Breaking News
Home / ਪੰਜਾਬ / ਨਾਬਾ ਲਗ ਲੜਕੀ ਨੇ ਕਲਯੁੱਗੀ ਪਿਓ ਦੇ ਬੱਚੇ ਨੂੰ ਦਿੱਤਾ ਜਨਮ

ਨਾਬਾ ਲਗ ਲੜਕੀ ਨੇ ਕਲਯੁੱਗੀ ਪਿਓ ਦੇ ਬੱਚੇ ਨੂੰ ਦਿੱਤਾ ਜਨਮ

ਨਾਬਾਲਗ ਲੜਕੀ ਨੇ ਕਲਯੁੱਗੀ ਪਿਓ ਦੇ ਬੱਚੇ ਨੂੰ ਦਿੱਤਾ ਜਨਮ:ਪਟਿਆਲਾ : ਦੇਸ਼ ‘ਚ ਬ ਲਾ ਤ ਕਾ ਰ ਦੀਆਂ ਘ ਟ ਨਾ ਵਾਂ ਖ ਤ ਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਸਾਨੂੰ ਹਰ ਰੋਜ਼ ਬ ਲਾ ਤ ਕਾਰ ਦੀ ਘਟਨਾ ਸੁਣਨ ਅਤੇ ਦੇਖਣ ਨੂੰ ਮਿਲਦੀ ਹੈ। ਹੁਣ ਇੱਕ ਫ਼ਿਰ ਇਨਸਾਨੀਅਤ ਨੂੰ ਸ਼ ਰ ਮ ਸ਼ਾਰ ਕਰਨ ਵਾਲੀ ਘਟਨਾ ਪਟਿਆਲਾ ਤੋਂ ਸਾਹਮਣੇ ਹੈ ,ਜਿੱਥੇ ਇੱਕ ਨਾਬਾ ਲਗ ਧੀ ਨੇ ਦਰਿੰਦੇ ਪਿਓ ਦੇ ਬੱਚੇ ਨੂੰ ਜਨਮ ਦਿੱਤਾ ਹੈ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਲੜਕੀ ਦੀ ਮਾਂ ਨੂੰ ਦਸੰਬਰ ’ਚ ਬੱਚੀ ਦਾ ਪੇਟ ਦੇਖ ਕੇ ਪਿਤਾ ਦੀ ਕਰਤੂਤ ਦਾ ਪਤਾ ਲੱਗਿਆ ਸੀ। ਜਦੋਂ ਪਿਤਾ ਨੂੰ ਇਸ ਗੱਲ ਦੀ ਭਣਕ ਲੱਗੀ ਤਾਂ ਉਹ ਦਸੰਬਰ ’ਚ ਹੀ ਘਰ ਤੋਂ ਫ ਰਾ ਰ ਹੋ ਗਿਆ ਜੋ ਅੱਜ ਤੱਕ ਵਾਪਸ ਨਹੀਂ ਆਇਆ। ਇਸ ਘਟਨਾ ਤੋਂ ਬਾਅਦ ਘਨੌਰ ਪੁਲਿਸ ਨੇ ਦਰਿੰਦੇ ਪਿਤਾ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਦੋਂ ਪੀੜਤ ਬੱਚੀ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਿਛਲੇ ਸਾਲ ਜੂਨ ਦੀਆਂ ਛੁੱਟੀਆਂ ’ਚ ਜਦੋਂ ਮਾਂ ਨਾਨਕੇ ਘਰ ਗਈ ਸੀ ਤਾਂ ਪਾਪਾ ਨੇ ਉਸ ਨਾਲ ਗੰਦਾ ਕੰਮ ਕੀਤਾ ਅਤੇ ਕਿਸੇ ਨੂੰ ਨਾ ਦੱਸਣ ਦੀ ਧਮ ਕੀ ਦਿੱਤੀ ਸੀ। ਜਿਸ ਤੋਂ ਬਾਅਦ ਪੀੜਤ ਲੜਕੀ ਨੇ ਹੁਣ ਦ ਰਿੰ ਦੇ ਪਿਓ ਦੇ ਬੱਚੇ ਨੂੰ ਜਨਮ ਦਿੱਤਾ ਹੈ।

Check Also

ਸ਼੍ਰੋਮਣੀ ਕਮੇਟੀ ਵੱਲੋਂ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸਸਕਾਰ ਲਈ ਜ਼ਮੀਨ ਦੀ ਪੇਸ਼ਕਸ਼

ਅੰਮ੍ਰਿਤਸਰ, 2 ਅਪ੍ਰੈਲ-ਪੰਥ ਪ੍ਰਸਿੱਧ ਕੀਰਤਨੀਏ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਹਜ਼ੂਰੀ ਰਾਗੀ ਭਾਈ …

%d bloggers like this: