Breaking News
Home / ਪੰਜਾਬ / ਸ਼ਿਵ ਸੈ ਨਾ ਆਗੂ ਤੇ ਗੋ ਲੀ ਆਂ ਨਾਲ ਹ ਮ ਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ

ਸ਼ਿਵ ਸੈ ਨਾ ਆਗੂ ਤੇ ਗੋ ਲੀ ਆਂ ਨਾਲ ਹ ਮ ਲਾ ਕਰਨ ਵਾਲਿਆਂ ਦੇ ਸਕੈੱਚ ਜਾਰੀ

ਧਾਰੀਵਾਲ, 13 ਫਰਵਰੀ (ਸਵਰਨ ਸਿੰਘ)-ਸਥਾਨਿਕ ਸ਼ਹਿਰ ਦੇ ਡਡਵਾਂ ਰੋਡ ਤੇ ਚੱਲੀ ਗੋਲੀ ਦੌਰਾਨ ਸ਼ਿਵ ਸੈ ਨਾ ਹਿੰਦੁਸਤਾਨ ਉੱਤਰੀ ਭਾਰਤ ਯੂਥ ਵਿੰਗ ਪ੍ਰਧਾਨ ਹਨੀ ਮਹਾਜਨ ਤੇ ਜ਼ ਖ ਮੀ ਕੀਤੇ ਜਾਣ ਅਤੇ ਅਸ਼ੋਕ ਕੁਮਾਰ ਦੀ ਮੌਤ ਦੇ ਮਾਮਲਾ ਦੀ ਤਫ਼ਤੀਸ਼ ਨੂੰ ਅੱਗੇ ਵਧਾਉਂਦਿਆਂ ਪੰਜਾਬ ਪੁਲਿਸ ਵੱਲੋਂ ਹ ਮ ਲਾ ਵ ਰਾਂ ਦੇ ਸਕੈੱਚ ਜਾਰੀ ਕੀਤੇ ਗਏ ਹਨ। ਇਸ ਸਬੰਧ ਵਿਚ ਐਸ.ਐਸ.ਪੀ. ਗੁਰਦਾਸਪੁਰ ਸਵਰਨਜੀਤ ਸਿੰਘ ਨੇ ਦੱਸਿਆ ਕਿ ਇਹ ਸਕੈੱਚ ਸੀ.ਸੀ.ਟੀ.ਵੀ ਕੈਮਰਿਆਂ ਦੇ ਫੁਟੇਜ਼ ਅਤੇ ਮੌਕੇ ਤੇ ਕੁੱਝ ਗਵਾਹਾਂ ਦੇ ਅਧਾਰ ਤੇ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਇਸ ਘਟਨਾ ਪ੍ਰਤੀ ਸੁਹਿਰਦਤਾ ਨਾਲ ਪੈਰਵਾਈ ਕਰ ਰਹੀ ਹੈ ਅਤੇ ਸਰਚ ਅਭਿਆਨ ਵੀ ਜਾਰੀ ਹਨ।

ਪੰਜਾਬ ਕਾਂਗਰਸ ਦੀ ਬੁਲਾਰਾ ਨਿਮਿਸ਼ਾ ਮਹਿਤਾ ਵਲੋਂ ਧਾਰੀਵਾਲ ਵਿਖੇ ਅ ਣ ਪ ਛਾ ਤੇ ਵਿਅਕਤੀਆਂ ਵਲੋਂ ਕੀਤੇ ਗਏ ਹ ਮ ਲੇ ਦੌਰਾਨ ਜ਼ ਖ਼ ਮੀ ਸ਼ਿਵ ਸੈ ਨਾ ਹਿੰਦੁਸਤਾਨ ਉੱਤਰੀ ਦੇ ਆਗੂ ਹਨੀ ਮਹਾਜਨ ਦਾ ਅੰਮਿ੍ਤਸਰ ਵਿਖੇ ਹਾਲ-ਚਾਲ ਪੁੱਛਿਆ | ਨਿਮਿਸ਼ਾ ਮਹਿਤਾ ਵਲੋਂ ਹ ਮ ਲੇ ‘ਚ ਮਾਰੇ ਅਸ਼ੋਕ ਕੁਮਾਰ ਦੀ ਹੱ ਤਿ ਆ ‘ਤੇ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ | ਉਨ੍ਹਾਂ ਕਿਹਾ ਕਿ ਜ ਖ਼ ਮੀ ਆਂ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਨਿੱਜੀ ਰੰ ਜਿ ਸ਼ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ‘ਤੇ ਸ਼ੱ ਕ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹ ਮ ਲੇ ਪੀੜਤਾਂ ਨੂੰ ਇਨਸਾਫ਼ ਦਿਵਾਏਗੀ ਤੇ ਹ ਮ ਲਾ ਵ ਰ ਕਿਸੇ ਵੀ ਕੀਮਤ ‘ਤੇ ਬ ਖ਼ ਸ਼ੇ ਨਹੀਂ ਜਾਣਗੇ |

Check Also

ਵੀਡੀਉ-ਅਕਾਲੀ ਦਲ ਸਿੱਖਾਂ ਨੂੰ ਅੱ ਤ ਵਾ ਦੀ ਕਹਿਣ ਵਾਲੇ ਦਿਨਕਰ ਗੁਪਤਾ ਦੇ ਹੱਕ ਵਿਚ ਨਿੱਤਰਿਆ

ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਆਦ ਡਾ. ਦਲਜੀਤ ਚੀਮਾ ਨੇ ਵੀ ਜਤਾਇਆ ਪਾਕਿਸਤਾਨ ਦੇ …

%d bloggers like this: