Breaking News
Home / ਪੰਜਾਬ / ਮੁਹੱਬਤ ‘ਚ ਹੋਏ ਅੰ ਨ੍ਹੇ ਕ ਤ ਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾ ਤ ਲ

ਮੁਹੱਬਤ ‘ਚ ਹੋਏ ਅੰ ਨ੍ਹੇ ਕ ਤ ਲ ਦੀ ਗੁੱਥੀ ਸੁਲਝੀ, ਦੋਸਤ ਹੀ ਨਿਕਲਿਆ ਕਾ ਤ ਲ

ਬੀਤੇ ਦਿਨੀਂ ਪਿੰਡ ਲਹਿਰਾ ਮੁਹੱਬਤ ‘ਚ ਹੋਏ ਅੰ ਨ੍ਹੇ ਕ ਤ ਲ ਦੀ ਗੁੱ ਥੀ ਪੁਲਸ ਨੇ 48 ਘੰਟਿਆਂ ਦੇ ਅੰਦਰ ਹੀ ਸੁਲਝਾ ਲਈ ਹੈ। ਮ੍ਰਿਤਕ ਦੇ ਦੋਸਤ ਤੇ ਉਸ ਦੇ ਇਕ ਰਿਸ਼ਤੇਦਾਰ ਨੂੰ ਗ੍ਰਿ ਫ਼ ਤਾ ਰ ਕਰ ਲਿਆ ਹੈ ਕਿਉਂਕਿ ਮੁ ਲ ਜ਼ ਮ ਨੂੰ ਸ਼ੱ ਕ ਸੀ ਕਿ ਮ੍ਰਿਤਕ ਉਸ ਦੀ ਪਤਨੀ ‘ਤੇ ਮਾੜੀ ਅੱਖ ਰੱਖਦਾ ਹੈ। ਅਰੁਣ ਮਿੱਤਲ ਆਈ. ਜੀ. ਰੇਂਜ ਬਠਿੰਡਾ ਵੱਲੋਂ ਕੀਤੀ ਗਈ ਪ੍ਰੈੱਸ ਕਾਨਫਰੰਸ ਅਨੁਸਾਰ ਪਰਵਿੰਦਰ ਸਿੰਘ ਅਤੇ ਪਰਮਜੀਤ ਸਿੰਘ ਪੰਮਾ ਵਾਸੀਆਨ ਲਹਿਰਾ ਮੁਹੱਬਤ ਚੰਗੇ ਦੋਸਤ ਸਨ ਪਰ ਕੁਝ ਸਮੇਂ ਪਹਿਲਾਂ ਪਰਮਜੀਤ ਸਿੰਘ ਪੰਮਾ ਨੂੰ ਸ਼ੱ ਕ ਹੋਇਆ ਕਿ ਪਰਵਿੰਦਰ ਸਿੰਘ ਉਸ ਦੀ ਪਤਨੀ ‘ਤੇ ਮਾੜੀ ਨਜ਼ਰ ਰੱਖਦਾ ਹੈ। ਬੀਤੀ 9 ਅਤੇ 10 ਦੀ ਦਰਮਿਆਨੀ ਰਾਤ ਨੂੰ ਉਹ ਦੋਵੇਂ ਪਿੰਡ ‘ਚ ਹੀ ਕਿਸੇ ਵਿਆਹ ਸਮਾਗਮ ‘ਚ ਗਏ ਹੋਏ ਸਨ। ਕਰੀਬ ਅੱਧੀ ਰਾਤ ਨੂੰ ਜਦੋਂ ਪਰਵਿੰਦਰ ਸਿੰਘ ਆਪਣੇ ਘਰ ਆ ਰਿਹਾ ਸੀ ਤਾਂ ਪੰਮੇ ਨੇ ਉਸ ਦਾ ਪਿੱਛਾ ਕੀਤਾ, ਜਦਕਿ ਉਕਤ ਦੀ ਗਲੀ ‘ਚ ਪੰਮੇ ਦਾ ਚਚੇਰਾ ਭਰਾ ਅੰਮ੍ਰਿਤਪਾਲ ਸਿੰਘ ਪਹਿਲਾਂ ਹੀ ਖੜ੍ਹਾ ਸੀ। ਦੋਵਾਂ ਨੇ ਪਰਵਿੰਦਰ ਸਿੰਘ ਨੂੰ ਘੇਰ ਲਿਆ ਤੇ ਕੁੱ ਟ-ਮਾ ਰ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਮੁ ਲ ਜ਼ ਮਾਂ ਨੇ ਕੁ ਹਾ ੜੀ ਦੇ ਕਈ ਵਾਰ ਪਰਵਿੰਦਰ ਸਿੰਘ ਦੇ ਸਿਰ ‘ਤੇ ਕੀਤੇ। ਸਿੱਟੇ ਵਜੋਂ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੁ ਲ ਜ਼ ਮ ਮੌਕੇ ਤੋਂ ਫ ਰਾ ਰ ਹੋ ਗਏ। ਬਾਅਦ ‘ਚ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਮੌਕੇ ‘ਤੇ ਪੁਲਸ ਚੌਕੀ ਭੁੱਚੋ ਤੇ ਨਥਾਣਾ ਪੁਲਸ ਪਹੁੰਚੀ, ਜਿਸ ਨੇ ਵਾ ਰ ਦਾ ਤ ਦਾ ਜਾਇਜ਼ਾ ਲਿਆ ਪਰ ਮੁੱਢਲੀ ਜਾਂਚ ਦੌਰਾਨ ਕੋਈ ਸੁ ਰਾ ਗ ਹੱਥ ਨਹੀਂ ਲੱਗਾ।

ਮਿੱਤਲ ਨੇ ਅੱਗੇ ਦੱਸਿਆ ਕਿ ਵਾ ਰ ਦਾ ਤ ਨੂੰ ਟਰੇਸ ਕਰਨ ਲਈ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅਜੇ ਗਾਂਧੀ ਏ. ਐੱਸ. ਪੀ., ਗੋਪਾਲ ਚੰਦ ਡੀ. ਐੱਸ. ਪੀ. ਭੁੱਚੋ, ਇੰਸਪੈਕਟਰ ਰਜਿੰਦਰ ਕੁਮਾਰ ਥਾਣਾ ਨਥਾਣਾ ਅਤੇ ਐੱਸ. ਆਈ. ਗੁਰਦਰਸ਼ਨ ਸਿੰਘ ਚੌਕੀ ਭੁੱਚੋ ਮੰਡੀ ਦੀ ਇਕ ਜਾਂਚ ਟੀਮ ਬਣਾਈ ਗਈ। ਇਸ ਟੀਮ ਨੇ ਡੂੰ ਘਾ ਈ ਨਾਲ ਕੀਤੀ ਜਾਂਚ ਉਪਰੰਤ ਉਕਤ ਦੋਵਾਂ ਨੂੰ ਗ੍ਰਿ ਫ਼ ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਦੋ ਦਿਨਾ ਲਈ ਰਿਮਾਂਡ ਹਾਸਲ ਕੀਤੀ ਜਾਵੇਗਾ ਤਾਂ ਕਿ ਹੋਰ ਪੁੱਛਗਿੱਛ ਕੀਤੀ ਜਾ ਸਕੇ। ਵਾ ਰ ਦਾ ਤ ‘ਚ ਵਰਤੀ ਗਈ ਕੁਹਾੜੀ ਅਤੇ ਖੂ ਨ ਨਾਲ ਲੱ ਥ ਪੱ ਥ ਕੱਪੜੇ ਬਰਾਮਦ ਕਰ ਲਏ ਗਏ ਹਨ। ਹੁਣ ਤੱਕ ਦੀ ਜਾਣਕਾਰੀ ਮੁਤਾਬਕ ਮੁ ਲ ਜ਼ ਮਾਂ ਵਿਰੁੱਧ ਪਹਿਲਾਂ ਕੋਈ ਵੀ ਮੁ ਕੱ ਦ ਮਾ ਦਰਜ ਨਹੀਂ, ਫਿਰ ਵੀ ਪੁੱਛ ਪੜਤਾਲ ਜਾਰੀ ਹੈ।

Check Also

Video – ਕੀ ਪੁਲਿਸ ਕਰੇਗੀ ਜਤਿੰਦਰ ਪੰਨੂ ਖਿਲਾਫ ਪਰਚਾ ਦਰਜ ?

ਇਸ ਸਮੇਂ ਪੰਜਾਬ ਦੇ ਸਿਹਤ ਵਿਭਾਗ ਵਿੱਚ ਚਿੰਤਾ ਪਸਰੀ ਹੋਈ ਹੈ। ਇਹ ਗੱਲ ਦੀ ਸਮਝ …

%d bloggers like this: