Breaking News
Home / ਅੰਤਰ ਰਾਸ਼ਟਰੀ / ਦੁਬਈ ਵਿਚ ਭਾਰਤੀ ਪਤੀ ਨੇ ਪਤਨੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਖ ਤ ਰੇ ਚ ਪਾਈ

ਦੁਬਈ ਵਿਚ ਭਾਰਤੀ ਪਤੀ ਨੇ ਪਤਨੀ ਦੀ ਜਾਨ ਬਚਾਉਣ ਲਈ ਆਪਣੀ ਜਾਨ ਖ ਤ ਰੇ ਚ ਪਾਈ

ਯੂਏਈ ‘ਚ ਰਹਿਣ ਵਾਲੇ ਇੱਕ ਭਾਰਤੀ ਮੁੱਲ ਦਾ 32 ਸਾਲਾ ਨੌਜਵਾਨ ਅਨਿਲ ਨਿਨਨ ਬੂ ਰੀ ਤਰ੍ਹਾਂ ਨਾਲ ਝੁ ਲ ਸ ਗਿਆ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਵਿਅਕਤੀ ਆਪਣੀ ਪਤਨੀ ਨੂੰ ਦੁੱਬਈ ਦੇ ਉੱਮ ਅਲ ਕਵੈਨ ਦੇ ਅਪਾਰਟਮੈਂਟ ‘ਚ ਲੱਗੀ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਜ਼ ਖ ਮੀ ਹੋ ਗਿਆ।

ਦੁੱਬਈ: ਯੂਏਈ ‘ਚ ਰਹਿਣ ਵਾਲੇ ਇੱਕ ਭਾਰਤੀ ਮੁੱਲ ਦਾ 32 ਸਾਲਾ ਨੌਜਵਾਨ ਅਨਿਲ ਨਿਨਨ ਬੂਰੀ ਤਰ੍ਹਾਂ ਨਾਲ ਝੁ ਲ ਸ ਗਿਆ। ਪੁਲਿਸ ਨੇ ਬੁੱਧਵਾਰ ਨੂੰ ਦੱਸਿਆ ਕਿ ਭਾਰਤੀ ਵਿਅਕਤੀ ਆਪਣੀ ਪਤਨੀ ਨੂੰ ਦੁੱਬਈ ਦੇ ਉੱਮ ਅਲ ਕਵੈਨ ਦੇ ਅਪਾਰਟਮੈਂਟ ‘ਚ ਲੱਗੀ ਅੱ ਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਉਹ ਜ਼ ਖ ਮੀ ਹੋ ਗਿਆ।

ਅਨਿਲ ਨੂੰ ਜ਼ ਖ ਮੀ ਹਾਲਤ ‘ਚ ਹਸਪਤਾਲ ਦਾਖਿਲ ਕਰਵਾਇਆ ਗਿਆ ਹੈ। ਡਾਕਟਰਾਂ ਵਲੋਂ ਉਸਦੀ ਹਾਲਤ ਗੰ ਭੀ ਰ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਪਤਨੀ ਨੀਨੁ ਵੀ ਉਸ ਹੀ ਹਸਪਤਾਲ ‘ਚ ਭਰਤੀ ਹੈ, ਪਰ ਉਹ ਖ ਤ ਰੇ ਤੋਂ ਬਾਹਰ ਹੈ।

ਦੱਸ ਦਈਏ ਕਿ ਦੋਨੋਂ ਪਤੀ-ਪਤਨੀ ਕੇਰਲ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਦਾ ਇੱਕ ਚਾਰ ਸਾਲ ਦਾ ਬੇਟਾ ਵੀ ਹੈ। ਇਹ ਸ਼ੱ ਕ ਜਤਾਇਆ ਜਾ ਰਿਹਾ ਹੈ ਕਿ ਉਨ੍ਹਾਂ ਦੇ ਅਪਾਰਟਮੈਂਟ ਦੇ ਗਲਿਆਰੇ ‘ਚ ਲਾਏ ਗਏ ਬਿਜਲੀ ਦੇ ਬੌਕਸ ਤੋਂ ਸ਼ਾਰਟ ਸਰਕੱਟ ਕਾਰਨ ਅੱ ਗ ਲੱਗੀ ਸੀ।

Check Also

ਸੋਨੇ ਦੀ ਥਾਲੀ ਵਿਚ ਖਾਣਾ ਖਾਏਗਾ ਟਰੰਪ ਤੇ ਉਸ ਦਾ ਪਰਿਵਾਰ, ਚਾਂਦੀ ਦੇ ਕੱਪ ਵਿਚ ਪੀਣਗੇ ਚਾਹ

ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਫੇਰੀ ਵਿਚ ਸਿਰਫ 2 ਦਿਨ ਬਾਕੀ ਹਨ। ਅਜਿਹੀ …

%d bloggers like this: