Breaking News
Home / ਪੰਜਾਬ / ਭਾਰਤ ਦੀ ਗਰੀਬੀ-ਬਜ਼ੁਰਗ ਨੂੰ ਖਾਣੀ ਪਾਈ ਧੋ ਕਿ ਰੋਟੀ, ਵੀਡੀਓ ਵੇਖ ਤੁਸੀਂ ਵੀ ਹੋ ਜਾਵੋਗੇ ਭਾਵੁਕ

ਭਾਰਤ ਦੀ ਗਰੀਬੀ-ਬਜ਼ੁਰਗ ਨੂੰ ਖਾਣੀ ਪਾਈ ਧੋ ਕਿ ਰੋਟੀ, ਵੀਡੀਓ ਵੇਖ ਤੁਸੀਂ ਵੀ ਹੋ ਜਾਵੋਗੇ ਭਾਵੁਕ

ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਰੋਟੀ ਧੋ ਕੇ ਖਾਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਵੀਡੀਓ ਨੇ ਲੋਕਾਂ ਨੂੰ ਭਾਵੁਕ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਭੁੱਖ ਕਿੰਨੀ ਵੱਡੀ ਚੀਜ਼ ਹੈ

ਫਿਲਹਾਲ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਵੀਡੀਓ ਕੱਦ ਤੇ ਕਿਥੇ ਸ਼ੂਟ ਕੀਤਾ ਗਿਆ। ਪਰ ਇਸ ਨੂੰ ਵੇਖਦਿਆਂ ਇਹ ਪਤਾ ਲੱਗਦਾ ਹੈ ਕਿ ਇਹ ਇੱਕ ਰੇਲਵੇ ਸਟੇਸ਼ਨ ਦੀ ਵੀਡੀਓ ਹੈ ਜਿੱਥੇ ਇੱਕ ਬਜ਼ੁਰਗ ਵਿਅਕਤੀ ਪਾਣੀ ਨਾਲ ਧੋ ਕੇ ਰੋਟੀ ਖਾ ਰਿਹਾ ਹੈ।

ਇਸ ਵੀਡੀਓ ਨੂੰ ਸਾਂਝਾ ਕਰਦਿਆਂ ਇੱਕ ਵਿਅਕਤੀ ਨੇ ਲਿਖਿਆ, ” ਇਹ ਭੁੱਖ ਹੀ ਤਾਂ ਹੈ ਨਾਂ ਜੋ ਕਿਸੇ ਦਾ ਢਿੱਡ ਭਰਨ ਤੇ ਉਸ ਤੋਂ ਇਹ ਰੋਟੀ ਸੁਟਵਾ ਦਿੰਦੀ ਹੈ ਅਤੇ ਫਿਰ ਉਹੀ ਰੋਟੀ ਕਿਸੇ ਤੋਂ ਦੁਬਾਰਾ ਧੋ ਕਿ ਖਵਾ ਦਿੰਦੀ ਹੈ।

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: