ ਦਾ ਅੰਦਾਜ਼ਾ ਲਗਾ ਸਕਦੇ ਹੋ, ਇਹ ਦੇਖਣ ਨੂੰ ਹੀ ਮਨੋਰੋਗੀ ਲਗ ਰਿਹਾ ਹੈ, ਪਰ ਇਹੋ ਜਿਹੇ ਲੋਕਾਂ ਪਿਛੇ ਲਗ ਕੇ ਪੰਜਾਬ ਦੇ ਮ ਹੌ ਲ ਖਰਾਬ ਕਰਨ ਵਾਲੇ ਫਿਰਕੂਵਾਦੀ ਲੋਕਾਂ ਦੀ ਸੋਚ ਤੇ ਵੀ ਤਰਸ ਆਉਂਦਾ ਹੈ, ਤੇ ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮਾਨਸਿਕ ਰੋਗੀਆਂ ਨੂੰ ਸਕਿਉਰਟੀ ਦੇ ਕੇ ਮਹੌਲ ਖਰਾਬ ਕਰਨ ਦੀ ਥਾ ਇਹਨਾਂ ਨੂੰ ਪਾਗਲਖਾਨਾ ਵਿੱਚ ਭਰਤੀ ਕਰਵਾ ਕੇ ਮਾਨਸਿਕ ਇਲਾਜ ਕਰਵਾਉਣਾ ਚਾਹੀਦਾ ਹੈ ।


June 2016, Arora had claimed that he was s hot at by two motorcycle-borne youths at the Basti Jodhewal Chowk in Ludhiana when he was sitting in the car. Forensic and medical reports, however, blew the lid off Arora’s lie. Police said Arora has confessed to his crime.

Check Also

ਪੁਲਿਸ ਪੁਲਿਸ ਨਾਲ ਲ ੜ ਦੀ ਹੋਈ- ਚੰਡੀਗੜ੍ਹ ਅਤੇ ਪੰਜਾਬ ਪੁਲਿਸ ਦੀ ਤ ਕ ਰਾ ਰ

ਚੰਡੀਗੜ ਪੁਲਿਸ ਦੀ ਮਹਿਲਾ ਕਾਂਸਟੇਬਲ ਪੰਜਾਬ ਪੁਲਿਸ ਦੀ ਪਾਰਟੀ ਨਾਲ ਭਿ ੜ ਪਈ ਤੇ ਨਤੀਜਾ …

%d bloggers like this: