Breaking News
Home / ਰਾਸ਼ਟਰੀ / ਵੀਡੀਉ- ਸ਼ਹਿਨਾਜ਼ ਗਿੱਲ ਨੇ ਮੈਨੂੰ ਕਾਪੀ ਕੀਤਾ- ਰਾਖੀ ਸਾਵੰਤ ਹੋਈ ਔਖੀ

ਵੀਡੀਉ- ਸ਼ਹਿਨਾਜ਼ ਗਿੱਲ ਨੇ ਮੈਨੂੰ ਕਾਪੀ ਕੀਤਾ- ਰਾਖੀ ਸਾਵੰਤ ਹੋਈ ਔਖੀ

ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ-13 ‘ਚ ਆਪਣੇ ਐਂਟਰਟੇਨਮੈਂਟ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਜਿਸ ਤੋਂ ਬਾਅਦ ਹੁਣ ਵਾਰੀ ਸ਼ਹਿਨਾਜ਼ ਦੇ ਸਵੰਬਰ ਦੀ ਹੈ। ਜੀ ਹਾਂ, ਸ਼ਹਿਨਾਜ਼ ਟੀਵੀ ਸ਼ੋਅ ਰਾਹੀਂ ਆਪਣੇ ਲਈ ਲਾੜਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦਾ ਨਾਂ ਹੈ ‘ਮੁਝਸੇ ਸ਼ਾਦੀ ਕਰੋਗੇ।

ਸ਼ਹਿਨਾਜ਼ ਗਿੱਲ ਨੇ ਬਿੱਗ ਬੌਸ-13 ‘ਚ ਆਪਣੇ ਐਂਟਰਟੇਨਮੈਂਟ ਨਾਲ ਲੋਕਾਂ ਦਾ ਖੂਬ ਦਿਲ ਜਿੱਤਿਆ ਜਿਸ ਤੋਂ ਬਾਅਦ ਹੁਣ ਵਾਰੀ ਸ਼ਹਿਨਾਜ਼ ਦੇ ਸਵੰਬਰ ਦੀ ਹੈ। ਜੀ ਹਾਂ, ਸ਼ਹਿਨਾਜ਼ ਟੀਵੀ ਸ਼ੋਅ ਰਾਹੀਂ ਆਪਣੇ ਲਈ ਲਾੜਾ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਦਾ ਨਾਂ ਹੈ ‘ਮੁਝਸੇ ਸ਼ਾਦੀ ਕਰੋਗੇ। ਇਸ ਸ਼ੋਅ ਨੂੰ ਮਨੀਸ਼ ਪੌਲ ਹੋਸਟ ਕਰ ਰਹੇ ਹਨ ਤੇ ਇੱਕ ਵਾਰ ਫੇਰ ਸ਼ਹਿਨਾਜ਼ ਦੇ ਫੈਨਸ ਉਸ ਨੂੰ ਰਿਐਕਟੀ ਸ਼ੋਅ ‘ਚ ਵੇਖ ਕੇ ਖੁਸ਼ ਹਨ।

ਇਸ ਦੇ ਨਾਲ ਹੀ ਦੱਸ ਦਈਏ ਕਿ ਸ਼ਹਿਨਾਜ਼ ਲਈ ਕਈ ਮੁੰਡੇ ਲਾਈਨ ਲਾ ਕੇ ਵਿਆਹ ਕਰਨ ਨੂੰ ਤਿਆਰ ਖੜ੍ਹੇ ਹਨ। ਦੱਸ ਦਈਏ ਕਿ ਪੰਜਾਬ ਦੀ ਕੈਟਰੀਨਾ ਨੂੰ ਰੋਹਨਪ੍ਰੀਤ ਨੇ ਪ੍ਰਪੋਜ਼ ਵੀ ਕਰ ਦਿੱਤਾ ਹੈ ਤੇ ਨਾਲ ਹੀ ਕਾਮੇਡੀਅਨ ਬਲਰਾਜ ਵੀ ਉਸ ਨਾਲ ਵਿਆਹ ਕਰਨ ਨੂੰ ਤਿਆਰ ਬੈਠੇ ਹਨ।

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: