Breaking News
Home / ਪੰਥਕ ਖਬਰਾਂ / ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਅਤੇ ਨਿ ਰ ਦੋ ਸ਼ ਸਿੱਖਾਂ ਦੇ ਕ ਤ ਲੇ ਆ ਮ ਦੀ ਦਾਸਤਾਨ

ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਅਤੇ ਨਿ ਰ ਦੋ ਸ਼ ਸਿੱਖਾਂ ਦੇ ਕ ਤ ਲੇ ਆ ਮ ਦੀ ਦਾਸਤਾਨ

ਅਮਰੀਕੀ ਰਾਸ਼ਟਰਪਤੀ ਦੀ ਭਾਰਤ ਫੇਰੀ ਅਤੇ ਨਿਰਦੋ ਸ਼ ਸਿੱਖਾਂ ਦੇ ਕ ਤਲੇਆਮ ਦੀ ਦਾਸਤਾਨ’-ਚਿੱਟੀ ਸਿੰਘਪੁਰੇ ਦਾ ਸਿੱਖ ਕ ਤ ਲੇਆਮ’
20 ਮਾਰਚ 2000 ਨੂੰ ਜੰਮੂ ਕਸ਼ਮੀਰ ਦੇ ਪਿੰਡ ਚਿੱਟੀਸਿੰਘਪੁਰਾ ‘ਚ 36 ਸਿੱਖਾਂ ਨੂੰ ਰਾਤ ਦੇ ਹਨੇਰੇ ਵਿੱਚ, ਫੌ ਜੀਆਂ ਦੀ ਵਰਦੀ ਪਾਈ ਕੁਝ ਵਿਅਕਤੀਆਂ ਨੇ ਘਰਾਂ ਵਿੱਚੋਂ ਬਾਹਰ ਕੱਢਿਆ ਅਤੇ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਲਿਜਾ ਕੇ ਕੰਧ ਨਾਲ ਖੜ੍ਹਿਆਂ ਕਰਕੇ, ਗੋ ਲੀਆਂ ਦਾ ਮੀਂਹ ਵਰ੍ਹਾ ਕੇ ਸ਼ਹੀਦ ਕਰ ਦਿੱਤਾ। ਅੱਜ, 20 ਵਰ੍ਹੇ ਗੁਜ਼ਰਨ ਦੇ ਬਾਅਦ ਵੀ ਚਿੱਟੀ ਸਿੰਘਪੁਰੇ ਦੇ ਕ ਤ ਲੇ ਆ ਮ ਦੀ ਕੋਈ ਜਾਂਚ ਨਹੀਂ ਹੋਈ। ਅਮਰੀਕਾ ਦੇ ਰਾਸ਼ਟਰਪਤੀ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਕ ਤ ਲੇ ਆ ਮ ਦਾ ਦੋ ਸ਼ ਲਗਾਤਾਰ ਭਾਰਤ ਦੀਆਂ ਖੁ ਫੀਆ ਏਜੰਸੀਆਂ ਦੇ ਮੱਥੇ ‘ਤੇ ਲੱਗਦਾ ਆ ਰਿਹਾ ਹੈ। ਅਮਰੀਕਾ ਦੀ ਸਾਬਕਾ ਸੈਕਟਰੀ ਆਫ ਸਟੇਟ ਮੈਡਲੀਨ ਅਲਬ੍ਰਾਈਟ ਨੇ ਆਪਣੀ ਕਿਤਾਬ THE MIGHTY AND THE ALMIGHTY ਵਿੱਚ ਬਿੱਲ ਕਲਿੰਟਨ ਦੀ ਭਾਰਤ ਫੇਰੀ ਮੌਕੇ ਸਿੱਖਾਂ ਦੇ ਕ ਤ ਲੇ ਆ ਮ ਬਾਰੇ, ਰਾਸ਼ਟਰਪਤੀ ਦੇ ਨਜ਼ਰੀਏ ਤੋਂ ਕੁਝ ਸ਼ਬਦ ਅੰਕਿਤ ਕੀਤੇ ਸਨ:
During my visit to India in 2000, some Hindu militants decided to vent their outrage by m urdering thirty-eight Sikhs in c old bl ood. If I hadn’t made the trip, the victims would probably still be alive. If I hadn’t made the trip because I feared what religious extremists might do, I couldn’t have done my job as president of the United States. The nature of America is such that many people define themselves—or a part of themselves—in relation to it, for or against. This is part of the reality in which our leaders must operate.

ਭਾਵ “ਮੇਰੀ ਭਾਰਤ ਫੇਰੀ ਦੌਰਾਨ ਕੁੱਝ ਹਿੰਦੂ ਦ ਹਿ ਸ਼ ਤ ਗ ਰ ਦਾਂ ਨੇ ਸਿੱਖਾਂ ਦਾ ਕ ਤ ਲੇ ਆ ਮ ਕਰਕੇ ਆਪਣਾ ਗੁੱਸਾ ਕੱਢਣ ਦਾ ਫ਼ੈਸਲਾ ਕੀਤਾ। ਜੇ ਮੈਂ ਯਾਤਰਾ ਨਾ ਕੀਤੀ ਹੁੰਦੀ ਤਾਂ ਉਹ ਪੀ ੜ ਤ ਸ਼ਾਇਦ ਅੱਜ ਜਿਉਂਦੇ ਹੁੰਦੇ।” ਅਮਰੀਕਾ ਦੀ ਸੈਕਟਰੀ ਆਫ ਸਟੇਟ ਦੀ ਇਸ ਕਿਤਾਬ ਦੀ ਚਰਚਾ ਤੋਂ ਮਗਰੋਂ ਇੰਡੀਅਨ ਏਜੰਸੀਆਂ ਨੂੰ ਨਾ ਮੋ ਸ਼ੀ ਸਹਿਣੀ ਪਈ ਸੀ। ਬਅਦ ਵਿੱਚ ਇੰਡੀਆ ਦੇ ਤਿੱਖੇ ਪ੍ਰਤੀਕਰਮ ਕਾਰਨ ਪਬਲਿਸ਼ਰ ਹਾਰਪਰਕੋਲਿਨਸ ਨੇ ਇਨ੍ਹਾਂ ਟਿੱਪਣੀਆਂ ਵਾਲੇ ਕਿਤਾਬ ਦੇ ਅੰਤਰਰਾਸ਼ਟਰੀ ਸੰਸਕਰਨਾਂ ਵਿੱਚੋਂ HINDU MILITANTS ਹਿੰਦੂ ਅੱ ਤ ਵਾ ਦੀ ਹਟਾ ਕੇ ANGRY RADICALS ਭਾਵ ‘ਕਰੋਧੀ ਕੱ ਟ ੜਪੰਥੀ’ ਦੇ ਸ਼ਬਦ ਵਿੱਚ ਬਦਲ ਦਿੱਤਾ ਸੀ, ਜੋ ਕਿ ਕਿਤਾਬ ਦੇ ਮੁੱਖ ਬੰਦ ਦੇ ਰੂਪ ਵਿੱਚ, ਅੱਜ ਵੀ ਬਿੱਲ ਕਲਿੰਟਨ ਦੇ ਕਥਨਾਂ ਵਜੋਂ ਦਰਜ ਹਨ, ਪਰ ਇਸ ਨਾਲ ਸਿੱਖਾਂ ਦੇ ਕ ਤ ਲੇ ਆ ਮ ਦੇ ਦੋ ਸ਼ ਨਹੀਂ ਮਿਟੇ।ਇਸੇ ਕਾਰਨ ਭਾਰਤੀ ਅਧਿਕਾਰੀਆਂ ਨੇ ਕਸ਼ਮੀਰ ਦੇ ਪੰਜ ਕਥਿਤ ਸ਼ ਕੀ ਮੁਸਲਿਮ ਨੌਜਵਾਨਾਂ ਦਾ ਝੂ ਠਾ ਪੁਲਿਸ ਮੁਕਾ ਬਲਾ ਬਣਾ ਕੇ, ਚਿੱਟੀ ਸਿੰਘਪੁਰਾ ਦੇ ਕ ਤ ਲੇ ਆ ਮ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਦੀਆਂ ਹੱ ਤਿ ਆ ਵਾਂ ਕਰ ਦਿੱਤੀਆਂ ਸਨ।

ਮਗਰੋਂ ਭਾਰਤ ਦੇ ਸਾਬਕਾ ਮੰਤਰੀ ਅਤੇ ਸਾਬਕਾ ਮੁੱਖ ਚੋਣ ਕਮਿਸ਼ਨਰ ਡਾ ਮਨੋਹਰ ਸਿੰਘ ਗਿੱਲ ਨੇ ਇਸ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਅਤੇ ਇਹ ਸੱਚਾਈ ਸਾਹਮਣੇ ਆਈ ਕਿ ਮਾਰੇ ਗਏ ਮੁਸਲਮਾਨ ਨੌਜਵਾਨ ਨਿ ਰ ਦੋ ਸ਼ ਸਨ।ਇਸ ਘਟਨਾਕ੍ਰਮ ਮਗਰੋਂ ਝੂ ਠਾ ਮੁਕਾਬਲਾ ਬਣਾਉਣ ਬਣਾਉਣ ਵਾਲੇ ਸੁਰੱਖਿਆ ਬਲਾਂ ਖਿਲਾਫ ਸੱਚ ਸਾਹਮਣੇ ਆਇਆ ਅਤੇ ਦੋ ਸ਼ੀ ਸਾਬਤ ਹੋਏ, ਪਰ ਇਸ ਦੇ ਨਾਲ ਵੀ ਮਾਰੇ ਗਏ ਬੇ ਕ ਸੂ ਰ ਸਿੰਘਾਂ ਦੇ ਪਰਿਵਾਰਾਂ ਨੂੰ ਇਨਸਾਫ਼ ਨਹੀਂ ਮਿਲਿਆ ਅਤੇ ਦੋ ਸ਼ੀ ਆਂ ਨੂੰ ਸ ਜ਼ਾ ਵਾਂ ਨਹੀਂ ਮਿਲੀਆਂ।
ਸਵਾਲ ਅਜੇ ਵੀ ਹਵਾ ਵਿੱਚ ਲਟਕਦੇ ਹਨ ਕਿ ਅਮਰੀਕਾ ਦੇ ਰਾਸ਼ਟਰਪਤੀ ਦੀ ਫੇਰੀ ਦੌਰਾਨ ਜਿਹੜਾ ਅਕਸ ਪੇਸ਼ ਕੀਤਾ ਗਿਆ, ਉਸ ਰਾਹੀਂ ਇੱਕ ਘੱਟ ਗਿਣਤੀ ਦੇ ਲੋਕਾਂ ਦਾ ਕ ਤ ਲੇ ਆ ਮ ਕਰਕੇ ਅਤੇ ਦੂਜੀ ਘੱਟ ਗਿਣਤੀ ਦੇ ਲੋਕਾਂ ਨੂੰ ਦੋ ਸ਼ੀ ਠਹਿਰਾ ਕੇ, ਕੌਮਾਂਤਰੀ ਪੱਧਰ ‘ਤੇ ਬ ਦ ਨਾ ਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਸ਼ ਰ ਮ ਨਾ ਕ ਵਰਤਾਰਾ ਏ ਜੰ ਸੀ ਆਂ ਦੀ ਗਹਿਰੀ ਚਾਲ ਸੀ।

ਅੱਜ ਵੀ 20 ਸਾਲਾਂ ਮਗਰੋਂ ਇੱਕ ਵਾਰ ਫਿਰ ਇੱਕ ਹੋਰ ਅਮਰੀਕਨ ਰਾਸ਼ਟਰਪਤੀ ਭਾਰਤ ਦੀ ਫੇਰੀ ‘ਤੇ ਜਾ ਰਿਹਾ ਹੈ। ਘੱਟ ਗਿਣਤੀਆਂ ਅੰਦਰ ਡ ਰ ਅੱਜ ਵੀ ਬਰਕਰਾਰ ਹੈ। ਅਜਿਹੀਆਂ ਹੱ ਤਿ ਆ ਵਾਂ ਰਾਜਨੀਤਕ ਲੋਕਾਂ ਲਈ ਕੋਈ ਨਵੀਂ ਚੀਜ਼ ਨਹੀਂ। ਫਾ ਸ਼ੀ ਵਾ ਦੀ ਤਾਕਤਾਂ, ਏਜੰਸੀਆਂ ਅਤੇ ਸਰਕਾਰਾਂ ਕੁਝ ਵੀ ਕਰਵਾ ਸਕਦੀਆਂ ਹਨ। ਕੋਈ ਹੋਰ ਚਿੱਟੀਸਿੰਘਪੁਰਾ ਦਾ ਦੁ ਖਾਂ ਤ ਨਾ ਵਾਪਰੇ।
( ਡਾ ਗੁਰਵਿੰਦਰ ਸਿੰਘ)

Check Also

ਬੇਕਸੂਰ ਸਿੱਖ ਨੌਜਵਾਨਾਂ ਦੀ ਫੜੋ ਫੜੀ ਬੰਦ ਕੀਤੀ ਜਾਵੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਮਹਿਤਾ ਚੌਕ / ਅੰਮ੍ਰਿਤਸਰ – ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ …

%d bloggers like this: