Breaking News
Home / ਅੰਤਰ ਰਾਸ਼ਟਰੀ / ਵੀਡੀਉ-ਕੋਰੋਨਾ ਵਾ ਇ ਰ ਸ ਉਤੇ ਮੈਟਰੋ ਵਿਚ ਪ੍ਰੈਂਕ ਨਾਲ ਮਚੀ ਭਗਦੜ

ਵੀਡੀਉ-ਕੋਰੋਨਾ ਵਾ ਇ ਰ ਸ ਉਤੇ ਮੈਟਰੋ ਵਿਚ ਪ੍ਰੈਂਕ ਨਾਲ ਮਚੀ ਭਗਦੜ

ਰੂਸ ਵਿਚ ਕੋਰੋਨਾ ਵਿ ਸ਼ਾ ਣੂ ਨਾਲ ਸਬੰਧਤ ਪ੍ਰੈਂਕ ਕਰਨਾ ਭਾਰੀ ਪੈ ਗਿਆ। ਨੌਜਵਾਨ ਨੂੰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼’ ਚ 5 ਸਾਲ ਦੀ ਕੈਦ ਅਤੇ 5.5 ਲੱਖ ਰੁਪਏ (5 ਲੱਖ ਰੂਬਲ) ਦੀ ਸਜ਼ਾ ਸੁਣਾਈ ਗਈ ਹੈ। ਰੂਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਚੀਨ ਦੇ ਮਾਰੂ ਕੋਰੋਨਾ ਵਾ ਇ ਰ ਸ ਨਾਲ ਦੁਨੀਆਂ ਵਿਚ ਡਰ ਦਾ ਮਾਹੌਲ ਹੈ, ਦੂਜੇ ਪਾਸੇ ਕੁਝ ਲੋਕਾਂ ਲਈ ਇਹ ਦੂਜਿਆਂ ਨੂੰ ਡਰਾਉਣ ਦਾ ਸਾਧਨ ਬਣ ਗਿਆ ਹੈ। ਰੂਸ ਵਿਚ ਕੋਰੋਨਾ ਵਿਸ਼ਾਣੂ ਨਾਲ ਸਬੰਧਤ ਪ੍ਰੈਂਕ ਕਰਨਾ ਭਾਰੀ ਪੈ ਗਿਆ। ਨੌਜਵਾਨ ਨੂੰ ਜਨਤਕ ਥਾਵਾਂ ‘ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼’ ਚ 5 ਸਾਲ ਦੀ ਕੈਦ ਅਤੇ 5.5 ਲੱਖ ਰੁਪਏ (5 ਲੱਖ ਰੂਬਲ) ਦੀ ਸਜ਼ਾ ਸੁਣਾਈ ਗਈ ਹੈ। ਰੂਸ ਦੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਚੀਨ ਵਿਚ ਕੋਰੋਨਾ ਵਾ ਇ ਰ ਸ ਨਾਲ ਜੁੜਿਆ ਇਕ ਪਰੈਂਕ ਸੋਸ਼ਲ ਮੀਡੀਆ ਉਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਪਰੈਂਕ ਸਾਈਟ ਉਤੇ ਇਸ ਵੀਡੀਓ ਨੂੰ ਹੁਣ ਹਟਾ ਦਿੱਤਾ ਗਿਆ ਹੈ। ਪੁਲਿਸ ਨੇ ਇਸ ਵੀਡੀਓ ਨੂੰ ਬਣਾਉਣ ਵਾਲੇ ਸਟਾਰ ਨੂੰ ਗ੍ਰਿ ਫ ਤਾ ਰ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿਚ ਦੋਸ਼ੀ ਵਿਦਿਆਰਥੀ ਦੇ ਹੋਰਨਾਂ ਸਾਥੀਆਂ ਦੀ ਤਲਾਸ਼ ਵੀ ਕਰ ਰਹੀ ਹੈ, ਜਿਨ੍ਹਾਂ ਇਹ ਵੀਡੀਓ ਬਣਾਉਣ ਵਿਚ ਉਸਦੀ ਮਦਦ ਕੀਤੀ ਸੀ।


ਇਸ ਵੀਡੀਓ ਵਿਚ ਇਕ ਨੌਜਵਾਨ ਮੈਟਰੋ ਵਿਚ ਲੋਕਾਂ ਦੇ ਸਾਹਮਣੇ ਡਿੱਗ ਜਾਂਦਾ ਹੈ। ਇਸ ਤੋਂ ਬਾਅਦ ਇਕ ਹੋਰ ਨੌਜਵਾਨ ਉਥੇ ਪਹੁੰਚਦਾ ਹੈ ਅਤੇ ਕੋਰੋਨਾ ਵਾ ਇ ਰ ਸ ਚਿਲਾਉਂਦਾ ਹੋਇਆ ਭੱਜਣ ਲੱਗਦਾ ਹੈ। ਨੌਜਵਾਨ ਵੱਲੋਂ ਇਸ ਤਰ੍ਹਾਂ ਕਰਨ ਨਾਲ ਦ ਹਿ ਸ਼ ਤ ਫੈਲ ਜਾਂਦੀ ਹੈ ਅਤੇ ਮੈਟਰੋ ਅੰਦਰ ਹੋਰ ਲੋਕ ਵੀ ਉਥੋਂ ਭੱਜਣ ਲੱਗਦੇ ਹਨ।

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: