Breaking News
Home / ਰਾਸ਼ਟਰੀ / ਕਿਆਰਾ ਅਡਵਾਨੀ ਵਲੋਂ ਟਾਪਲੈਸ ਫੋਟੋ ਖਿਚਾਉਣ ਤੇ ਭਾਰਤੀਆਂ ਨੇ ਕੀਤਾ ਟ ਰੋ ਲ

ਕਿਆਰਾ ਅਡਵਾਨੀ ਵਲੋਂ ਟਾਪਲੈਸ ਫੋਟੋ ਖਿਚਾਉਣ ਤੇ ਭਾਰਤੀਆਂ ਨੇ ਕੀਤਾ ਟ ਰੋ ਲ

ਕਿਆਰਾ ਅਡਵਾਨੀ ਵਲੋਂ ਟਾਪਲੈਸ ਫੋਟੋ ਖਿਚਾਉਣ ਤੇ ਭਾਰਤੀਆਂ ਨੇ ਕੀਤਾ ਟਰੋਲ,, ਅਗਲੀ ਦੀ ਜ਼ਿੰਦਗੀ ਜੋ ਮਰਜ਼ੀ ਕਰੇ…ਪਰ ਕਿੱਥੋਂ ਹੱਟਦੀ ਜਨਤਾ
ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਦਾ ਕੈਲੰਡਰ ਸੁਰਖੀਆਂ ‘ਚ ਹੁੰਦਾ ਹੈ। ਬਾਲੀਵੁੱਡ ਸਿਤਾਰੇ ਡੱਬੂ ਦੇ ਕੈਲੰਡਰ ਲਈ ਵਿਸ਼ੇਸ਼ ਫੋਟੋਸ਼ੂਟ ਕਰਾਉਂਦੇ ਹਨ। ਡੱਬੂ ਨੇ 2020 ਕੈਲੰਡਰ ਵੀ ਲਾਂਚ ਕੀਤਾ ਹੈ ਤੇ ਸਾਰੇ ਸਿਤਾਰਿਆਂ ਦੇ ਫੋਟੋਸ਼ੂਟ ਸਾਹਮਣੇ ਆਏ ਹਨ, ਪਰ ਸਭ ਦੇ ਵਿੱਚ ਸਭ ਤੋਂ ਬੋਲਡ ਫੋਟੋਸ਼ੂਟ ਹੈ ਕਿਆਰਾ ਅਡਵਾਨੀ ਦਾ।

ਕਿਆਰਾ ਅਡਵਾਨੀ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਸਭ ਤੋਂ ਵਾਇਰਲ ਹੋ ਰਹੀ ਹੈ। ਕਿਆਰਾ ਨੇ ਟਾਪਲੈਸ ਫੋਟੋਸ਼ੂਟ ਕਰਵਾਇਆ ਹੈ।

ਕਿਆਰਾ ਦੀ ਪੇਸ਼ੇਵਰ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਕਿਆਰਾ ਦਾ ਗ੍ਰਾਫ ਹਾਲ ਦੇ ਸਮੇਂ ਚ ਉੱਚਾ ਹੁੰਦਾ ਜਾ ਰਿਹਾ ਹੈ। ਕਿਆਰਾ ਦੀਆਂ ਪਿਛਲੀਆਂ ਫਿਲਮਾਂ ‘ਕਬੀਰ ਸਿੰਘ’ ਅਤੇ ‘ਗੁੱਡ ਨਿਊਜ਼’ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ ਹੈ। ਇਸ ਨਾਲ ਦੋਵੇਂ ਫਿਲਮਾਂ ਨੇ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

Check Also

ਹਿੰਦੂ ਅੱਤਵਾਦੀ ਵਿਕਾਸ ਦੂਬੇ ਨੂੰ ਮੰਦਿਰ ਵਿਚ ਲੁਕੇ ਹੋਏ ਨੂੰ ਗ੍ਰਿਫਤਾਰ ਕੀਤਾ ਗਿਆ

ਅੱਠ ਪੁਲਿਸ ਮੁਲਾਜ਼ਮਾਂ ਦਾ ਕਤਲ ਕਰਨ ਵਾਲੇ ਵਿਕਾਸ ਦੂਬੇ ਨੂੰ ਲੋਕਾਂ ਵੱਲੋਂ ਹਿੰਦੂ ਅੱਤਵਾਦੀ ਕਹਿਣ …

%d bloggers like this: