Breaking News
Home / ਰਾਸ਼ਟਰੀ / ਦੇਖੋ ਕਿਸ ਫਿਲਮ ਵਿਚ ਦੀਪਿਕਾ ਪਾਦੁਕੋਨ ਅਜਿਹੀ ਨਜ਼ਰ ਆਵੇਗੀ

ਦੇਖੋ ਕਿਸ ਫਿਲਮ ਵਿਚ ਦੀਪਿਕਾ ਪਾਦੁਕੋਨ ਅਜਿਹੀ ਨਜ਼ਰ ਆਵੇਗੀ

ਮੁੰਬਈ: ਰਣਵੀਰ ਸਿੰਘ ਦੀ ਮੱਛ ਅਵੇਟੇਡ ਫ਼ਿਲਮ ’83’ ਤੋਂ ਦੀਪਿਕਾ ਪਾਦੁਕੋਨ ਦਾ ਫਰ ਸਟ ਲੁੱ ਕ ਸਾਹਮਣੇ ਆਇਆ ਹੈ। ਫ਼ਿਲਮ ‘ਚ ਦੀਪਿਕਾ ਭਾਰਤੀ ਸਾਬਕਾ ਕ੍ਰਿਕੇਟਰ ਕਪਿਲ ਦੇਵ ਦੀ ਪਤਨੀ ਰੂਮੀ ਦੇਵ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਟਰੇਡ ਐ ਨਾ ਲਿ ਸ ਟ ਰਮੇਸ਼ ਭੱਲਾ ਨੇ ਟਵੀਟਰ ‘ਤੇ ਇਸਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ।

ਇਸ ‘ਚ ਦੀਪਿਕਾ ਪਾਦੂਕੋਨ ਸ਼ਾਰਟ ਹੇਅਰ ‘ਚ ਨਜ਼ਰ ਆ ਰਹੀ ਹੈ। ਉਹ ਕਪਿਲ ਦੇਵ ਬਣੇ ਰਣਵੀਰ ਸਿੰਘ ਦੇ ਹੱਥਾਂ ‘ਚ ਹੱਥ ਪਾ ਕੇ ਖੜੀ ਹੋਈ ਹੈ। ਫ਼ਿਲਮ ਨੂੰ ਲੈ ਕੇ ਦੀਪਿਕਾ ਦਾ ਕਹਿਣਾ ਹੈ ਕਿ, “ਖੇਡ ਦੇ ਇਤੀਹਾਸ ‘ਚ ਸਭ ਤੋਂ ਵੱਧ ਆਈ ਕੋ ਨਿਕ ਪਲਾਂ ‘ਚੋਂ ਇੱਕ ਫ਼ਿਲਮ ‘ਚ ਇੱਕ ਛੋਟਾ ਪਰ ਜ਼ਰੂਰੀ ਹਿੱ ਸਾ ਨਿਭਾਉਣਾ ਸਨਮਾਨ ਦੀ ਗੱਲ ਹੈ।”


ਦੱਸ ਦਈਏ ਕਿ ਇਹ ਫ਼ਿਲਮ 1983 ਵਿਸ਼ਵ ਕੱਪ ਦੇ ਫਾਇਨਲ ‘ਚ ਵੈਸਟ ਇੰਡੀਜ਼ ਦੇ ਖ਼ਿ ਲਾ ਫ਼ ਭਾਰਤ ਦੀ ਸ਼ਾਨਦਾਰ ਜਿੱਤ ਦੀ ਕਹਾਣੀ ‘ਤੇ ਆਧਾਰਿਤ ਹੈ। ਇਹ ਫ਼ਿਲਮ ਇਸ ਹੀ ਸਾਲ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: