Breaking News
Home / ਰਾਸ਼ਟਰੀ / ਵੀਡੀਉ-61 ਸਾਲਾ ਮਾਡਲ ਦਿਨੇਸ਼ ਨੇ ਘਟਾਇਆ ਭਾਰ- 130 ਕਿਲੋ ਤੋਂ 74 ਕਿਲੋ

ਵੀਡੀਉ-61 ਸਾਲਾ ਮਾਡਲ ਦਿਨੇਸ਼ ਨੇ ਘਟਾਇਆ ਭਾਰ- 130 ਕਿਲੋ ਤੋਂ 74 ਕਿਲੋ

ਦਿਨੇਸ਼ ਮੋਹਨ ਪੇਸ਼ੇ ਤੋਂ ਮਾਡਲਿੰਗ ਕਰਦੇ ਹਨ ਅਤੇ ਉਮਰ 61 ਸਾਲ ਹੈ । ਇਕ ਸਮਾਂ ਸੀ ਜਦੋਂ ਦਿਨੇਸ਼ ਦਾ ਭਾਰ 130 ਕਿਲੋ ਹੋ ਚੁੱਕਿਆ ਸੀ ਅਤੇ ਮੋਟਾਪੇ ਦੀ ਵਜ੍ਹਾ ਕਰਕੇ ਹਰ ਕੋਈ ਦਿਨੇਸ਼ ਦਾ ਮ ਜ਼ਾ ਕ ਉਡਾਉਂਦਾ ਸੀ। ਦਿਨੇਸ਼ ਦੀ ਜ਼ਿੰਦਗੀ ਵਿਚ 2004 ਦੌਰਾਨ ਡਿ ਪ੍ਰੈ ਸ਼ ਨ ਆ ਗਿਆ ਸੀ ਅਤੇ ਜ਼ਿੰਦਗੀ ਤੋਂ ਹਾਰ ਮੰਨ ਚੁੱਕਿਆ ਸੀ। ਦਿਨੇਸ਼ ਦੇ 130 ਕਿਲੋ ਵਜ਼ਨ ਕਰਕੇ ਜ਼ਿਆਦਾ ਚਲ ਫਿਰ ਵੀ ਨਹੀਂ ਸਕਦਾ ਸੀ ਤੇ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ। ਪਰ ਉਸ ਵੇਲੇ ਦਿਨੇਸ਼ ਨੇ ਹਾਰ ਨਹੀਂ ਮੰਨੀ ਅਤੇ ਭਾਰ ਘਟਾ ਉਣ ਦੀ ਜ਼ਿਦ ਫੜ ਲਈ। ਹੁਣ ਦਿਨੇਸ਼ ਪੰਜਾਬੀ ਫ਼ਿਲਮਾਂ ਤੋਂ ਲੈ ਕੇ ਬਾਲੀਵੁੱਡ, ਤੇਲਗੂ ਫ਼ਿਲਮਾਂ ਵਿਚ ਕੰਮ ਕਰ ਰਿਹਾ ਹੈ। ਦਿਨੇਸ਼ ਨੇ 130 ਕਿਲੋ ਤੋਂ ਭਾਰ ਘਟਾ ਕੇ 74 ਕਿਲੋ ਕਿਲੋ ਕਰ ਲਿਆ ਹੈ ਅਤੇ ਅੱਜ ਦਿਨੇਸ਼ ਦੂਜੇ ਲੋਕਾਂ ਲਈ ਇਕ ਵੱਡੀ ਮਿਸਾਲ ਬਣ ਚੁੱਕਿਆ ਹੈ।

ਦਿਨੇਸ਼ ਦਾ ਜਨਮ ਹਰਿਆਣਾ ਦੇ ਰੋਹਤਕ ਜਿਲੇ ਵਿਚ ਹੋਇਆ ਸੀ। ਦਿਨੇਸ਼ ਦੇ ਪਿਤਾ ਸਰਕਾਰੀ ਅਧਿਆਪਕ ਸੀ। ਦਿਨੇਸ਼ ਦੀ ਵੀ ਸਰਕਾਰੀ ਨੌਕਰੀ ਕਰਦੇ ਸੀ ਪਰ ਡਿ ਪ੍ ਰੈ ਸ਼ ਨ ਵਿਚ ਆਕੇ ਉਸਨੇ ਸਰਕਾਰੀ ਨੌਕਰੀ ਤੱਕ ਛੱਡ ਦਿੱਤੀ ।

61ਸਾਲ ਦੀ ਉਮਰ ਚ ਦਿਨੇਸ਼ ਮਾਡਲਿੰਗ ਨਾਲ ਲੋ ਹਾ ਮਨਵਾ ਰਿਹਾ ਹੈ ਅਤੇ ਜਿਸ ਉਮਰ ਵਿਚ ਲੋਕ ਰਿਟਾਇਰ ਹੋ ਕੇ ਘਰ ਬੈਠਦੇ ਹਨ। ਉਸ ਸਮੇ ਦਿਨੇਸ਼ ਫ਼ਿਲਮਾਂ ਵਿਚ ਅਦਾਕਾਰੀ ਕਰ ਰਿਹਾ ਹੈ। ਆਪਣੀ ਜ਼ਿੰਦਗੀ ਵਿਚ ਡਿ ਪ੍ਰੈ ਸ਼ ਨ ਤੋਂ ਬਾਹਰ ਆ ਕੇ ਦਿਨੇਸ਼ ਨੇ ਸਲਮਾਨ ਖਾਨ ਨਾਲ ਭਾਰਤ ਫਿਲਮ, ਸਾਂਡ ਕੀ ਆਂਖ ਤਾਪਸੀ ਪਨੂੰ , ਹਾਈ ਐਂਡ ਯਾਰੀਆਂ ਵਰਗੀਆਂ ਬਿ ਮਾ ਰੀ ਆਂ ਫ਼ਿਲਮਾਂ ਵਿਚ ਆਪਣਾ ਲੋਹਾ ਮਨਵਾ ਚੁੱਕਿਆ ਹੈ। 61 ਸਾਲ ਦੀ ਉਮਰ ਵਿਚ ਦਿਨੇਸ਼ ਦਾ ਜੋ ਸ਼ ਤੇ ਜ਼ਿੰਦਗੀ ਦਾ ਜਜ਼ਬਾ ਹਰ ਨੌਜਵਾਨ ਨੂੰ ਮਾਤ ਦੇ ਰਿਹਾ ਹੈ ।

ਦਿਨੇਸ਼ ਨੇ ਦੱਸਿਆ ਕਿ ਫ਼ਿਲਮਾਂ ਵਿਚ ਚਾਹੇ ਸਿ ਗ ਰੇ ਟ ਅਤੇ ਸ਼ ਰਾ ਬ ਦੀ ਐ ਕ ਟਿੰ ਗ ਕਰਦਾ ਹੋਵੇ ਪਰ ਨਿੱਜੀ ਜ਼ਿੰਦਗੀ ਕਦੇ ਸ਼ ਰਾ ਬ ਅਤੇ ਸਿ ਗ ਰੇ ਟ ਨਹੀਂ ਪੀਤੀ। ਉਨ੍ਹਾਂ ਦੱਸਿਆ ਕੀ ਕਦੀ ਵੀ ਜ਼ਿੰਦਗੀ ਵਿਚ ਕੋਈ ਵੀ ਮੁ ਸੀ ਬ ਤ ਜਾਂ ਡਿ ਪ੍ ਰੈ ਸ਼ਨ ਆਵੇ ਲੇਕਿਨ ਹਾਰ ਨਹੀਂ ਮੰਨਣੀ ਚਾਹੀਦੀ ਬਲਕਿ ਉਸ ਨਾਲ ਲ ੜ ਨ ਦੀ ਹਿੰਮਤ ਹੋਣੀ ਚਾਹੀਦੀ ਹੈ।

61 ਸਾਲ ਦੇ ਮਾਡਲ ਨੇ ਦੱਸਿਆ ਕੀ ਡਿ ਪ੍ ਰੈਸ਼ ਨ ਤੋਂ ਬਾਹਰ ਆਉਣ ਲਈ ਅਤੇ 56 ਕਿਲੋ ਵਜ਼ਨ ਘਟਾ ਉਣ ਲਈ ਉਸਨੇ ਸਭ ਤੋਂ ਪਹਿਲਾਂ ਜ਼ਿਦ ਫੜੀ ਕੀ ਇਸ ਬਿਮਾਰੀ ਤੋਂ ਬਾਹਰ ਆਉਣਾ ਹੈ ਇਸ ਲਈ ਸਭ ਤੋਂ ਪਹਿਲਾਂ ਆਪਣੀ ਡਾਇਟ ਚ ਸੁਧਾਰ ਕੀਤਾ, ਜਿਸ ਚ ਜੰ ਕ ਫ਼ੂ ਡ ਬਾਹਰ ਦਾ ਖਾਣਾ ਖਾਨਾ ਬੰਦ ਕੀਤਾ ਹੈ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: