Breaking News
Home / ਅੰਤਰ ਰਾਸ਼ਟਰੀ / ਕੋਰੋਨਾ ਵਾ ਇ ਰ ਸ ਦਾ ਕ ਹਿ ਰ, ਚੀਨੀ ਸ਼ਹਿਰਾਂ ਨੂੰ ਕੀਤਾ ਤ ਬਾ ਹ

ਕੋਰੋਨਾ ਵਾ ਇ ਰ ਸ ਦਾ ਕ ਹਿ ਰ, ਚੀਨੀ ਸ਼ਹਿਰਾਂ ਨੂੰ ਕੀਤਾ ਤ ਬਾ ਹ

ਕੋਰੋਨਾ ਵਾ ਇ ਰ ਸ ਨੇ ਪੂਰੀ ਦੁਨੀਆ ‘ਚ ਤਬਾਹੀ ਮਚਾਈ ਹੋਈ ਹੈ। ਇਸ ਮਾਰੂ ਵਾ ਇ ਰ ਸ ਨੇ ਅੱ ਤ ਵਾ ਦ ਨੂੰ ਵੀ ਪਿੱਛੇ ਛੱਡ ਦਿੱਤਾ ਹੈ। WHO ਦੇ ਮੁੱਖੀ ਟੇਡਰਸ ਅਦਹਾਨੋਮ ਗੇਬ੍ਰੀਅਸਸ ਸਾਫ ਨੇ ਕਿਹਾ ਹੈ, “ਭਾਵੇਂ 99 ਫੀਸਦ ਕੇਸ ਚੀਨ ਵਿੱਚ ਹਨ ਅਤੇ ਇਹ ਉਸ ਮੁਲਕ ਲਈ ਗੰਭੀਰ ਸਥਿਤੀ ਹੈ, ਪਰ ਇਹ ਵਾ ਇ ਰ ਸ ਪੂਰੀ ਦੁਨੀਆ ਲਈ ਬਹੁਤ ਵੱਡਾ ਖਤਰਾ ਹੈ।‘’ ਉਨ੍ਹਾਂ ਦਾ ਕਹਿਣਾ ਹੈ, ਕੋਰੋਨਾ ਵਾ ਇ ਰ ਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਦੁ ਸ਼ ਮ ਣ ਮੰਨਿਆ ਜਾਵੇ।


ਇਸ ਮਾਰੂ ਵਾਇਰਸ ਨਾਲ ਚੀਨ ਵਿਚ ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਸ ਵਾ ਇ ਰ ਸ ਦੇ ਨਾਲ ਨਜਿੱਠਣ ਲਈ UN ਨੇ ਇੱਕ ਕਰਾਈਸਿਸ ਮੈਨੇਜਮੈਂਟ ਟੀਮ ਬਣਾਈ ਹੈ ਜੋ ਕਿ WHO ਦੀ ਅਗੁਵਾਈ ‘ਚ ਚੱਲੇਗੀ। WHO ਦੇ ਮੁਤਾਬਿਕ ਦੁਨਿਆ ਭਰ ‘ਚ 24 ਘੰਟਿਆ ਦੇ ਅੰਦਰ ਕੋਰੋਨਾ ਵਾ ਇ ਰ ਸ ਦੇ 45171 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ 2068 ਮਾਮਲੇ ਨਵੇਂ ਹਨ। ਚੀਨ ‘ਚ ਹੁਣ ਤੱਕ ਕਰੀਬ 1300 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਭ ਤੋਂ ਜਿਆਦਾ ਮਾਮਲੇ ਚੀਨ ਦੇ ਸ਼ਹਿਰ ਹੁਬੇਈ ‘ਚ ਸਾਹਮਣੇ ਆਏ ਹਨ । 14,840 ਲੋਕਾਂ ਦਾ ਇਲਾਜ ਚੱਲ ਰਿਹਾ ਹੈ।

WHO,OCHA,IUMO,UNICEF,ICAO,WFP,FAO ਤੇ ਕਈ UN ਸਕਤਰੇਤ ਦੇ ਵਿਭਾਗਾਂ ਨੇ ਟੈਲੀਕਾਨਫਰੰਸ ਕੀਤੀ ਹੈ। ਕਾਨਫਰੰਸ ਚ ਵਿਗਿਆਨੀਆੰ ਵਲੋਂ ਇਲ ਵਾ ਇ ਰ ਸ ਦੇ ਫੈਲਣ,ਇਲਾਜ ਤੇ ਟੀਕਾਕਰਨ ਬਾਰੇ ਚਰਚਾ ਹੋਈ।ਸਮਾਜਿਕ,ਆਰਥਿਕ ਤੇ ਵਿਕਾਸ ਤੇ ਹੋਏ ਅਸਰ ਨਾਲ ਨਿਪਟਨ ਦੀ ਕੋਸ਼ਿਸ਼ ਕਰਣਗੇ ਇੰਟਰਨੈਸ਼ਨਲ ਸੰਗਠਨ..ਚੀਨ ਤੋਂ ਇਲਾਵਾ 22 ਦੇਸ਼ਾਂ ‘ਚ ਕੋਰੋਨਾ ਵਾ ਇ ਰ ਸ ਦੇ ਮਾਮਲੇ ਸਾਹਮਣੇ ਆਏ ਨੇ। ਥਾਈਲੈਂਡ, ਸਿੰਗਾਪੁਰ, ਦੱਖਣ ਕੋਰੀਆ, ਆਸਟਰੇਲੀਆ, ਮਲੇਸ਼ੀਆ, ਅਮਰੀਕਾ ‘ਚ ਕਈ ਸ਼ੱ ਕੀ ਮਰੀਜ਼ ਮਿਲੇ ਹਨ। ਚੀਨ ਤੋਂ ਬਾਅਦ ਸਿੰਗਾਪੁਰ ‘ਚ ਜਿਆਦਾ ਮਾਮਲੇ ਸਾਹਮਣੇ ਆਏ ਹਨ। ਭਾਰਤ ‘ਚ ਤਿੰਨ ਮਰੀਜ਼ ਕੋਰੋਨਾ ਵਾ ਇ ਰ ਸ ਦੇ ਪਾਜਿਟਿਵ ਮਿਲੇ ਹਨ।

Check Also

Video ਮਨਜੀਤ ਸਿੰਘ ਰਿਆਤ: UK ਵਿੱਚ ‘ਹਰਮਨ ਪਿਆਰੇ’ ਤੇ ਮੋਹਰੀ ਸਿੱਖ ਡਾਕਟਰ ਨੂੰ ਕੀਤਾ ਗਿਆ ਯਾਦ

ਐਮਰਜੈਂਸੀ ਸੇਵਾਵਾਂ ਦੇਣ ਵਾਲੇ ਬਰਤਾਨੀਆ ਦੇ ਪਹਿਲੇ ਸਿੱਖ ਮਨਜੀਤ ਸਿੰਘ ਰਿਆਤ ਦੀ ਕੋਵਿਡ-19 ਕਾਰਨ ਮੌਤ …

%d bloggers like this: