Breaking News
Home / ਪੰਜਾਬ / ਵੀਡੀਉ – ਮਸ਼ਹੂਰ ਪੰਜਾਬੀ ਗਾਇਕਾ ਦਾ ਦਿਹਾਂਤ

ਵੀਡੀਉ – ਮਸ਼ਹੂਰ ਪੰਜਾਬੀ ਗਾਇਕਾ ਦਾ ਦਿਹਾਂਤ

ਜਲੰਧਰ – ਇਸ ਵੇਲੇ ਦੀ ਵੱਡੀ ਖਬਰ ਸੰਗੀਤ ਜਗਤ ਲਈ ਆ ਰਹੀ ਹੈ। ਉੱਘੀ ਲੋਕ ਗਾਇਕਾਂ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਅੱਜ ਦਿਹਾਂਤ ਹੋ ਗਿਆ ਹੈ।

ਲੰਬੀ ਹੇਕ ਵਾਲੀ ਗਾਇਕਾਂ ਗੁਰਮੀਤ ਬਾਵਾ ਦੀ ਧੀ ਵੱਡੀ ਧੀ ਲਾਚੀ ਬਾਵਾ ਪਿਛਲੇ ਕੁਝ ਦਿਨਾਂ ਤੋਂ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਅੱਜ ਦੇਰ ਰਾਤ ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ‘ਚ ਅੰਤਿਮ ਸਾਹ ਲਏ।

ਲਾਚੀ ਬਾਵਾ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਗਲੋਰੀ ਬਾਵਾ ਨੇ ਦਿੱਤੀ ਹੈ। ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਨਾਲ ਕਈ ਲੋਕ ਗੀਤ ਗਾ ਚੁੱਕੇ ਸਨ। ਅੱਜ ਉਨ੍ਹਾਂ ਦੇ ਹੋਏ ਇਸ ਦਿਹਾਂਤ ਕਾਰਨ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ ‘ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਹਿਚਾਣ ਰੱਖਦੇ ਸਨ। ਲਾਚੀ ਬਾਵਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ ‘ਚ ਹੀ ਕੀਤਾ ਜਾਵੇਂਗਾ।

Check Also

ਵੀਡੀਉ-ਅਕਾਲੀ ਦਲ ਸਿੱਖਾਂ ਨੂੰ ਅੱ ਤ ਵਾ ਦੀ ਕਹਿਣ ਵਾਲੇ ਦਿਨਕਰ ਗੁਪਤਾ ਦੇ ਹੱਕ ਵਿਚ ਨਿੱਤਰਿਆ

ਡੀਜੀਪੀ ਦਿਨਕਰ ਗੁਪਤਾ ਦੇ ਬਿਆਨ ਤੋਂ ਬਾਆਦ ਡਾ. ਦਲਜੀਤ ਚੀਮਾ ਨੇ ਵੀ ਜਤਾਇਆ ਪਾਕਿਸਤਾਨ ਦੇ …

%d bloggers like this: